Pb 20 Balachaur

Pb 20 Balachaur Daily Updates Of Pb 20 Balachaur

" ਅੱਜ "  ਮੇਰੇ ਸੀਨੀਅਰ ਅਧਿਆਪਕ "ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਿਛੋੜੀ ਵਿਖੇ ਮੈਂ ਇਹਨਾਂ ਕੋਲ (6..ਕਲਾਸ ਤੋਂ 12ਤੱਕ) ਪੜਿਆ ਅੱਜ  ਮੈਨੂੰ ਮ...
28/12/2025

" ਅੱਜ " ਮੇਰੇ ਸੀਨੀਅਰ ਅਧਿਆਪਕ "ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਿਛੋੜੀ ਵਿਖੇ ਮੈਂ ਇਹਨਾਂ ਕੋਲ (6..ਕਲਾਸ ਤੋਂ 12ਤੱਕ) ਪੜਿਆ ਅੱਜ ਮੈਨੂੰ ਮਿਲੇ ਤੇ ਪੁਰਾਣੀਆਂ ਯਾਦਾਂ ਚੇਤੇ ਕੀਤੀਆਂ" ਵਾਹਿਗੁਰੂ ਲੰਬੀ ਉਮਰ ਕਰੇ ਇਹਨਾ ਦੀ@"!! #ਪੰਜਾਬ

Happy birthday brother 💚🎂Goms Jallan "🎂💚waheguru lambi umar kre"!!    .  #ਪੰਜਾਬ
28/12/2025

Happy birthday brother 💚🎂Goms Jallan "🎂💚waheguru lambi umar kre"!! . #ਪੰਜਾਬ

ਸ਼ਹੀਦਾਂ ਦੀ ਧਰਤੀ? ਕੀ ਸ਼ਹੀਦਾ ਦੀ ਧਰਤੀ ਇਹ ਕਹਿੰਦੀ ਹੈ ਕਿ ਗੁਰਦੁਆਰਾ ਸਾਹਬ ਦੀ ਹਦੂਦ ਦੇ ਬਾਹਰ ਤੁਸੀਂ ਠੰਡ ਤੋਂ ਬਚਣ ਲਈ ਉੱਨ ਦੀ ਟੋਪੀ ਵੀ ਨਹੀ...
27/12/2025

ਸ਼ਹੀਦਾਂ ਦੀ ਧਰਤੀ? ਕੀ ਸ਼ਹੀਦਾ ਦੀ ਧਰਤੀ ਇਹ ਕਹਿੰਦੀ ਹੈ ਕਿ ਗੁਰਦੁਆਰਾ ਸਾਹਬ ਦੀ ਹਦੂਦ ਦੇ ਬਾਹਰ ਤੁਸੀਂ ਠੰਡ ਤੋਂ ਬਚਣ ਲਈ ਉੱਨ ਦੀ ਟੋਪੀ ਵੀ ਨਹੀਂ ਪਹਿਨ ਸਕਦੇ? ਅਸੀਂ ਤਾਂ ਨਿੱਕੇ ਹੁੰਦਿਆਂ ਤੋਂ ਇਹੀ ਸੁਣਦੇ ਆ ਰਹੇ ਹਾਂ ਕਿ ਨੰਗੇ ਸਿਰ ਗੁਰੂ ਦੇ ਸਨਮੁੱਖ ਨੀ ਹੋਣਾ ਜੋ ਕਿ ਸ਼ਰਧਾ ਭਾਵਨਾ ਤਹਿਤ ਜ਼ਰੂਰੀ ਵੀ ਹੈ। ਚਲੋ ਉਹ ਤੁਹਾਡੀ ਆਵਦੀ ਮਰਜ਼ੀ ਕਿ ਗੁਰਦੁਆਰਾ ਸਾਹਬ ਦੇ ਅੰਦਰ ਕਿਸੇ ਵੀ ਤਰਾਂ ਦੀ ਟੋਪੀ ਪਾ ਕੇ ਨਹੀਂ ਜਾਣ ਦੇਣਾ। ਲੰਗਰ ਹਾਲ ਵਿੱਚ ਵੀ ਨਾ ਜਾਣ ਦਵੋ, ਫਿਰ ਵੀ ਕੋਈ ਗੱਲ ਨੀ ਪਰ ਕੀ ਸੜਕਾਂ/ਰਾਹਾਂ ਤੋਂ ਲੰਘਣ ਵਾਲਿਆਂ ਨੂੰ ਵੀ ਪੱਗਾਂ ਜਾਂ ਦੁਮਾਲੇ ਬਨਵਾਓਗੇ? ਫਿਰ ਭਾਵੇਂ ਉਹ ਹਿੰਦੂ ਜਾਂ ਮੁਸਲਮਾਨ ਹੀ ਕਿਉਂ ਨਾ ਹੋਣ। ਕੀ ਤੁਸੀਂ ਵੀ ਔਰੰਗਜ਼ੇਬ ਦੀ ਤਰਾਂ ਲੋਕਾਂ ਨੂੰ ਜਬਰਦਸਤੀ ਸਿੱਖ ਬਣਾਓਗੇ? ਇਤਿਹਾਸ ਵਿੱਚ ਤਾਂ ਕਿਤੇ ਨੀ ਆਉਂਦਾ ਕਿ ਗੁਰੂਆਂ ਨੇ ਆਪਣੇ ਮੁਸਲਮਾਨ ਤੇ ਹਿੰਦੂ ਸ਼ਰਧਾਲੂਆਂ ਨੂੰ ਟੋਪੀਆਂ ਲਾਹ ਕੇ ਦਸਤਾਰ ਸਜਾਉਣ ਲਈ ਮਜ਼ਬੂਰ ਕਰਿਆ ਹੋਵੇ। ਸਗੋਂ ਤਸਵੀਰਾਂ ਵਿੱਚ ਤਾਂ ਗਨੀ ਖਾਂ ਤੇ ਨਬੀ ਖਾਂ ਨੂੰ ਵੀ ਟੋਪੀਆਂ ਪਹਿਨੀ ਗੁਰੂ ਦੀ ਸਵਾਰੀ ਲਿਜਾਂਦਿਆਂ ਵੇਖਿਆ ਹੈ। ਹੱਦ ਏ ਯਾਰ ਅਜਿਹੇ ਨਾਦਰਸ਼ਾਹੀ ਹੁਕਮ ਤਾਮੀਲ ਕਰਨ ਤੇ ਕਰਾਉਣ ਵਾਲਿਆਂ ਦੇ। ਜੇ ਅੱਜ ਇਹ ਹਾਲ ਏ ਤਾਂ ਕੱਲ ਨੂੰ ਤਾਂ ਪੰਜਾਬ ਵਿੱਚ ਮੋਨੇ ਘੋਨੇ ਜਾਂ ਗੈਰ ਦਸਤਾਰਧਾਰੀਆਂ ਦਾ ਰਹਿਣਾ ਵੀ ਮੁਸ਼ਕਲ ਕਰ ਦਵੋਗੇ ਤੁਸੀਂ। ! #ਪੰਜਾਬ

27/12/2025

ਬਲਾਚੌਰ ਬਾਈਪਾਸ ਤੇ
ਪਿੰਡ ਖੰਡੂਪੁਰ ਤੋਂ ਤੇ ਆਲੇਦੁਆਲੇ
ਹੋ ਵੀ ਪਿੰਡਾਂ ਤੋ ਲੰਗਰ ਦੀ
ਸੇਵਾ ਚੱਲਦੀ ਹੈ "!!

27/12/2025

Gurnam maharashtra ਵੀਰ ਨੇ 21000 ਦੀ ਸੇਵਾ ਰਾਤ ਹੀ ਪਾ ਦਿੱਤੀ ਉਹਨਾਂ ਵੀਰਾਂ ਨੂੰ ਸੰਤ ਸ਼੍ਰੀ ਅਕਾਲ ਜੀ ਸਭ ਸੰਗਤਾਂ
ਨੂੰ ਏ ਗੱਲਬਾਤ ਪੁਰੀ ਸੁਣਿਉ ਜੀ ਸਾਰੇ ਪਿੰਡ ਮਾਜਰਾ ਜੱਟਾਂ ਜੋ ਘਰ ਦੇ ਹਲਾਤਾਂ ਤੁਹਾਨੂੰ ਸਭ ਸੰਗਤਾਂ ਨੂੰ ਦਿਖਾਏ ਸੀ ਉਹਨਾਂ ਨੂੰ ਸਭ ਜ਼ਿਨਾ ਵੀਰਾਂ ਭੈਣਾਂ ਨੇ ਸੇਵਾ ਭੇਜੀ ਆ ਉੱਨਾਂ ਦਾ ਤਹਿ ਦਿਲੋਂ ਧੰਨਵਾਦ ਆ ਜੀ"!!ਜਿਨਸ ਜਿੰਨਾ ਜਿੰਨਾ। ਵੀਰਾਂ ਭੈਣਾਂ ਨੇ ਮਦਦ ਕੀਤੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਸਭ ਦਾ ♥️🙏🏽ਬਾਕੀ ਜੇ ਕਿਸੇ ਵੀਰ ਨੇ ਮੇਰੇ ਨਾਲ ਗੱਲ ਕਰਨੀ ਹੋਵੇ ਤਾ82645-16617 #ਪੰਜਾਬ

ਰਾਹੋਂ : ਸ਼ਹੀਦ ਬਾਬਾ ਦੀਪ ਸਿੰਘ ਜਨਮ ਦਿਹਾੜੇ ਨੂੰ ਸਮਰਪਿਤ34ਵਾਂ ਮਹਾਨ ਸੰਤ ਸਮਾਗਮ। ਰਾਹੋਂ ਵਿੱਚ ਕਰਵਾਇਆ ਜਾ ਰਿਹਾ ਹੈ"!!      #ਪੰਜਾਬ
27/12/2025

ਰਾਹੋਂ : ਸ਼ਹੀਦ ਬਾਬਾ ਦੀਪ ਸਿੰਘ ਜਨਮ ਦਿਹਾੜੇ ਨੂੰ ਸਮਰਪਿਤ34ਵਾਂ ਮਹਾਨ ਸੰਤ ਸਮਾਗਮ। ਰਾਹੋਂ ਵਿੱਚ ਕਰਵਾਇਆ ਜਾ ਰਿਹਾ ਹੈ"!! #ਪੰਜਾਬ

Happy birthday brother "🎂💚 Abshik Rana "💚🎂Wageguru lambi umar kre"!!      #ਪੰਜਾਬ
27/12/2025

Happy birthday brother "🎂💚 Abshik Rana "💚🎂Wageguru lambi umar kre"!! #ਪੰਜਾਬ

27/12/2025

ਹਰ ਐਤਵਾਰ ਪਹੁੰਚੋ ਜੀ ਇਸ ਜਗ੍ਹਾ ਤਾ ਜੀ ਮਰੀਜ਼ ਤੇ ਡੋਨਰ ਇਕੱਠੇ ਹੋ ਸਕਣ ਲੋੜਵੱਧ ਮਰੀਜਾ ਦਾ ਭਲਾ ਹੋ ਸਕੇ 🙏

ਵਾਹਿਗੁਰੂ ਜੀ"!! ♥️🙏🏽      #ਪੰਜਾਬ
27/12/2025

ਵਾਹਿਗੁਰੂ ਜੀ"!! ♥️🙏🏽 #ਪੰਜਾਬ

Address

Nawanshahr

Website

Alerts

Be the first to know and let us send you an email when Pb 20 Balachaur posts news and promotions. Your email address will not be used for any other purpose, and you can unsubscribe at any time.

Share

Category