17/10/2025
ਸਿਕੰਦਰ ਦੀ ਆਖ਼ਰੀ ਵਸੀਅਤ… 👑
ਮੌਤ ਦੇ ਸਮੇਂ ਸਿਕੰਦਰ ਮਹਾਨ ਨੇ ਤਿੰਨ ਇੱਛਾਵਾਂ ਜ਼ਾਹਿਰ ਕੀਤੀਆਂ —
1️⃣ ਪਹਿਲੀ ਇੱਛਾ: ਉਸਦਾ ਕਫਨ ਉਸਦੇ ਡਾਕਟਰ ਉਠਾਉਣ, ਤਾਂ ਜੋ ਦੁਨੀਆ ਵੇਖੇ ਕਿ ਸਭ ਤੋਂ ਵਧੀਆ ਡਾਕਟਰ ਵੀ ਮੌਤ ਤੋਂ ਬਚਾ ਨਹੀਂ ਸਕਦੇ।
2️⃣ ਦੂਜੀ ਇੱਛਾ: ਉਸਦੀ ਕਬਰ ਤੱਕ ਦਾ ਰਸਤਾ ਸੋਨੇ-ਚਾਂਦੀ ਅਤੇ ਖ਼ਜ਼ਾਨਿਆਂ ਨਾਲ ਸਜਾਇਆ ਜਾਵੇ, ਤਾਂ ਜੋ ਲੋਕ ਸਮਝਣ ਕਿ ਇਹ ਸਭ ਦੌਲਤ ਧਰਤੀ ’ਤੇ ਹੀ ਰਹਿ ਜਾਂਦੀ ਹੈ।
3️⃣ ਤੀਜੀ ਇੱਛਾ: ਉਸਦੇ ਹੱਥ ਕਫਨ ਤੋਂ ਬਾਹਰ ਕੱਢੇ ਜਾਣ, ਤਾਂ ਜੋ ਸਭ ਜਾਣ ਸਕਣ ਕਿ ਉਹ ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਹੀ ਜਾ ਰਿਹਾ ਹੈ।
🌿 ਸਿਕੰਦਰ ਜਿੱਤ ਗਿਆ ਦੁਨੀਆ, ਪਰ ਅਖ਼ੀਰ ’ਚ ਸਮਝ ਆਈ — ਮਨੁੱਖ ਸਭ ਕੁਝ ਜਿੱਤ ਸਕਦਾ ਹੈ, ਮੌਤ ਨਹੀਂ।
ਉਪਰ ਕਹੀਆ ਗਲਾ ਦਾ DIG saab ਨਾਲ ਕੋਈ ਸੰਬੰਧ ਨਹੀਂ ਹੈ ।
#ਸੱਚਾਈਦੇਸ਼ਬਦ