The Voice of NABHA ਨਾਭੇ ਦੀ ਆਵਾਜ਼

  • Home
  • India
  • Nabha
  • The Voice of NABHA ਨਾਭੇ ਦੀ ਆਵਾਜ਼

The Voice of NABHA ਨਾਭੇ ਦੀ ਆਵਾਜ਼ This page has been created to show the True Facts and Latest News our City State and Country.

🎈Happy Birthday 🎈ਨਾਭਾ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਉਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕ...
13/09/2025

🎈Happy Birthday 🎈ਨਾਭਾ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਉਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । Jassi Sohianwala

🙏 ਜੈ ਮਾਤਾ ਦੀ 🙏ਮਾਤਾ ਰਾਜੇਸ਼ਵਰੀ ਮੰਦਿਰ, ਦੇਵੀ ਦਿਆਲਾ ਚੌਂਕ, ਨਾਭਾ ਦੇ ਦਰਸ਼ਨ| ਮਾਤਾ ਰਾਣੀ ਸੱਭ ਤੇ ਕਿਰਪਾ ਕਰੇ|      ਪੇਜ ਨੂੰ follow ਜ਼ਰੂ...
11/09/2025

🙏 ਜੈ ਮਾਤਾ ਦੀ 🙏ਮਾਤਾ ਰਾਜੇਸ਼ਵਰੀ ਮੰਦਿਰ, ਦੇਵੀ ਦਿਆਲਾ ਚੌਂਕ, ਨਾਭਾ ਦੇ ਦਰਸ਼ਨ| ਮਾਤਾ ਰਾਣੀ ਸੱਭ ਤੇ ਕਿਰਪਾ ਕਰੇ|

ਪੇਜ ਨੂੰ follow ਜ਼ਰੂਰ ਕਰੋ|

😔ਕੋਈ ਮੁੜਕੇ ਨਹੀਂ ਆਉਂਦਾ ਵਾਪਿਸ!!!
08/09/2025

😔ਕੋਈ ਮੁੜਕੇ ਨਹੀਂ ਆਉਂਦਾ ਵਾਪਿਸ!!!

ਪੰਜਾਬ CM Bhagwant Mann ਹਸਪਤਾਲ ਤੋਂ ONLINE ਕੈਬਨਿਟ ਮੀਟਿੰਗ 'ਚ ਹੋਏ ਸ਼ਾਮਲ।       Aam Aadmi Party - Punjab Jassi Sohianwala
08/09/2025

ਪੰਜਾਬ CM Bhagwant Mann ਹਸਪਤਾਲ ਤੋਂ ONLINE ਕੈਬਨਿਟ ਮੀਟਿੰਗ 'ਚ ਹੋਏ ਸ਼ਾਮਲ। Aam Aadmi Party - Punjab Jassi Sohianwala

08/09/2025

😔 Nabha : Indo British ਸਕੂਲ ਦੀ 20 ਬੱਚਿਆਂ ਨਾਲ ਭਰੀ ਬਸ ਨਾਭਾ ਦੇ ਪਿੰਡ ਕਕਰਾਲਾ ਚੋਏ ਚ ਪਲਟੀ। ਬੱਚਿਆਂ ਨੂੰ ਕੱਢਿਆ ਸਹੀ ਸਲਾਮਤ ਬਾਹਰ।

07/09/2025

🛑SAD News: NABHA ਦੇ ਪਿੰਡ ਬਨੇਰਾ ਚ ਇੱਕ ਵਿਧਵਾ ਔਰਤ ਦਾ ਡਿੱਗਿਆ ਮਕਾਨ! ਮੱਦਦ ਦੀ ਕਰ ਰਹੀ ਹੈ ਗੁਹਾਰ।

06/09/2025

ਕੋਈ ਸਮਾਂ ਸੀ" ਕਹਿਆ ਜਾਂਦਾ ਸੀ ਸੱਜੇ ਹੱਥ ਨਾਲ ਦਾਨ ਕਰੋ ਖੱਬੇ ਨੂੰ ਪਤਾ ਨਾ ਲੱਗੇ, ਇੱਕ ਹੁਣ ਸਮਾਂ ਦੇ ਫੋਟੋ ਲੇ ਫੋਟੋ। ਖੇਖਣ ਵੱਧ ਹੋ ਰਿਹਾ ਦਾਨ ਜਾ ਮਦਦ ਘੱਟ। 😟

05/09/2025

ਕੀ ਪੰਜਾਬ ਵਿੱਚ ਆਏ ਹੜ੍ਹਾਂ ਵਿੱਚ ਰੁੜ ਸਕਦੀ ਮੁੱਖ ਮੰਤਰੀ ਦੀ ਕੁਰਸੀ? ਸਿਆਸੀ ਹਲਚਲਾਂ ਤੇਜ਼, ਸੱਤਾਧਿਰ ਵਿਧਾਇਕਾਂ ਲਈ ਵੱਡਾ ਇਮਤਿਹਾਨ?

05/09/2025

🛑 ਪੰਜਾਬ ਦੇ ਮੁੱਖ ਮੰਤਰੀ Bhagwant Mann ਉਹਨਾਂ ਦੀ ਸਿਹਤ ਹੋਰ ਵਿਗੜੀ?

ਡੇਰਾ ਬਿਆਸ ਦੀ ਸੰਗਤ ਲਈ ਅਹਿਮ ਜਾਣਕਾਰੀ।
05/09/2025

ਡੇਰਾ ਬਿਆਸ ਦੀ ਸੰਗਤ ਲਈ ਅਹਿਮ ਜਾਣਕਾਰੀ।

04/09/2025

Breaking: ਨਾਭਾ ਟਰਾਲੀ ਚੋਰੀ ਮਾਮਲੇ ਵਿੱਚ ਪੰਕਜ ਪੱਪੂ ਨੂੰ ਕੋਰਟ ਤੋਂ ਮਿਲੀ ਵੱਡੀ ਰਾਹਤ?
ਸੂਤਰਾ ਦੇ ਹਵਾਲੇ ਤੋਂ ਖ਼ਬਰ।

ਨਾਭਾ ਤੋਂ ਚਾਰ ਗੱਡੀਆਂ ਰਾਸ਼ਨ ਦੀਆਂ ਭਰ ਕੇ ਹੜ ਪੀੜਤਾਂ ਲਈ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਰਜਿ ਨਾਭਾ ਵੱਲੋਂ ਕੀਤੀਆਂ ਗਈਆਂ ਰਵ...
04/09/2025

ਨਾਭਾ ਤੋਂ ਚਾਰ ਗੱਡੀਆਂ ਰਾਸ਼ਨ ਦੀਆਂ ਭਰ ਕੇ ਹੜ ਪੀੜਤਾਂ ਲਈ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਰਜਿ ਨਾਭਾ ਵੱਲੋਂ ਕੀਤੀਆਂ ਗਈਆਂ ਰਵਾਨਾ।

Address

Devi Dewala Chowk, NABHA
Nabha
147201

Telephone

+918727918169

Website

Alerts

Be the first to know and let us send you an email when The Voice of NABHA ਨਾਭੇ ਦੀ ਆਵਾਜ਼ posts news and promotions. Your email address will not be used for any other purpose, and you can unsubscribe at any time.

Contact The Business

Send a message to The Voice of NABHA ਨਾਭੇ ਦੀ ਆਵਾਜ਼:

Share