Sanjhi Negah News

  • Home
  • Sanjhi Negah News

Sanjhi Negah News ਹਰ ਮੁੱਦੇ ਵਿਵਾਦ ਤੇ Sanjhi Negah News

25/06/2025

ਨਾਭਾ ਪੁਲਿਸ ਨੇ ਫੜੀ 400 ਗ੍ਰਾਮ ਮਾਫੀਮ
ਕੁਝ ਦਿਨ ਪਹਿਲਾਂ ਵੀ ਫੜੀ ਗਈ ਸੀ ਅੱਧਾ ਕਿਲੋ ਅਫੀਮ

05/06/2025

70 ਲੱਖ ਦੀ ਹੋਈ ਚੋਰੀ

05/06/2025

ਨਾਭਾ ਦੀ ਨਵੀਂ ਜੇਲ ਵਿੱਚ ਨਜ਼ਰਬੰਦ ਗੈਂਗਸਟਰ ਆਪਸ ਵਿੱਚ ਭਿੜੇ
ਟੀਵੀ ਦਾ ਚੈਨਲ ਬਦਲੇ ਜਾਣ ਨੂੰ ਲੈ ਹੋਇਆ ਝਗੜਾ
ਇੱਕ ਗੰਭੀਰ ਜ਼ਖਮੀ ਪਟਿਆਲਾ ਰਜਿੰਦਰਾ ਵਿਖੇ ਕੀਤਾ ਗਿਆ ਰੈਫਰ

05/06/2025

ਨਾਭਾ ਈਦਗਾਹ ਦੀ ਜਗ੍ਹਾ ਨੂੰ ਲੈ ਕੇ ਮੁਸਲਮਾਨ ਭਾਈਚਾਰੇ ਵਿੱਚ ਵਧਿਆ ਆਪਸੀ ਟਕਰਾ , 👈📍 7 ਵਿਅਕਤੀਆਂ ਉੱਪਰ ਮਾਮਲਾ ਦਰਜ, 👈🔴
16 ਲੱਖ ਰੁਪਏ ਦੇ ਕਰੀਬ ਫਸਲ ਅਤੇ ਹੋਰ ਸਮਾਨ ਈਦਗਾਹ ਦਾ ਖੁਰਦਬੁਰਦ ਅਤੇ ਮੇਰਾ ਨਿੱਜੀ 2 ਲੱਖ ਦੇ ਕਰੀਬ ਖੁਰਦਬੁਰਦ ਕਰਨ ਦੇ ਸੈਕਟਰੀ ਮੁਹੰਮਦ ਹਨੀਫ ਵੱਲੋਂ ਲਗਾਏ ਗਏ ਨਵੀਂ ਕਮੇਟੀ ਦੇ ਇਲਜ਼ਾਮ 👈📍
ਅੱਲਾ ਦਾ ਘਰ ਮੁਸਲਮਾਨ ਭਾਈਚਾਰੇ ਲਈ ਖੋਲੇ ਜਾਣ ਦੀ ਮੰਗ,👈📍 ਲੈਟਰ ਪੈਡ ਦੀ ਦੁਰਵਰਤੋਂ ਕੀਤੇ ਜਾਣ ਦੇ ਲਗਾਏ ਗਏ ਇਲਜ਼ਾਮ 👈📍

05/06/2025

ਨਾਭਾ ਵਿੱਚ ਮੁੜ ਹੋਈ ਬੈਟਰੀਆਂ ਵਾਲੀ ਦੁਕਾਨ ਤੇ ਚੋਰੀ 👈🔴
ਦੁਕਾਨਦਾਰਾਂ ਵੱਲੋਂ ਧਰਨਾ ਲਗਾਉਣ ਤੇ ਵਿਧਾਇਕ ਆਪ ਪਹੁੰਚੇ👈⚫ ਦੁਕਾਨਦਾਰਾਂ ਦੀਆਂ ਸੁਣੀਆਂ ਮੁਸ਼ਕਿਲਾਂ👈🔴 ਪੁਲਿਸ ਨੂੰ ਦਿੱਤੀਆਂ ਚੋਰ ਫੜਨ ਦੀਆਂ ਹਦਾਇਤਾਂ👈⚫ ਵਿਧਾਇਕ ਮੁਤਾਬਿਕ ਚੋਰ ਬਾਹਰੋਂ ਆ ਕੇ ਕੇਵਲ ਤਾਰਾਂ ਤੇ ਬੈਟਰੀਆਂ ਕਰਦੇ ਨੇ ਚੋਰੀ👈⚫

27/05/2025

50,000 ਰਿਸ਼ਵਤ ਲੈਂਦਾ ਐਸ ਡੀ ਓ ਮਹਿੰਦਰ ਸਿੰਘ ਘਮਰੋਦਾ ਵਿਜੀਲੈਂਸ ਵੱਲੋਂ ਗ੍ਰਿਫਤਾਰ

26/05/2025

ਪੇਜ ਫੋਲੋ ਕਰੋ ਜੀ
ਨਾਭਾ ਦੇ ਵਾਰਡ ਨੰਬਰ 23 ਵਿੱਚ ਕੌਂਸਲਰ ਰੋਜੀ ਨਾਗਪਾਲ ਅਤੇ ਸਮਾਜ ਸੇਵਕ ਦੀਪਕ ਨਾਗਪਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਗਈ ਭਜਨ ਸੰਧਿਆ
ਵਿਧਾਇਕ ਨਾਭਾ ਵੱਲੋਂ ਗਾਈਆਂ ਗਈਆਂ ਭੇਟਾਂ ਨੇ ਸੰਗਤਾਂ ਨੂੰ ਨੱਚਣ ਤੇ ਕਰ ਦਿੱਤਾ ਮਜਬੂਰ
ਦੀਪਕ ਨਾਗਪਾਲ ਵੱਲੋਂ ਦਾਅਵਾ 2 ਵਾਰਡਾਂ ਤੋਂ ਚੋਣ ਲੜਾਓ ਜਿੱਤ ਕੇ ਦੋ ਸੀਟਾਂ ਝੋਲੀ ਵਿੱਚ ਪਾਵਾਂਗੇ

25/05/2025

ਪੇਜ ਫੋਲੋ ਕਰੋ ਜੀ
ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਹੋਈ ਸੰਵਿਧਾਨ ਬਚਾਓ ਰੈਲੀ ਵਿੱਚ ਨਾਭਾ ਪਹੁੰਚੇ ਰਾਜਾ ਵੜਿੰਗ ਡਾ ਧਰਮਵੀਰ ਗਾਂਧੀ ਕਾਕਾ ਰਣਦੀਪ ਸਿੰਘ ਨਾਭਾ ਹਰਦਿਆਲ ਕੰਬੋਜ ਮਦਨ ਲਾਲ ਜਲਾਲਪੁਰ ਦਲਵਾਰਾ ਸਿੰਘ ਮੋਹਿਤ ਮਹਿੰਦਰਾ ਹੈਰੀਮਾਨ ਗੁਰਸ਼ਰਨ ਕੌਰ ਰੰਧਾਵਾ ਅਰਵਿੰਦ ਕੁਮਾਰ ਡਾਲਵੀ ਪੰਜਾਬ ਇੰਚਾਰਜ
ਯੁੱਧ ਨਸ਼ਿਆਂ ਵਿਰੁੱਧ ਤੋਂ ਬਾਅਦ ਪੰਜਾਬ ਵਿੱਚ ਬਣਨ ਲੱਗ ਗਈ ਨਕਲੀ ਦਾਰੂ ਮਰ ਰਹੇ ਨੇ ਲੋਕ -ਰਾਜਾ ਵੜਿੰਗ
ਮੁੱਖ ਮੰਤਰੀ ਪੰਜਾਬ ਨਾਭੇ ਆਇਆ ਨਹੀਂ ਦਿੱਤੀ ਕੋਈ ਗਰਾਂਟ -ਰਣਦੀਪ ਸਿੰਘ ਨਾਭਾ

25/05/2025
21/05/2025

ਬੱਬੂ ਮਾਨ ਨਾਭਾ ਵਿਖੇ ਆਪਣੀ ਫਿਲਮ ਸ਼ੌਕੀ ਸਰਦਾਰ ਨੂੰ ਪ੍ਰਮੋਟ ਕਰਨ ਲਈ ਵਿਧਾਇਕ ਦੇਵ ਮਾਨ ਦੇ ਸੱਦੇ ਤੇ ਨਾਭਾ ਬਲਰਾਜ ਸਿਨਮੇ ਵਿੱਚ ਪਹੁੰਚੇ
ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਤੇ ਖੇਡਾਂ ਨੂੰ ਪ੍ਰਮੋਟ ਕਰਨ ਲਈ ਸਾਡੇ ਵੱਲੋਂ ਲਗਾਤਾਰ ਕੋਸ਼ਿਸ਼ ਜਾਰੀ- ਬੱਬੂ ਮਾਨ
ਸਿਨਮੇ ਦੇ ਮਾਲਕ ਸਰਦਾਰ ਬਰਾੜ ਅਤੇ ਵਿਧਾਇਕ ਦੇਵ ਮਾਨ ਵੱਲੋਂ ਫੁੱਲਾਂ ਦੇ ਬੁੱਕੇ ਦੇ ਆਖਿਆ ਗਿਆ ਜੀ ਆਇਆ ਨੂੰ

15/05/2025

ਹਲਕਾ ਨਾਭਾ ਦੇ ਪਿੰਡ ਮੱਲੇਵਾਲ ਵਿਖੇ 22 ਮਈ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਸ਼ੁਰੂ ਕੀਤੀ ਜਾਵੇਗੀ ਭਰਤੀ
ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਸਮੇਤ ਹੋਰ ਮੈਂਬਰ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਕਰਨਗੇ ਸੰਬੋਧਨ
ਹਰੀ ਸਿੰਘ ਐਮਡੀ ਪ੍ਰੀਤ ਗਰੁੱਪ ਅਤੇ ਸਤਵਿੰਦਰ ਸਿੰਘ ਵੱਲੋਂ ਸੰਗਤਾਂ ਨੂੰ ਪਹੁੰਚਣ ਦੀ ਕੀਤੀ ਗਈ ਅਪੀਲ

14/05/2025

ਨਾਭਾ ਦੇ ਪਿੰਡ ਅੱਚਲ ਦੇ 30 ਸਾਲਾ ਨੌਜਵਾਨ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰਨ ਦੀ ਕੀਤੀ ਗਈ ਕੋਸ਼ਿਸ਼

Address


Telephone

+919781316213

Website

Alerts

Be the first to know and let us send you an email when Sanjhi Negah News posts news and promotions. Your email address will not be used for any other purpose, and you can unsubscribe at any time.

Contact The Business

Send a message to Sanjhi Negah News:

  • Want your business to be the top-listed Media Company?

Share