Sukhi Khokhar

Sukhi Khokhar ਜੇ ਮੁਸ਼ਕਿਲਾਂ ਵਿੱਚ ਇਕੱਲੇ ਰਹਿਣਾ,, ਫੇਰ ਚੰਗੇ ਸਮੇਂ ਵੇਲੇ ਭੀੜ ਦੀ ਕੀ ਲੋੜ ।।🙏

16/10/2025

ਅਕਾਲੀ ਵਰਕਰਾਂ ਦੇ ਜਜ਼ਬੇ ਦਾ ਕੋਈ ਮੁਕਾਬਲਾ ਨਹੀਂ…⚖️
ਬਾਦਲ ਸਾਹਿਬ ਨੇ ਸਹੀ ਕਿਹਾ ਸੀ ਕਿ ਅਕਾਲੀ ਵਰਕਰਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਦੇਖ ਲਓ ਤੁਹਾਡੇ ਸਾਹਮਣੇ ਆ ਫੇਰ।।✌️✌️

15/10/2025

ਤਰਨਤਾਰਨ ਹਲਕਾ ਜ਼ਿੰਦਾਬਾਦ

ਬੀਬੀ ਜੀ ਨੇ ਕਾਗਜ ਦਾਖਲ ਕਰਕੇ ਆਪਣਾ ਫਰਜ ਨਿਬਾ ਦਿੱਤਾ ,ਹੁਣ ਆਪਣਾ ਸਾਰਿਆ ਦੀ ਫਰਜ ਬਣਦਾ ਬੀਬਾ ਜੀ ਨੂੰ ਵੱਧ ਤੋ ਵੱਧ ਲੀਡ ਵਧਾ ਕੇ ਜਿਤਾਇਆ ਜਾਵੇ ...
15/10/2025

ਬੀਬੀ ਜੀ ਨੇ ਕਾਗਜ ਦਾਖਲ ਕਰਕੇ ਆਪਣਾ ਫਰਜ ਨਿਬਾ ਦਿੱਤਾ ,ਹੁਣ ਆਪਣਾ ਸਾਰਿਆ ਦੀ ਫਰਜ ਬਣਦਾ ਬੀਬਾ ਜੀ ਨੂੰ ਵੱਧ ਤੋ ਵੱਧ ਲੀਡ ਵਧਾ ਕੇ ਜਿਤਾਇਆ ਜਾਵੇ 🙏🙏🙏

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕਣਕ ਦੀ ਬਿਜਾਈ ਲਈ ਕ...
15/10/2025

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕਣਕ ਦੀ ਬਿਜਾਈ ਲਈ ਕਣਕ ਦੇ ਬੀਜ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਕੀਤੀ ਜਾ ਰਹੀ ਹੈ। ਇਸੇ ਸੇਵਾ ਤਹਿਤ ਸਰਕਲ ਹੰਡੇਸਰਾ ਦੇ ਵਰਕਰਾਂ ਵੱਲੋਂ 90 ਕੁਇੰਟਲ ਕਣਕ ਜਮਾ ਕਰਵਾਈ ਗਈ। ਆਓ, ਸਾਰੇ ਮਿਲ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਪਣਾ ਯੋਗਦਾਨ ਪਾਈਏ।

15/10/2025

ਜ਼ਿੰਦਾਬਾਦ ✌️✌️

14/10/2025

ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੀ ਦੇ ਨਾਮਜ਼ਦਗੀ ਕਾਗਜ਼ ਭਰਨ ਸਬੰਧੀ ਸੱਦਾ ਪੱਤਰ ।..

ਹਲਕਾ-ਮਲੇਰਕੋਟਲਾ।।ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਪਿੰਡ ਕੁਠਾਲਾ ਵਿਚ ਜਥੇਦਾਰ ਬਲਵੀਰ ਸਿੰਘ ...
14/10/2025

ਹਲਕਾ-ਮਲੇਰਕੋਟਲਾ।।

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਪਿੰਡ ਕੁਠਾਲਾ ਵਿਚ ਜਥੇਦਾਰ ਬਲਵੀਰ ਸਿੰਘ ਕੁਠਾਲਾ ਦੇ ਗ੍ਰਹਿ ਵਿਖੇ ਰੱਖੇ ਸਹਿਜ ਪਾਠ ਦੇ ਭੋਗ ਸਮਾਗਮ ਵਿਚ ਹਾਜ਼ਰੀ ਭਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਵਿਚ ਬੈਠੀ ਸੰਗਤ ਨੂੰ ਸੰਬੋਧਨ ਕਰਦਿਆਂ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਜਲਦ ਖ਼ਤਮ ਹੋ ਜਾਣ ਦੀ ਅਰਦਾਸ ਕੀਤੀ। ਸਮੁੱਚੇ ਪੰਜਾਬੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਦੀ ਕਾਮਨਾ ਕੀਤੀ। ਸਮੂਹ ਪਿੰਡ ਵਾਸੀਆਂ, ਵਿਸ਼ੇਸ਼ ਤੌਰ ਤੇ ਬੀਬੀਆਂ ਨੇ ਬਹੁਤ ਮਾਣ-ਸਤਿਕਾਰ ਦਿਤਾ।

14/10/2025

ਲਉ ਅੰਦਾਜ਼ਾ ਲੋਕਾਂ ਦੀਆਂ ਗੱਲਾਂ ਤੋਂ 2027 ਵਿੱਚ ਕੌਣ ਆ ਰਿਹਾ।।

ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਹੈ ਜਿੰਦਾਬਾਦ ਸੀ ਜਿੰਦਾਬਾਦ ਰਹੇਗਾ।।
13/10/2025

ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਹੈ ਜਿੰਦਾਬਾਦ ਸੀ ਜਿੰਦਾਬਾਦ ਰਹੇਗਾ।।

ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ 15 ਅਕਤੂਬਰ 2025 ਦਿਨ ਬੁੱਧਵਾਰ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਜੀ ਦੇ ਨਾਮਜਦ...
13/10/2025

ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ 15 ਅਕਤੂਬਰ 2025 ਦਿਨ ਬੁੱਧਵਾਰ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਜੀ ਦੇ ਨਾਮਜਦਗੀ ਪੇਪਰ ਦਾਖ਼ਲ ਕਰਵਾਉਣ ਲਈ ਆਉਣਗੇ , ਜਿੱਥੇ ਉਹ ਸਵੇਰੇ 9 ਵਜੇ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ , ਝਬਾਲ (ਤਰਨ ਤਾਰਨ) ਵਿਖੇ ਨਤਮਸਤਕ ਹੋਣਗੇ ਅਤੇ ਓਥੋਂ ਕਾਫ਼ਲੇ ਰਾਹੀਂ ਨਾਮਜ਼ਦਗੀ ਪੇਪਰ ਭਰਨ ਲਈ ਰਵਾਨਾ ਹੋਣਗੇ ।
ਸਮੂਹ ਤਰਨ ਤਾਰਨ ਵਾਸੀ ਧਰਮੀ ਫੌਜੀ ਪਰਿਵਾਰ ਦਾ ਸਾਥ ਦੇਣ ਲਈ ਜ਼ਰੂਰ ਪਹੁੰਚੋ ਜੀ ।

ਹਲਕਾ ਤਰਨਤਾਰਨ ਸਾਹਿਬ ਜ਼ਿਮਨੀ ਚੋਣ ਦੇ ਉਮੀਦਵਾਰ  ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਧਰਮੀ ਫੌਜੀ ਪਰਿਵਾਰ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦ...
13/10/2025

ਹਲਕਾ ਤਰਨਤਾਰਨ ਸਾਹਿਬ ਜ਼ਿਮਨੀ ਚੋਣ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਧਰਮੀ ਫੌਜੀ ਪਰਿਵਾਰ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਰੱਖੀ ਗਈ ਮੀਟਿੰਗ ਵਿੱਚ ਜਨਰਲ ਸਕੱਤਰ ਪੰਜਾਬ ਅਤੇ ਹਲਕਾ ਇੰਚਾਰਜ ਤਲਵੰਡੀ ਸਾਬੋ ਸ. ਰਵੀਪ੍ਰੀਤ ਸਿੰਘ ਸਿੱਧੂ ਆਪਣੀ ਟੀਮ ਸਮੇਤ ਹਾਜ਼ਰ ਹੋਏ ਅਤੇ ਆਪਣੀ ਡਿਊਟੀ ਸੰਭਾਲੀ।


13/10/2025

ਬੀਬੀ ਹਰਸਿਮਰਤ ਕੌਰ ਬਾਦਲ ਨੇ ਕੀਤੀ ਪੰਜਾਬ ਵਾਸੀਆਂ ਨੂੰ ਅਪੀਲ।।

Address

Patiala

Telephone

+919081340007

Website

Alerts

Be the first to know and let us send you an email when Sukhi Khokhar posts news and promotions. Your email address will not be used for any other purpose, and you can unsubscribe at any time.

Contact The Business

Send a message to Sukhi Khokhar:

Share