06/06/2016
ਸਰਹਿੰਦ ਤੋ ਪਟਿਆਲੇ ਆਉਦਿਆ ਰਸਤੇ ਚ ਛਬੀਲ ਲੱਗੀ ਦੇਖ ਖਿਆਲ ਆਇਆ ਕਿ ਬਾਬੇ ਨਾਨਕ ਦੇ ਘਰ ਦੀ ਰਵਾਇਤ ਨੂੰ ਪਿਛਲੇ ਦਿਨੀ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਦਾਗਦਾਰ ਕਰ ਦਿੱਤਾ ਸੀ
ਗਰਮੀ ਚ ਰਾਹ ਜਾਦੇ ਸੁਕਦੇ ਬੁੱਲਾ ਨੂੰ ਕੁਝ ਰਾਹਤ ਤਾ ਮਿਲਦੀ ਜੋ ਕਾਰਾ ਚ ਸਫਰ ਨਹੀ ਕਰ ਸਕਦੇ
ਡੁਬਦੇ ਨੂੰ ਤਿਣਕੇ ਦੇ ਸਹਾਰੇ ਦੀ ਤਰਾ
ਕਿਸੇ ਵੀਰ ਦੀਆ
ਇਹ ਸਤਰਾ ਪੜ ਕੇ ਫੇਸਬੁੱਕ ਤੇ ਆਪਣਾ ਪਿੰਡ ਯਾਦ ਆ ਗਿਆ
ਦੋ ਸ਼ਾਨਦਾਰ ਤਸਵੀਰਾ ਆਦਮਪੁਰ ਦੀਆ