KHAN

KHAN welcome to official page

26/05/2026

See more

13/05/2026

ਸਤਲੁਜ ਨਹਿਰ ਮੈਂ ਦੇਖੋ ਕਿੰਨਾ ਕੁਝ ਪਿਆ ਵਾ

😳 ਰਾਘਵ ਚੱਡਾ ਵੀ ਬੜਾ ਸਕੀਮੀ ਨਿਕਲਿਆ ਪਤੰਦਰ ਪੰਜਾਬ ਦੇ ਖਾਤੇ ਚ VVIP ਵਿਆਹ ਕਰਵਾ ਕੇ ਬੀਜੇਪੀ ਵਿੱਚ ਛਾਲ ਮਾਰ ਗਿਆ 💸 60 ਹਜ਼ਾਰ ਦੀ ਥਾਲੀ💧 2500...
12/05/2026

😳 ਰਾਘਵ ਚੱਡਾ ਵੀ ਬੜਾ ਸਕੀਮੀ ਨਿਕਲਿਆ
ਪਤੰਦਰ ਪੰਜਾਬ ਦੇ ਖਾਤੇ ਚ VVIP ਵਿਆਹ ਕਰਵਾ ਕੇ ਬੀਜੇਪੀ ਵਿੱਚ ਛਾਲ ਮਾਰ ਗਿਆ

💸 60 ਹਜ਼ਾਰ ਦੀ ਥਾਲੀ
💧 2500 ਰੁਪਏ ਦੀ ਪਾਣੀ ਦੀ ਬੋਤਲ
👔 ਲੱਖਾਂ ਦੀ ਸ਼ੇਰਵਾਨੀ ਅਤੇ ਮਹਿੰਗਾ ਲਹਿੰਗਾ
🏨 ਕਰੋੜਾਂ ਦਾ ਪੈਲਸ ਅਤੇ ਹੋਟਲ ਖਰਚਾ

🔥 ਕੁੱਲ ਖਰਚਾ 87 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ!

❓ਇਸ ਸਭ ਦੇ ਵਿੱਚ ਪੰਜਾਬ ਦੇ ਪੱਲੇ ਕੀ ਪਿਆ?
💬 ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ 👇

👉 ਪੋਸਟ ਨੂੰ ਸ਼ੇਅਰ ਕਰੋ
👉 ਅਜਿਹੀਆਂ ਵਾਇਰਲ ਪੋਸਟਾਂ ਲਈ ਪੇਜ ਨੂੰ ਫੋਲੋ ਕਰੋ

#न्यूज

ਤੁਹਾਡੇ ਮੁਤਾਬਕ ਕੌਣ ਜਿੰਮੇਵਾਰ ਹੋ ਸਕਦਾ ਹੈ?
08/05/2026

ਤੁਹਾਡੇ ਮੁਤਾਬਕ ਕੌਣ ਜਿੰਮੇਵਾਰ ਹੋ ਸਕਦਾ ਹੈ?

ਪੰਜਾਬ ਵਿੱਚ ਚਿੱਟੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਜਿੰਮੇਵਾਰ ਕੌਣ ਹੈ ਅਤੇ ਨਸ਼ੇ ਨੂੰ ਭਜਾਉਣ ਵਾਸਤੇ ਕੀ ਕੀ ਉਪਰਾਲੇ ਕਰਨੇ ਚਾਹੀਦੇ ਹਨ ਕਮੈਂਟ ...
07/05/2026

ਪੰਜਾਬ ਵਿੱਚ ਚਿੱਟੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਜਿੰਮੇਵਾਰ ਕੌਣ ਹੈ ਅਤੇ ਨਸ਼ੇ ਨੂੰ ਭਜਾਉਣ ਵਾਸਤੇ ਕੀ ਕੀ ਉਪਰਾਲੇ ਕਰਨੇ ਚਾਹੀਦੇ ਹਨ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੀ ਰਾਏ ਦਿਓ ਜੀ🙏🙏
sarkar

07/05/2026

what's it birds name called ਇਹ ਕਿਹੜੇ ਪੰਛੀ ਦੇ ਬੱਚੇ ਹਨ

07/05/2026

Satluj river See more

Address

Sukhsal
Nangal
140126

Website

Alerts

Be the first to know and let us send you an email when KHAN posts news and promotions. Your email address will not be used for any other purpose, and you can unsubscribe at any time.

Share