ਤਖਤੂਪੁਰਾ ਸਾਹਿਬ Takhtupura Sahib

ਤਖਤੂਪੁਰਾ ਸਾਹਿਬ Takhtupura Sahib Instagram

30/05/2025
ਛੋਟੇ ਬੱਚਿਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਅੱਗੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ
24/05/2025

ਛੋਟੇ ਬੱਚਿਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਅੱਗੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ

02/05/2025

ਪਿੰਡ ਤਖਤੂਪੁਰਾ ਸਾਹਿਬ ਵਿਖੇ ਸੱਤੀ ਕਬੱਡੀ ਕੋਚ ਵੱਲੋਂ ਜ਼ਰੂਰੀ ਬੇਨਤੀ ਕਰੋ ਨੋਟ ਸਾਰੇ ਤਖਤੂਪੁਰਾ ਸਾਹਿਬ ਦੇ ਪਰਿਕਟਸ ਕਰਨ ਦੇ ਚਾਹਵਾਨ ਮੁੰਡੇ ਕੁੜੀਆਂ ਆਪਣੇ ਪਿੰਡ ਪਿਛਲੇ ਲੰਮੇ ਸਮੇਂ ਤੋਂ ਕਬੱਡੀ ਕੈਂਪ ਚੱਲ ਰਿਹਾ ਹੈ ਜਿਸ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਮੁੰਡੇ ਕੁੜੀਆਂ ਵੀ ਪਰਿਕਟਸ ਕਰਦੇ ਆ ਰਹੇ ਹਨ ਇਹ ਕੈਂਪ ਲਗਾਤਾਰ ਜਾਰੀ ਹੈ ਜਿਸ ਵਿਚ ਫੌਜ ਦੀ ਜਾਂ ਪੁਲਿਸ ਚ ਭਰਤੀ ਹੋਣ ਲਈ ਮੁੰਡੇ ਕੁੜੀਆਂ ਵੱਖਰੀ ਪਰਿਕਟਸ ਕਰਦੇ ਹਨ ਸੋ ਮੇਰੀ ਸਾਰੇ ਨੱਗਰ ਦੇ ਮੁੰਡੇ ਕੁੜੀਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਗਰਾਊਂਡ ਵਿੱਚ ਪਹੁੰਚ ਕੇ ਇਸ ਕੈਂਪ ਦਾ ਫਾਇਦਾ ਲਵੋ ਇਹ ਕੈਂਪ ਬਿੱਲਕੁੱਲ ਫਰੀ ਹੈ ਕਿਸੇ ਕੋਲੋਂ ਵੀ ਪਰਿਕਟਸ ਕਰਵਾਉਣ ਦਾ ਕੋਈ ਪੈਸਾ ਨਹੀ ਲਿਆ ਜਾਂਦਾ ਹੈ ਇਹ ਕੈਂਪ ਲਗਾਤਾਰ ਜਾਰੀ ਹੈ ਕੈਂਪ ਦੀ ਟਾਈਮਿੰਗ ਸੁਭਾ 5ਵਜੇ ਤੋਂ 7ਵਜੇ ਤੱਕ ਸਾਮ ਨੂੰ ਵੀ 5ਵਜੇ ਤੋਂ 7ਵਜੇ ਤੱਕ ਹੈ ਧੰਨਵਾਦ ਸਹਿਤ ਬੇਨਤੀ ਕਰਤਾ ਸੱਤੀ ਕਬੱਡੀ ਕੋਚ ਤਖਤੂਪੁਰਾ ਸਾਹਿਬ contact number 8728938160

Address

Nihal Singhwala
142055

Telephone

+919464215915

Website

Alerts

Be the first to know and let us send you an email when ਤਖਤੂਪੁਰਾ ਸਾਹਿਬ Takhtupura Sahib posts news and promotions. Your email address will not be used for any other purpose, and you can unsubscribe at any time.

Share