Baagi Unplugged

  • Home
  • Baagi Unplugged

Baagi Unplugged Punjab Centric Journalism

https://youtu.be/GHqyvy_nbe0Information about the joint front to close the liquor factoryਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਲੱਗੇ...
26/12/2022

https://youtu.be/GHqyvy_nbe0
Information about the joint front to close the liquor factory
ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਲੱਗੇ ਸਾਂਝਾ ਮੋਰਚਾ ਜ਼ੀਰਾ ਬਾਰੇ ਜਾਣਕਾਰੀ

Information about the joint front to close the liquor factoryਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਲੱਗੇ ਸਾਂਝਾ ਮੋਰਚਾ ਜ਼ੀਰਾ ਬਾਰੇ ਜਾਣਕਾਰੀ ...

ਕਿਸਾਨ ਯੂਨੀਅਨ ਆਇਆਂ ਕੰਵਰ ਗਰੇਵਾਲ ਤੇ ਰਣਜੀਤ ਬਾਵੇ ਦੇ ਹੱਕ ਵਿੱਚ!
21/12/2022

ਕਿਸਾਨ ਯੂਨੀਅਨ ਆਇਆਂ ਕੰਵਰ ਗਰੇਵਾਲ ਤੇ ਰਣਜੀਤ ਬਾਵੇ ਦੇ ਹੱਕ ਵਿੱਚ!

20/12/2022

NRI ਸੰਮੇਲਨ ਚ ਇਕ NRI ਬਜ਼ੁਰਗ ਆਇਆ ਜਿਸਨੇ ਦੋਸ਼ ਲਾਇਆ ਵੀ ਮੇਰੇ ਪਲਾਟ ਤੇ ਪਟਿਆਲੇ ਆਲਾ ਪਤਰਕਾਰ ਬਲਤੇਜ ਪੰਨੂ ਕਬਜ਼ਾ ਕਰੀ ਬੈਠਾ ,,

An NRI veteran came to the NRI convention who accused Baltej Pannu, a journalist from Patiala, of occupying my plot.

20/12/2022
ਜ਼ੀਰਾ ਸ਼ਰਾਬ ਫੈਕਟਰੀ ਮੋਰਚਾ, ਜਗਰਾਜ ਦੇ ਘਰ ਦਾ ਮੇਨ ਗੇਟ ਤੋੜਿਆਉਸਦੇ ਭਾਈ ਦੇ ਘਰ ਅੱਗੇ ਲੱਗੇ ਕੈਮਰੇ ਅਤੇ ਰਸੀਵਰ ਲੈ ਗਏਭਗਵੰਤ ਮਾਨ ਦੀ ਸਹਿ ਤੇ ...
19/12/2022

ਜ਼ੀਰਾ ਸ਼ਰਾਬ ਫੈਕਟਰੀ ਮੋਰਚਾ, ਜਗਰਾਜ ਦੇ ਘਰ ਦਾ ਮੇਨ ਗੇਟ ਤੋੜਿਆ
ਉਸਦੇ ਭਾਈ ਦੇ ਘਰ ਅੱਗੇ ਲੱਗੇ ਕੈਮਰੇ ਅਤੇ ਰਸੀਵਰ ਲੈ ਗਏ
ਭਗਵੰਤ ਮਾਨ ਦੀ ਸਹਿ ਤੇ ਖਾਖੀ ਵਰਦੀ ਵਾਲੇ ਚੋਰ ਲੈ ਗਏ..

ਪੰਜਾਬੀ ਯੂਨਵਰਸਿਟੀ ਪਟਿਆਲਾ ਵਿੱਚ ਪਿਛਲੇ 27-28 ਦਿਨਾਂ ਤੋਂ ਸਫ਼ਾਈ ਕਰਮਚਾਰੀਆਂ ਦਾ ਆਪਦੀ ਪੱਕੀ ਨੌਕਰੀ ਨੂੰ ਲੈਕੇ ਧਰਨਾ ਚਲ ਰਿਹਾ ਹੈ । ਜਿਸ ਵਿਰ...
19/12/2022

ਪੰਜਾਬੀ ਯੂਨਵਰਸਿਟੀ ਪਟਿਆਲਾ ਵਿੱਚ ਪਿਛਲੇ 27-28 ਦਿਨਾਂ ਤੋਂ ਸਫ਼ਾਈ ਕਰਮਚਾਰੀਆਂ ਦਾ ਆਪਦੀ ਪੱਕੀ ਨੌਕਰੀ ਨੂੰ ਲੈਕੇ ਧਰਨਾ ਚਲ ਰਿਹਾ ਹੈ । ਜਿਸ ਵਿਰੁੱਧ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਹਨਾਂ ਲਈ ਧਮਕੀ ਭਰੇ ਨੋਟਿਸ ਕੱਢੇ ਗਏ । ਅਤੇ ਆਪਣਾ ਤਾਨਾਸ਼ਾਹੀ ਵਿਹਾਰ ਦਿਖਾਉਂਦੇ ਹੋਏ ਸਫ਼ਾਈ ਸੇਵਕਾਂ ਦੀ ਨਵੀਂਆਂ 28 ਪੋਸਟਾਂ ( ਘਟੋ ਘੱਟ 10ਵੀਂ ਪਾਸ ) ਕੱਢੀਆਂ ਗਈਆਂ । ਜਿਸ ਵਿਚ ਐਸ.ਸੀ. ਦਿਆਂ ਸਿਰਫ਼ 2 ਪੋਸਟਾਂ ਰੱਖ ਕੇ ਬਾਕੀ ਐਕਸ ਆਰਮੀ , ਅੰਗਹੀਣ ਆਦਿ ਲਈ ਰਾਖਵੀਆਂ ਕੀਤੀਆ ਗਈਆਂ ਹਨ। ਜਿਸ ਦੇ ਵਿਰੋਧ ਵਿੱਚ ਅੱਜ ਪੰਜਾਬੀ ਯੂਨੀਵਰਸਿਟੀ ਦੇ ਸਫ਼ਾਈ ਕਰਮਚਾਰੀਆਂ ਵੱਲੋਂ VC ਦਫ਼ਤਰ ਦੇ ਬਾਹਰ ਕੂੜਾ ਖਿਲਾਰ ਕੇ ਪ੍ਰਦਰਸ਼ਨ ਕੀਤਾ ਗਿਆ ।

11/12/2022
10 ਦਸੰਬਰ ,ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੇਂਦਰ ਸਰਕਾਰ ਵਿਰ...
10/12/2022

10 ਦਸੰਬਰ ,ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੇਂਦਰ ਸਰਕਾਰ ਵਿਰੁੱਧ ਸਜਾਵਾਂ ਪੂਰੀਆਂ ਕਰ ਚੁੱਕੇ ਵੱਖ-ਵੱਖ ਜੇਲਾਂ ਵਿੱਚ ਬੰਦ ਜਮੂਹਰੀ ਹੱਕਾਂ ਦੇ ਕਾਰਕੁੰਨਾਂ, ਬੁੱਧੀਜੀਵੀਆਂ, ਲੇਖਕਾਂ , ਪੱਤਰਕਾਰਾਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕਾਰਕੁੰਨਾਂ ਦੀ ਰਿਹਾਈ ਦੀ ਮੰਗ ਕਰਦਿਆਂ ਪੋਸਟਰ ਹੱਥਾਂ ਵਿੱਚ ਫੜ ਕੇ ਮਨੁੱਖੀ ਲੜੀ ਬਣਾਈ ਗਈ ਅਤੇ ਮਾਰਚ ਕੱਢਿਆ ਗਿਆ ਇਸ ਮੁਜ਼ਾਹਰੇ ਵਿੱਚ DTF, KKU,ZPSC,IFTU,NBS ਸਹਿਯੋਗੀ ਜਥੇਬੰਦੀਆਂ ਵਜੋਂ ਸ਼ਾਮਿਲ ਹੋਏ।

ਕੈਨੇਡਾ ‘ਚ ਪੰਜਾਬੀ ਵਿਦਿਆਰਥਣ ਦੀ ਭੇਦ ਭਰੀ ਹਾਲਤ ‘ਚ ਮੌਤਪੰਜਾਬ ਤੋਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਇਸ਼ਨੀਤ ਕੌਰ ਦੀ ਭੇਤ ਭਰੀ ਹਾਲਤ ‘ਚ ...
04/12/2022

ਕੈਨੇਡਾ ‘ਚ ਪੰਜਾਬੀ ਵਿਦਿਆਰਥਣ ਦੀ ਭੇਦ ਭਰੀ ਹਾਲਤ ‘ਚ ਮੌਤ

ਪੰਜਾਬ ਤੋਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਇਸ਼ਨੀਤ ਕੌਰ ਦੀ ਭੇਤ ਭਰੀ ਹਾਲਤ ‘ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ । ਇਸ਼ਨੀਤ ਕੌਰ ਪੰਜ ਸਾਲ ਪਹਿਲਾਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਸੀ ਅਤੇ ਟੋਰਾਟੋ ਦੇ ਸ਼ਹਿਰ ਬੈਰੀ ‘ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕਰ ਚੁੱਕੀ ਸੀ। ਕੁਝ ਮਹੀਨਿਆਂ ਤੱਕ ਹੀ ਇਸ਼ਮੀਤ ਨੂੰ ਪੀ.ਆਰ ਵੀ ਮਿਲਣ ਵਾਲੀ ਸੀ ਕਿ ਇਹ ਭਾਣਾ ਵਾਪਰ ਗਿਆ । ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਇਸ਼ਮੀਤ ਦੀ ਲਾਸ਼ ਉਸਦੀ ਕਾਰ ਦੀ ਡਰਾਈਵਰ ਸੀਟ ‘ਤੇ ਪਾਈ ਗਈ ਸੀ । ਇਸ਼ਨੀਤ ਦੀ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ।

Sidhu Moosewala’s Alleged murder mastermind Goldy brar has been caught in california
02/12/2022

Sidhu Moosewala’s Alleged murder mastermind Goldy brar has been caught in california

Address


Telephone

+917087488649

Website

Alerts

Be the first to know and let us send you an email when Baagi Unplugged posts news and promotions. Your email address will not be used for any other purpose, and you can unsubscribe at any time.

Contact The Business

Send a message to Baagi Unplugged:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share