02/08/2025
ਮੇਰਾ ਕੰਮ ਆ ਨ #ਸ਼ਿਆਂ ਦੇ ਦਰਿਆ ਵਿੱਚ ਡੁੱਬ ਰਹੇ ਜਵਾਕਾਂ ਦੀ ਬਾਂਹ ਫੜਕੇ ਬਾਹਰ ਕੱਡਣਾ , ਗੋਤਾਖੋਰਾਂ ਵਾਂਗੂੰ, ਜੇ ਇੱਕ ਮਾਂ ਦਾ ਪੁੱਤ ਵੀ ਬਚਾ ਗਿਆ ਤਾਂ ਮੈਂ ਆਪਣਾ ਜਨਮ ਸਫਲਾ ਸਮਝਾਂਗਾ। ਮੇਰਾ ਅੰਜਾਮ ਜੋ ਵੀ ਹੋਵੇ ਮੈਨੂੰ ਕੋਈ ਪਰਵਾਹ ਨਹੀਂ ਇਸ ਤੋਂ ਬਿਨਾਂ ਮੈਨੂੰ ਹੋਰ ਕੋਈ ਕੰਮ ਨਹੀਂ। ਤੁਸੀਂ ਪਾਈ ਜਾਉ ਝੂਠੇ ਪਰਚੇ ਮੈਂ ਲੋਕਾਂ ਦੇ ਪੁੱਤ ਬਚਾਓਂ ਜਿੰਨੇ ਬਾਬੇ ਨਾਨਕ ਨੇ ਸੇਵਾ ਚ ਲਿਖੇ
#ਚੰਗੀਆਂ_ਗੱਲਾਂ
*inst_corruption *instDrugAbuse