Purana Punjab

Purana Punjab ਪੰਜਾਬ ਦੀ ਹਰ ਵੱਡੀ ਖ਼ਬਰ

10/09/2025

CM ਭਗਵੰਤ ਮਾਨ ਨੇ Hospital ਤੋੰ ਹੀ ਲਗਾ ਲਿਆ ਮਨਕੀਰਤ ਔਲਖ ਨੂੰ ਫੋਨ, ਗੱਲਬਾਤ ਤਾਂ ਸਿਰਾ ਹੀ ਹੋ ਗਈ

Prime Minister Modi ਵੱਲੋੰ ਪੰਜਾਬ ਲਈ ਸਪੈਸ਼ਲ ਪੈਕੇਜ ਦਾ ਐਲਾਨ
09/09/2025

Prime Minister Modi ਵੱਲੋੰ ਪੰਜਾਬ ਲਈ ਸਪੈਸ਼ਲ ਪੈਕੇਜ ਦਾ ਐਲਾਨ

05/09/2025

ਸੋਸ਼ਲ ਮੀਡਿਆ ਦੇ ਦਬਾਅ ਹੇਠ ਦਸਵੰਧ , ਰਸਦ , ਸਮੇ ਦੀ , ਹੋ ਰਹੀ ਦੁਰਵਰਤੋ ਰੋਕਣ ਦਾ ਪ੍ਰੈਕਟੀਕਲ ਮਾਡਲ ਦੇਖੋਂ ਤੇ ਚੰਗਾਂ ਲੱਗੇ ਤੇ ਪ੍ਰਵਾਨ ਕਰੋ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 5 ਕਰੋੜ ਰੁਪਏ ਦੀ ਫੌਰੀ ਮਦਦ ਦੀ ਰਕਮ RTGS ਰਾਹੀਂ C M R...
02/09/2025

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ 5 ਕਰੋੜ ਰੁਪਏ ਦੀ ਫੌਰੀ ਮਦਦ ਦੀ ਰਕਮ RTGS ਰਾਹੀਂ C M Relief Fund 'ਚ ਭੇਜੀ।

02/09/2025

ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨ ਦੇ ਦੌਰਾਨ ਭਾਵੁਕ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ

01/09/2025

ਭਾਖੜਾ ਤੋੰ ਛੱਡਿਆ ਲੱਖਾਂ ਕਿਉਸਿਕ ਪਾਣੀ ਪਹੁੰਚ ਰਿਹੈ ਫਿਲੌਰ, ਮੌਕੇ ਦੇ ਕੀ ਹਨ ਹਾਲਾਤ ? Munish Kaushal Manu ਦੀ !!

01/09/2025

ਸਤਲੁਜ ਦਰਿਆ ਦੇ ਕੰਢੇ ਨੇੜੇ ਰਹਿੰਦੇ ਵਸਨੀਕਾਂ ਨੂੰ DC ਜਲੰਧਰ ਦੀ ਖਾਸ ਅਪੀਲ !


26/08/2025

ਬਿਆਸ ਦਰਿਆ ਦੇ ਅਗਾਂਹਲੇ ਬੰਨ੍ਹ 'ਤੇ ਪਿੰਡ ਆਹਲੀ ਕਲਾਂ, ਸੁਲਤਾਨਪੁਰ ਲੋਧੀ ਵਿਖੇ ਮੰਗਲਵਾਰ ਨੂੰ ਦਰਾਰ ਪੈਣ 'ਤੇ ਕਿਸਾਨਾਂ ਵਿੱਚ ਨਿਰਾਸ਼ਾ ਦੇ ਦ੍ਰਿਸ਼ ਨਜ਼ਰ ਆਏ। ਉਹ ਇਸ ਥਾਂ ਬੰਨ੍ਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਨਾਲ ਹਜ਼ਾਰਾਂ ਏਕੜਾਂ ਵਿੱਚ ਖੜ੍ਹੀਆਂ ਫ਼ਸਲਾਂ ਪ੍ਰਭਾਵਿਤ ਹੋਣਗੀਆਂ।

ਅਰਦਾਸ ਕਰੋ ਸਭ ਠੀਕ ਰਹੇ ਵਾਹਿਗੁਰੂ ਜੀ

Video Credit: IP Singh

31/07/2025

ਪੈਸੇ ਦੋ ਪਤਨੀ ਲੈ ਜਾਓ

ਬੈਂਕ ਵਾਲਿਆਂ ਨੇ ਬੰਧਕ ਬਣਾ ਲਈ ਪਤਨੀ

ਹਾਈਵੇਅ 'ਤੇ ਅਚਾਨਕ ਬ੍ਰੇਕ ਲਗਾਉਣੀ ਮੰਨੀ ਜਾਏਗੀ ਲਾਪਰਵਾਹੀ : ਸੁਪਰੀਮ ਕੋਰਟ
31/07/2025

ਹਾਈਵੇਅ 'ਤੇ ਅਚਾਨਕ ਬ੍ਰੇਕ ਲਗਾਉਣੀ ਮੰਨੀ ਜਾਏਗੀ ਲਾਪਰਵਾਹੀ : ਸੁਪਰੀਮ ਕੋਰਟ

ਹਰਿਆਣਾ ਦੇ CM ਨਾਇਬ ਸਿੰਘ ਸੈਣੀ ਪਹੁੰਚੇ ਸੁਨਾਮ
31/07/2025

ਹਰਿਆਣਾ ਦੇ CM ਨਾਇਬ ਸਿੰਘ ਸੈਣੀ ਪਹੁੰਚੇ ਸੁਨਾਮ

31/07/2025

ਪੰਜਾਬ 'ਚ ਨਜਾਇਜ਼ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਹੁਕਮ ਹੋਏ ਜਾਰੀ

ਹੁਣ ਹੋਵੇਗੀ ਕਰਵਾਈ!

Address

Patiala
147001

Website

Alerts

Be the first to know and let us send you an email when Purana Punjab posts news and promotions. Your email address will not be used for any other purpose, and you can unsubscribe at any time.

Share