
26/07/2025
ਬੇਨਤੀ ਆ ਜੀ ਇਸ ਪ੍ਰੋਗਰਾਮ ਵਿੱਚ ਮਾਵਾਂ ਭੈਣਾਂ ਅਤੇ ਬੱਚੇ ਬੱਚੀਆਂ ਨੂੰ ਲੈਕੇ ਆਉਣ ਦੀ ਕਿਰਪਾਲਤਾ ਕਰਨੀ ਜੀ ਕਿਉਂਕਿ ਇਸ ਨਾਲ ਬੱਚਿਆਂ ਨੂੰ ਵੀ ਪਤਾ ਲੱਗ ਜਾਵੇ ਕਿ ਸਾਡਾ ਪੁਰਾਣਾ ਵਿਰਸਾ ਐਵੇਂ ਦਾ ਹੁੰਦਾ ਸੀ।।।।
ਧੰਨਵਾਦ ਜੀ 🙏🙏🙏🙏
ਬਿੰਦੂ ਔਲਖ 🤗🥰🤗