Nawanshahr bulletin

Nawanshahr bulletin to provide the information of incidents happen in the area to the people

17/09/2026

ਭਾਜਪਾ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ.ਪੰਜਾਬ ਵਿੱਚ ਬਾਜਪਾ ਸਰਕਾਰ ਬਣਨ ਦਾ ਕੀਤਾ ਦਾਅਵਾ!

16/09/2026

ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਸ਼ਹੀਦੀ ਦਿਵਸ ਤੇ ਲਗਾਏ ਖੂਨਦਾਨ ਕੈਂਪ ਦੀ ਐਲਬਮ ਪੰਜਾਬ ਕੇਸਰੀ ਦੇ ਬਿਊਰੋ ਸੁਰਿੰਦਰ ਤਿਰਪਾਠੀ ਨੂੰ ਸੌਂਪਦੇ ਹੋਏ ਬੀਟੀਓ ਡਾਕਟਰ ਅਜੇ ਬੱਗਾ ਅਤੇ ਮੈਨੇਜਰ ਮਨਵੀਰ ਸਿੰਘ.

16/09/2026

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਵਪਾਰੀਆਂ ਲਈ ਸਰਕਾਰ ਵੱਲੋਂ ਕੀਤੇ ਕੰਮ ਕਾਜਾਂ ਦੀ ਦਿੱਤੀ ਜਾਣਕਾਰੀ, 6 ਹਜਾਰ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

16/09/2026

ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਮੀਰੀ ਪੀਰੀ ਖਾਲਸਾ ਮਾਰਚ 17 ਸਤੰਬਰ ਨੂੰ ਪੁੱਜੇਗਾ ਨਵਾਂ ਸ਼ਹਿਰ

15/09/2026

ਦਰਿਆ ਸਤਲੁਜ ਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਹਲਕੇ ਦੇ ਵਿਧਾਇਕ ਡਾਕਟਰ ਨਛਤਰ ਪਾਲ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਦਿੱਤਾ ਪੱਤਰ.

15/09/2026

ਵਿਕਸਿਤ ਭਾਰਤ ਯੰਗ ਲੀਡਰ ਡਾਇਲਾਗ 2027 ਤਹਿਤ ਕੁਇਜ ਮੁਕਾਬਲੇ 30 ਸਤੰਬਰ ਤੱਕ, ਜਾਣੋ ਪ੍ਰੀਖਿਆ ਸਬੰਧੀ ਜਾਣਕਾਰੀ

15/09/2026

ਖਸਤਾ ਹਾਲ ਖੱਡਿਆਂ ਭਰੀ ਰਾਹੋਂ ਮੱਤੇਵਾੜਾ ਸੜਕ ਨੂੰ ਬਣਾਉਣ ਲਈ ਵੱਖ-ਵੱਖ ਪਿੰਡ ਵਾਸੀਆਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ

15/09/2026

ਜੱਬੋਵਾਲ ਦੇ ਵਿੱਚ ਮੋਟਰਾਂ ਦੀਆਂ ਤਾਰਾਂ ਵੱਡੀਆਂ ਗਈਆਂ ਕਿਸਾਨਾਂ ਨੇ ਦੱਸੀ ਹੱਡ ਬੀਤੀ

14/09/2026

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਠ ਘੰਟੇ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਐਸ. ਈ. ਦੇ ਦਫਤਰ ਦਾ ਕੀਤਾ ਘਿਰਾਓ.

14/09/2026

ਧੰਨ ਧੰਨ ਸ਼੍ਰੀ ਹਜੂਰ ਰਾਜਾ ਸਾਹਿਬ ਰਸੋਖਾਨਾ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਸਹਿਤ ਕੀਤੀ ਗਈ ਬੇਨਤੀ

Address

Saloh Road
Nawanshahr Doaba

Telephone

+19855713855

Website

Alerts

Be the first to know and let us send you an email when Nawanshahr bulletin posts news and promotions. Your email address will not be used for any other purpose, and you can unsubscribe at any time.

Shortcuts

Share