Punjab Bolda

Punjab Bolda Contact information, map and directions, contact form, opening hours, services, ratings, photos, videos and announcements from Punjab Bolda, Media/News Company, delhi, Noida.
(2)

Punjab Bolda – ਅਸਲ ਪੰਜਾਬ ਦੀ ਅਸਲੀ ਆਵਾਜ਼!
ਅਸੀਂ ਪੰਜਾਬ ਦੀਆਂ ਗੱਲਾਂ, ਹਕੀਕਤਾਂ ਅਤੇ ਅਣਸੁਣੀਆਂ ਖਬਰਾਂ ਤੁਹਾਡੇ ਤੱਕ ਲਿਆਉਂਦੇ ਹਾਂ। ਰਾਜਨੀਤੀ, ਸਮਾਜ, ਕਿਸਾਨ, ਨੌਜਵਾਨ, ਇਮੀਗ੍ਰੇਸ਼ਨ, ਬੇਰੋਜ਼ਗਾਰੀ ਜਾਂ ਘਰ-ਘਰ ਦੀ ਕੋਈ ਵੀ ਅਸਲ ਗੱਲ – ਸਭ ਕੁਝ ਬਿਨਾਂ ਡਰ ਦੇ, ਖੁਲ੍ਹੇ ਸ਼ਬਦਾਂ ‘ਚ!

30/05/2026

ਅਮਰੀਕਾ ਨੇ ਬੰਦੇ ਨੂੰ 33 ਸਾਲ ਦੀ ਸਜ਼ਾ ਸੁਣਾਈ ਜਵਾਕਾਂ ਨਾਲ ਕਰ ਬੈਠਾ ਗਲਤ ਕੰਮ

30/05/2026

ਜਿਹੜੇ ਘੁੰਮ ਰਹੇ ਨੇ ਸ਼ਰੇਆਮ ਬਾਹਰ ਉਹਨਾਂ ਬਾਰੇ ਕੋਈ ਬੋਲਦਾ ਨਹੀਂ

30/05/2026

ਸਿਮਰਨਜੋਤ ਸਿੰਘ ਮੱਕੜ ਨੂੰ ਕਿਉਂ ਪਾ ਰਿਹਾ ਇਹ ਪੰਜਾਬੀ ਨੌਜਵਾਨ ਵੀਰ ਲਾਣਤਾਂ

30/05/2026

7 ਸਾਲ ਲਾਉਣ ਤੋਂ ਬਾਅਦ ਕਿਉਂ ਛੱਡ ਆਇਆ ਮੁੰਡਾ ਕਨੇਡਾ ਚਲਾਉਂਦਾ ਸੀ ਟਰੱਕ

30/05/2026

ਪੰਜਾਬੀਆਂ ਨੇ ਵੀ ਕਸਤਾ ਸਿਕੰਜਾ ਹੁਣ ਕਿੱਧਰ ਜਾਣਗੇ ਹਿਮਾਚਲ ਪ੍ਰਦੇਸ਼ ਵਾਲੇ

30/05/2026

+2 ਕਲਾਸ ਦੇ ਬੱਚੇ ਨੇ ਪੁੱਛਿਆ ਇੱਕ ਸਵਾਲ ਬਣਾ ਤਾ ਪਾਕਿਸਤਾਨ ਏਜੰਟ

29/05/2026

ਜਿਹੜੇ ਦਿਖਾਈ ਜਾ ਰਹੇ ਝੂਠ ਸਰਕਾਰ ਲਈ ਉਹ ਠੀਕ ਨੇ ਸੱਚੇ ਪੱਤਰਕਾਰਾਂ ਨੂੰ ਤਾਂ ਬੋਲਣ ਨਹੀਂ ਦਿੰਦੇ

29/05/2026

ਇਹ ਆਪਣੇ ਦੇਸ਼ ਦਾ ਕਾਨੂੰਨ ਸਾਲ 'ਚ ਤਿੰਨ ਵਾਰ ਛੁੱਟੀਆਂ ਮਨਾਉਣ ਆਉਂਦਾ ਬਾਬਾ

29/05/2026

ਜਿੰਨਾ ਬੰਦਾ ਫੁਕਰਾ ਹੋਊਗਾ ਉਨੀ ਹੀ ਕੁੜੀ ਉਹਦੀਆਂ ਗੱਲਾਂ ਚ ਆਊਗੀ

29/05/2026

ਇਹ ਕੀ ਦੇਣਗੇ ਦੇਸ਼ ਦੀ ਜਾਣਕਾਰੀ ਜਿਹੜੇ ਬੋਲੀ ਜਾਂਦੇ ਨੇ ਮੋਦੀ ਦੀ ਬੋਲੀ

29/05/2026

ਮੋਦੀ ਬਾਰੇ ਕੀ ਬੋਲਿਆ ਇਹ ਨੌਜਵਾਨ ਸੁਣਾਈਆਂ ਖਰੀਆਂ ਖਰੀਆਂ

Address

Delhi
Noida

Website

Alerts

Be the first to know and let us send you an email when Punjab Bolda posts news and promotions. Your email address will not be used for any other purpose, and you can unsubscribe at any time.

Contact The Business

Send a message to Punjab Bolda:

Share