Focus Punjab

Focus Punjab "ਅਸੀਂ ਨਿਰਪੱਖ ਰਹਿ ਕੇ ਹਕੀਕਤ ਲੋਕਾਂ ਤੱਕ ਪਹੁੰਚਾਵਾਂਗੇ"
(1)

21/08/2026

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਨਾਭਾ ਰਿਹਾ ਮੁਕੰਮਲ ਬੰਦ, ਅਕਾਲੀ ਦਲ ਵਾਰਸ ਪੰਜਾਬ ਨੇ ਕੱਢਿਆ ਰੋਸ ਮਾਰਚ।

ਚੱਪੇ-ਚੱਪੇ ਤੇ ਨਾਭਾ ਪੁਲਿਸ ਦੇ ਵੱਲੋਂ ਕੀਤੇ ਗਏ ਸੁਰੱਖਿਆ ਦੇ ਇੰਤਜ਼ਾਮ।

#ਨਾਭਾ

ਕੌਮੀ ਇਨਸਾਫ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਪੰਜਾਬ ਬੰਦ ਦੀ ਕਾਲ ਦੇ ਮੱਦੇ ਨਜ਼ਰ ਰਿਆਸਤੀ ਸ਼ਹਿਰ ਨਾਭਾ ਦੇ ਬਾਜ਼ਾਰ ਪੂਰੀ...
21/08/2026

ਕੌਮੀ ਇਨਸਾਫ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਪੰਜਾਬ ਬੰਦ ਦੀ ਕਾਲ ਦੇ ਮੱਦੇ ਨਜ਼ਰ ਰਿਆਸਤੀ ਸ਼ਹਿਰ ਨਾਭਾ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਨਜ਼ਰ ਆਏ।

ਨਾਭਾ ਪੁਲਿਸ ਨੇ ਸੰਭਾਲਿਆ ਮੋਰਚਾ, ਸੁਰੱਖਿਆ ਦੇ ਕੀਤੇ ਪੁਖਤਾ ਇੰਤਜ਼ਾਮਤ।

#ਨਾਭਾ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਰਾਸ਼ਟਰਮੰਡਲ ਖੇਡਾਂ 2026 ਦੀ ਚਾਂਦੀ ਤਗਮਾ ਜੇਤੂ ਹਰਜਿੰਦਰ ਕੌਰ ਦਾ ਸਨਮਾਨ।ਹਰਜਿੰਦਰ ਕੌਰ ਨੂੰ ਉਨ੍...
20/08/2026

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਰਾਸ਼ਟਰਮੰਡਲ ਖੇਡਾਂ 2026 ਦੀ ਚਾਂਦੀ ਤਗਮਾ ਜੇਤੂ ਹਰਜਿੰਦਰ ਕੌਰ ਦਾ ਸਨਮਾਨ।

ਹਰਜਿੰਦਰ ਕੌਰ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਮਯਾਬੀ ਲਈ ਵਧਾਈ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਦਾ ਮਾਣ ਵਧਿਆ ਹੈ।


#ਨਾਭਾ

20/08/2026

ਪਾਤੜਾ ਦੇ ਪੁਰਾਣੇ ਬੱਸ ਅੱਡੇ ’ਤੇ ਗੋਲੀਬਾਰੀ ਦੌਰਾਨ ਮਹਿਲਾ ਦੇ ਕਤਲ ਮਾਮਲੇ 'ਚ।

ਪਟਿਆਲਾ ਪੁਲਿਸ ਦੇ ਐਸਪੀ ਹੈਡਕੁਆਰਟਰ ਵੈਭਵ ਚੌਧਰੀ ਨੇ ਦਿੱਤੀ ਜਾਣਕਾਰੀ।
#ਪਟਿਆਲਾ

20/08/2026

ਸਾਬਕਾ CM ਬਣੇ ਵਿਦਿਆਰਥੀ, ਪੇਪਰ ਦੇ ਕੇ ਬਾਹਰ ਆਏ ਚੰਨੀ ਨੇ ਕਿ ਕਿਹਾ ?

ਪੰਜਾਬ ਯੂਨੀਵਰਸਿਟੀ ਪੇਪਰ ਦੇਣ ਪਹੁੰਚੇ MP ਚਰਨਜੀਤ ਸਿੰਘ ਚੰਨੀ, Exam Centre ’ਚੋਂ ਤਸਵੀਰਾਂ ਆਈਆਂ ਸਾਹਮਣੇ।
20/08/2026

ਪੰਜਾਬ ਯੂਨੀਵਰਸਿਟੀ ਪੇਪਰ ਦੇਣ ਪਹੁੰਚੇ MP ਚਰਨਜੀਤ ਸਿੰਘ ਚੰਨੀ, Exam Centre ’ਚੋਂ ਤਸਵੀਰਾਂ ਆਈਆਂ ਸਾਹਮਣੇ।

ਵੱਡੀ ਖਬਰ - ਪੰਜਾਬ 'ਚ ਕਰੋੜਾਂ ਦੀ ਹੀ*ਰੋਇਨ, 8 ਗੈ*ਰ-ਕਾਨੂੰ*ਨੀ ਪਿਸਤੌਲ ਤੇ 12.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ 9 ਮੁਲਜਮ ਕਾਬੂ।ਅੰਮ੍ਰਿਤਸਰ ...
19/08/2026

ਵੱਡੀ ਖਬਰ - ਪੰਜਾਬ 'ਚ ਕਰੋੜਾਂ ਦੀ ਹੀ*ਰੋਇਨ, 8 ਗੈ*ਰ-ਕਾਨੂੰ*ਨੀ ਪਿਸਤੌਲ ਤੇ 12.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ 9 ਮੁਲਜਮ ਕਾਬੂ।

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ੀ*ਲੇ ਪਦਾਰਥਾਂ ਅਤੇ ਗੈ*ਰ-ਕਾਨੂੰ*ਨੀ ਹ*ਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਵੱਡੇ ਨੈੱਟਵਰਕਾਂ ਦਾ ਕੀਤਾ ਪਰਦਾਫਾਸ਼, 9 ਦੋ*ਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 8 ਗੈ*ਰ-ਕਾਨੂੰ*ਨੀ ਪਿਸਤੌਲ, 8.536 ਕਿਲੋਗ੍ਰਾਮ ਹੈਰੋ*ਇਨ, 12.95 ਲੱਖ ਰੁਪਏ ਦੀ ਡ*ਰੱਗ ਮਨੀ ਅਤੇ 4 ਜਿੰ*ਦਾ ਕਾ*ਰਤੂਸ ਬ*ਰਾਮਦ ਕੀਤੇ ਗਏ।

19/08/2026

ਮੋਹਿਤ ਮਹਿੰਦਰਾ ਨੇ ਪਟਿਆਲਾ ਦਿਹਾਤੀ ਵਿੱਚ ਸਰਗਰਮੀਆਂ ਕੀਤੀਆਂ ਤੇਜ਼।

ਕੇਂਦਰ ਸਰਕਾਰ ਤੇ ਵੀ ਸਾਧੇ ਨਿਸ਼ਾਨੇ।

#ਨਾਭਾ #ਕਾਂਗਰਸ

ਬੀਬੀਆਂ ਨੂੰ CM Mann ਦੀ ਪਤਨੀ ਵੱਲੋਂ ਅਪੀਲ।
18/08/2026

ਬੀਬੀਆਂ ਨੂੰ CM Mann ਦੀ ਪਤਨੀ ਵੱਲੋਂ ਅਪੀਲ।

ਪਟਿਆਲਾ ਪੁਲਿਸ ਦੇ ਵੱਲੋਂ ਆਪਰੇਸ਼ਨ ਕਾਸ਼ੋ ਦੇ ਤਹਿਤ ਵੱਖ-ਵੱਖ ਸ਼ੱ*ਕੀ ਥਾਵਾਂ ’ਤੇ ਘੇਰਾ*ਬੰਦੀ ਕਰਕੇ ਚਲਾਈ ਤ*ਲਾਸ਼ੀ ਮੁਹਿੰਮ।ਆਉਣ ਜਾਣ ਵਾਲੇ ਰਾਹ...
17/08/2026

ਪਟਿਆਲਾ ਪੁਲਿਸ ਦੇ ਵੱਲੋਂ ਆਪਰੇਸ਼ਨ ਕਾਸ਼ੋ ਦੇ ਤਹਿਤ ਵੱਖ-ਵੱਖ ਸ਼ੱ*ਕੀ ਥਾਵਾਂ ’ਤੇ ਘੇਰਾ*ਬੰਦੀ ਕਰਕੇ ਚਲਾਈ ਤ*ਲਾਸ਼ੀ ਮੁਹਿੰਮ।

ਆਉਣ ਜਾਣ ਵਾਲੇ ਰਾਹਗੀਰਾਂ ਦੀ ਵੀ ਬਾਰੀਕੀ ਨਾਲ ਕੀਤੀ ਗਈ ਚੈ*ਕਿੰਗ।

#ਪਟਿਆਲਾ #ਯੁੱਧਨਸ਼ਿਆਂਵਿਰੁੱਧ

Address

Nabha
147201

Website

Alerts

Be the first to know and let us send you an email when Focus Punjab posts news and promotions. Your email address will not be used for any other purpose, and you can unsubscribe at any time.

Shortcuts

Share