ROPAR TODAY 99

ROPAR TODAY 99 Ropar today 99
(3)

ਵਾਹਿਗੁਰੂ ਜੀ ਜਿਹਦੇ ਦਿਲ ਨੂੰ ਲੱਗੀ ਫੋਟੋ ਉਹ ਜਰੂਰ ਲਿਖੇਗਾ
14/07/2026

ਵਾਹਿਗੁਰੂ ਜੀ ਜਿਹਦੇ ਦਿਲ ਨੂੰ ਲੱਗੀ ਫੋਟੋ ਉਹ ਜਰੂਰ ਲਿਖੇਗਾ

14/07/2026
ਓਪਰੇਸ਼ਨ ਬਲੂ ਸਟਾਰ ਵੱਡੀ ਰਾਜਨੀਤਿਕ ਗਲਤੀ ਸੀ।
14/07/2026

ਓਪਰੇਸ਼ਨ ਬਲੂ ਸਟਾਰ ਵੱਡੀ ਰਾਜਨੀਤਿਕ ਗਲਤੀ ਸੀ।

14/07/2026

🌧️ ਮੌਸਮ ਨੇ ਕੀਤੀ ਬੇਹਾਲ! ਕਦੋਂ ਹੋ ਰਹੀ ਬਾਰਿਸ਼? ਪੂਰੀ ਖ਼ਬਰ ਪੜ੍ਹੋ...

ਰੂਪਨਗਰ (ਰੋਪੜ) ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਗਰਮੀ ਅਤੇ ਹੁੰਮਸ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਅਨੁਸਾਰ 16 ਜੁਲਾਈ ਤੋਂ ਹਲਕੀ ਬਾਰਿਸ਼ ਦੀ ਸੰਭਾਵਨਾ ਹੈ, ਜਦਕਿ 18–19 ਜੁਲਾਈ ਦੌਰਾਨ ਚੰਗੀ ਬਾਰਿਸ਼ ਹੋਣ ਦੇ ਆਸਾਰ ਹਨ। ਇਸ ਨਾਲ ਤਾਪਮਾਨ ਵਿੱਚ ਕੁਝ ਗਿਰਾਵਟ ਆ ਸਕਦੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।

👉 ਪੂਰੀ ਖ਼ਬਰ ਕਮੈਂਟ ਬਾਕਸ ਵਿੱਚ ਪੜ੍ਹੋ।

14/07/2026

ਸਿੰਘਪੁਰ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ, ਵਿਧਾਇਕ ਦਿਨੇਸ਼ ਚੱਢਾ ਨੇ ਕੀਤੇ ਵਿਕਾਸ ਕਾਰਜਾਂ ਦਾ ਕੀਤਾ ਜ਼ਿਕਰ

ਸਿੰਘਪੁਰ (ਰੂਪਨਗਰ): ਸਰਦਾਰ ਰਵਿੰਦਰ ਸਿੰਘ ਅਤੇ ਗ੍ਰਾਮ ਪੰਚਾਇਤ ਪਿੰਡ ਸਿੰਘਪੁਰ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਕੀਤੀ ਗਈ, ਜਿਸ ਉਪਰੰਤ ਸਮੂਹ ਸੰਗਤ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।

ਸਿੰਘਪੁਰ (ਰੂਪਨਗਰ) ਰਵਿੰਦਰ ਸਿੰਘ ਅਤੇ ਗ੍ਰਾਮ ਪੰਚਾਇਤ ਪਿੰਡ ਸਿੰਘਪੁਰ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਕੀਤੀ ਗਈ, ਜੋ ਕਿ ਪਿੰਡ ਦੀ ਸੁੱਖ-ਸ਼ਾਂਤੀ ਲਈ ਪੰਚਾਇਤ ਵੱਲੋਂ ਰੱਖਿਆ ਗਿਆ ਸੀ, ਜਿਸ ਉਪਰੰਤ ਸਮੂਹ ਸੰਗਤ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਪੂਰੀ ਖਬਰ ਕਮੈਂਟ ਬਾਕਸ ਵਿੱਚ

14/07/2026

ਅਕਾਲੀ ਆਗੂ 'ਤੇ ਤਾਬੜ-ਤੋੜ ਫਾ/ਇ/ਰਿੰਗ!
2 ਦਿਨਾਂ ਤੋਂ ਕਰ ਰਹੇ ਸੀ ਬੈਠੇ ਰੇਕੀ

ਅਮਰੀਕੀ ਏਅਰ ਫੋਰਸ ਅਕੈਡਮੀ ਵਿੱਚ ਪਹਿਲਾ ਕੇਸ਼ਧਾਰੀ ਸਿੱਖ ਕੈਡੇਟ ਬਣਿਆ ਚਿਰਾਗ ਵੀਰ ਸਿੰਘ ਸਰਾਓਧਾਰਮਿਕ ਕਕਾਰਾਂ ਸਮੇਤ ਸੇਵਾ ਨਿਭਾਉਣ ਦੀ ਮਿਲੀ ਇਜਾ...
14/07/2026

ਅਮਰੀਕੀ ਏਅਰ ਫੋਰਸ ਅਕੈਡਮੀ ਵਿੱਚ ਪਹਿਲਾ ਕੇਸ਼ਧਾਰੀ ਸਿੱਖ ਕੈਡੇਟ ਬਣਿਆ ਚਿਰਾਗ ਵੀਰ ਸਿੰਘ ਸਰਾਓ
ਧਾਰਮਿਕ ਕਕਾਰਾਂ ਸਮੇਤ ਸੇਵਾ ਨਿਭਾਉਣ ਦੀ ਮਿਲੀ ਇਜਾਜ਼ਤ, ਤਾਈਕਵਾਂਡੋ ਵਿੱਚ ਸੈਕੰਡ ਡਿਗਰੀ ਬਲੈਕ ਬੈਲਟ ਅਤੇ ਈਗਲ ਸਕਾਊਟ ਵੀ । ਪੂਰੀ ਖਬਰ ਕਮੈਂਟ ਬਾਕਸ ਵਿੱਚ

14/07/2026

Breaking News

ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਸ਼ਿਵਾਲਿਕ ਪਹਾੜੀਆਂ ਵਿੱਚ ਕਥਿਤ ਤੌਰ 'ਤੇ ਬਿਨਾਂ ਨਿਯਮਾਂ ਦੀ ਪਾਲਣਾ ਕੀਤੇ ਖੁਦਾਈ ਕੀਤੀ ਜਾ ਰਹੀ ਹੈ। ਲੋਕਾਂ ਨੇ ਇਸ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।"। ਕੀਰਤਪੁਰ ਸਾਹਿਬ ਨਿਊ ਚੈਨਲ ਦੀ ਰਿਪੋਰਟ

Address

Sanjeev Kumar
Nurpur
140117

Opening Hours

Monday 12am - 12am

Website

Alerts

Be the first to know and let us send you an email when ROPAR TODAY 99 posts news and promotions. Your email address will not be used for any other purpose, and you can unsubscribe at any time.

Contact The Business

Send a message to ROPAR TODAY 99:

Shortcuts

Share