ਆਵਾਜ਼ ਲੋਕਾਂ ਦੀ ਨਿਊਜ਼ ਚੈਨਲ awaz lokan di

  • Home
  • India
  • Nabha
  • ਆਵਾਜ਼ ਲੋਕਾਂ ਦੀ ਨਿਊਜ਼ ਚੈਨਲ awaz lokan di

ਆਵਾਜ਼ ਲੋਕਾਂ ਦੀ ਨਿਊਜ਼ ਚੈਨਲ awaz lokan di Contact information, map and directions, contact form, opening hours, services, ratings, photos, videos and announcements from ਆਵਾਜ਼ ਲੋਕਾਂ ਦੀ ਨਿਊਜ਼ ਚੈਨਲ awaz lokan di, News & Media Website, Nabha.

30/10/2025

ਥੱਪੜ ਮੁਕਾਬਲਾ ਜਿੱਤਣ ਵਾਲੇ ਚਮਕੌਰ ਸਾਹਿਬ ਦੇ ਜੁਝਾਰ ਸਿੰਘ ਤੋਂ ਬਾਅਦ ਹੁਣ ਰਿਆਸਤੀ ਸ਼ਹਿਰ ਨਾਭਾ ਦੇ ਜੰਮਪਲ ਛੋਟੇ ਸਿੰਘ ਸਰਦਾਰ ਜਗਸ਼ੇਰ ਸਿੰਘ ਖੰਗੂੜਾ ਨੇ ਚਾਈਨਾ ਵਿਖੇ ਕਰਵਾਤੀ ਪੰਜਾਬੀਆਂ ਦੀ ਬੱਲੇ ਜੀ ਬੱਲੇ
ਚਾਈਨਾ ਵਿਖੇ ਹੋ ਰਹੇ ਅੰਡਰ 17 ਇੰਟਰਨੈਸ਼ਨਲ ਗੇਮਸ ਬੈਡਮਿੰਟਨ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਚਮਕਾਇਆ ਦੇਸ਼ ਦਾ ਅਤੇ ਮਾਪਿਆਂ ਦਾ ਨਾਮ
ਨਾਭਾ ਤੋਂ ਪੱਤਰਕਾਰ ਗੁਰਮੁੱਖ ਸਿੰਘ ਭੋਜੋ ਮਾਜਰੀ

30/10/2025
29/10/2025

ਪਿੰਡ ਥੂਹੀ ਵਿਖੇ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਸ ਨਗਰ ਪਹੁੰਚੇ ਸਨ ਅੱਜ ਵੀ ਪੂਰੇ ਪਿੰਡ ਦੇ ਲੋਕਾਂ ਵੱਲੋਂ ਆਗਮਨ ਦਿਹਾੜਾ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ ।

29/10/2025

ਵਿਧਾਇਕ ਦੇਵ ਮਾਨ ਨੇ ਪਿੰਡ ਵਾਸੀਆਂ ਨੂੰ ਜਨਮਦਿਨ ਮੌਕੇ ਸੜਕ ਦਾ ਉਦਘਾਟਨ ਕਰ ਦਿੱਤਾ ਤੋਹਫਾ

28/10/2025
28/10/2025

👉 ਸੰਗਤਾਂ ਦੀ ਜਾਣਕਾਰੀ ਲਈ ਪੋਸਟ ਨੂੰ ਸ਼ੇਅਰ ਕਰੋ ਜੀ ਅਤੇ ਚੈਨਲ ਫਾਲੋ ਕਰੋ
👉ਨਵਾਬ ਰਹੀਮ ਬਖਸ਼ ਅਤੇ ਕਰੀਮ ਬਖਸ਼ ਦਾ ਸੁੱਕਿਆ ਹੋਇਆ ਬਾਗ ਗੁਰੂ ਸਾਹਿਬ ਦੇ ਚਰਨ ਪੈਣ ਨਾਲ ਹੋਇਆ ਸੀ ਹਰਿਆ ਭਰਿਆ
👉ਇਸੇ ਅਸਥਾਨ ਵਿਖੇ ਹੀ ਦਸ਼ਮੇਸ਼ ਪਿਤਾ ਜੀ ਦੇ ਅਵਤਾਰ ਧਾਰਨ ਤੋਂ ਬਾਅਦ ਪਹਿਲੀ ਵਾਰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਮਿਲਾਪ ਹੋਇਆ ਸੀ
ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਨਾਲ ਕੱਟੇ ਜਾਂਦੇ ਹਨ ਕੋੜ੍ਹ ਵਰਗੇ ਭਿਆਨਕ ਰੋਗ
ਰਿਪੋਰਟ ਪੱਤਰਕਾਰ ਗੁਰਮੁੱਖ ਸਿੰਘ ਭੋਜੋ ਮਾਜਰੀ

27/10/2025

👉ਆਪਣੀ ਸਰਕਾਰ ਦੀ ਆਪ ਹੀ ਕੀਤੀ ਸ਼ਿਕਾਇਤ
👉ਮੰਡੌੜ ਤੋਂ ਹਿਆਣਾ ਵੱਲ ਜਾਣ ਵਾਲੀ ਨਵੀਂ ਬਣੀ ਸੜਕ ਦੀ ਜਾਂਚ ਕਰਨ ਲਈ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਪਹੁੰਚੀ
👉ਕੀ ਕਿਹਾ ਜਾਂਚ ਟੀਮ ਦੇ ਉੱਚ ਅਧਿਕਾਰੀਆਂ ਨੇ ਅਤੇ ਸੜਕ ਬਣਾਉਣ ਵਾਲੇ ਠੇਕੇਦਾਰ ਨੇ ?
ਨਾਭਾ ਤੋਂ ਪੱਤਰਕਾਰ ਗੁਰਮੁਖ ਸਿੰਘ ਭੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ

26/10/2025

👉Kindly follow my channel page 🙏
👉ਸ਼ਾਹੀ ਪਰਿਵਾਰ ਮਹਾਰਾਣੀ ਪ੍ਰੀਤੀ ਸਿੰਘ ਅਤੇ ਕੁੰਵਰ ਅਵੀ ਉਦੈ ਪ੍ਰਤਾਪ ਸਿੰਘ ਵੱਲੋਂ ਆਪਣੇ ਹੱਥੀ ਪੰਜ ਪਿਆਰੇ ਸਾਹਿਬਾਨ ਅਤੇ ਸੰਗਤਾਂ ਨੂੰ ਲੰਗਰ ਛਕਾਉਂਦੇ ਹੋਏ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ
ਰਿਪੋਰਟ :-ਗੁਰਮੁੱਖ ਸਿੰਘ ਭੋਜੋ ਮਾਜਰੀ

26/10/2025

👉ਸੰਗਤਾਂ ਦੀ ਜਾਣਕਾਰੀ ਲਈ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਂਨਲ ਨੂੰ ਫਾਲੋ ਕਰੋ ਜੀ 🙏
👉ਇਹ ਉਹ ਅਸਥਾਨ ਹੈ ਜਿੱਥੇ ਗਊ ਦੇ ਰੂਪ ਵਿੱਚ ਆ ਕੇ ਗੰਗਾ ਭਾਈ ਜੈਤਾ ਜੀ ਨੂੰ ਇਸ਼ਨਾਨ ਕਰਵਾਇਆ ਕਰਦੀ ਸੀ
ਪਟਨਾ ਸਾਹਿਬ ਦੀ ਧਰਤੀ ਤੇ ਸੁਸ਼ੋਭਤ ਇਸ ਅਸਥਾਨ ਦਾ ਇਤਿਹਾਸ ਕੀ ਹੈ ਆਓ ਜਾਣੀਏ?
ਰਿਪੋਰਟ:-ਗੁਰਮੁੱਖ ਸਿੰਘ ਭੋਜੋ ਮਾਜਰੀ

25/10/2025

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੱਲੋਂ ਹੜ ਪੀੜਤ ਇਲਾਕਿਆਂ ਲਈ 275 ਕੁਇੰਟਲ ਕਣਕ ਦੇ ਬੀਜ ਦਾ ਟਰੱਕ ਕੀਤਾ ਰਵਾਨਾਂ

24/10/2025

ਸ਼ਾਹੀ ਪਰਿਵਾਰ ਵੱਲੋਂ ਮਹਾਨ ਜਾਗਰਤੀ ਯਾਤਰਾ ਦਾ ਨਾਭਾ ਦੇ ਹੀਰਾ ਮਹਿਲ ਵਿਖੇ ਪਹੁੰਚਣ ਤੇ ਸ਼ਰਧਾ ਭਾਵਨਾ ਨਾਲ ਕੀਤਾ ਭਰਵਾਂ ਸਵਾਗਤ
ਘੋੜ੍ਹ ਸਵਾਰ, ਨਰਸਿੰਗਿਆ, ਨਗਾਰਿਆਂ ਗੱਤਕਾ ਪਾਰਟੀਆਂ ਬੈਂਡ ਪਾਰਟੀਆਂ ਨਗਰ ਕੀਰਤਨ ਵਿੱਚ ਪਹੁੰਚ ਰਹੀ ਪਾਲਕੀ ਸਾਹਿਬਾਨ ਅੱਗੇ ਆਪੋ ਆਪਣੀ ਕਲਾ ਰਾਹੀਂ ਇਲਾਹੀ ਧੁਨਾਂ ਦਾ ਰੰਗ ਬਖੇਰਿਆ
ਗੁਰੂ ਸਾਹਿਬ ਦੀਆਂ ਨਿਸ਼ਾਨੀਆਂ, ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਸਰੂਪ ਦੇ ਦਰਸ਼ਨ ਕਰਨ ਪਹੁੰਚੀਆਂ ਸੰਗਤਾਂ ਦਾ ਮਹਿਲ ਵਿਖੇ ਉਮੜਿਆ ਸੈਲਾਬ
ਨਾਭਾ ਤੋਂ ਪੱਤਰਕਾਰ ਗੁਰਮੁਖ ਸਿੰਘ ਭੋਜੋ ਮਾਜਰੀ ਦੀ ਰਿਪੋਰਟ

Address

Nabha

Website

Alerts

Be the first to know and let us send you an email when ਆਵਾਜ਼ ਲੋਕਾਂ ਦੀ ਨਿਊਜ਼ ਚੈਨਲ awaz lokan di posts news and promotions. Your email address will not be used for any other purpose, and you can unsubscribe at any time.

Share