Rupana MEDIA

Rupana MEDIA News, Update, views, advertising

24/02/2026
24/02/2026

ਅਲਵਿਦਾ ਪੁਨਰ ਸੁਰਜੀਤੀ ਅਕਾਲੀ ਦਲ

ਇਕ ਹੋਰ "ਬੇਬਾਕ" ਵਿਕਟ ਡਿੱਗੀ

ਸਤਿਕਾਰ ਯੋਗ ਪ੍ਰਧਾਨ ਸਾਹਿਬ ਜੀਓ , ————————ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ ———ਮੈ ਸਰੋਮਣੀ ਅਕਾਲੀ ਦੱਲ ਪੁਨਰਸਰਜੀਤੀ ਦੀ ਭਰਤੀ ਕੀਤੀ ਸੀ ਅਤੇ ਇਸ ਦਾ ਸਟੇਟ ਡੈਲੀਗੇਟ ਬਣਿਆ ਸੀ । ਡੈਲੀਗੇਟ ਦੀ ਭੂੱਮਿੱਕਾ ਪਾਰਟੀ ਦੇ ਪ੍ਰਧਾਨ ਦੀ ਚੋਣ ਤੱਕ ਹੀ ਹੁੰਦੀ ਹੈ ਜਿਸ ਨੁੰ ਮੈ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ । ਊਸ ਤੋ ਬਾਅਦ ਪਾਰਟੀ ਵੱਲੋਂ ਮੇਰੀ ਕਿਸੇ ਵੀ ਪਲੇਟਫਾਰਮ ਊੱਤੇ ਕੰਮ ਕਰਨ ਲਈ ਕਦੇ ਵੀ , ਕਿਸੇ ਤਰਾ ਦੀ ਡਿਊਟੀ ਨਹੀਂ ਸੀ ਲਗਾਈ ਗਈ । ਪਾਰਟੀ ਵਿੱਚ ਕੁੱਝ ਇਹੋ ਜਿਹੇ ਬੰਦੇ ਵੀ ਸ਼ਾਮਲ ਹਨ ਜਿਹਨਾ ਨੇ ਮੇਰਾ ਜਾਤੀ , ਜਮਾਤੀ ਅਤੇ ਸਮਾਜਿੱਕ ਤੌਰ ਊੱਤੇ ਬਹੁਤ ਨੁਕਸਾਨ ਕੀਤਾ ਹੈ ਅਤੇ ਲਗਾਤਾਰ ਕਰ ਵੀ ਰਹੇ ਹਨ । ਇਹਨਾ ਬੰਦਿਆਂ ਦੀ ਬਦੌਲਤ ਮੈਨੂੰ ਆਰਥਿੱਕ ਤੌਰ ਊੱਤੇ ਬਹੁਤ ਨੁਕਸਾਨ ਵੀ ਝੱਲਣਾ ਪਿਆ । ਇਸ ਸੱਭ ਕੁੱਝ ਦੇ ਬਾਵਯੂਦ ਮੈਂ ਪੰਥਕ ਹਿੱਤਾ ਅਤੇ ਪਾਰਟੀ ਦੇ ਹਿੱਤਾ ਨੁੰ ਮੁੱਖ ਰੱਖਕੇ ਅਪਣੀ ਆਤਮਾ ਊੱਤੇ ਬੋਝ ਪਾ ਕੇ ਬਹੁਤ ਕੁੱਝ ਬਰਦਾਸ਼ਤ ਕਰਦਾ ਰਿਹਾ ਹਾਂ । ਪਰਾਤੁੰ ਕੱਲ ਮਿਤੀ 22 ਫਰਬਰੀ 2026 ਨੁੰ ਵਾਪਰੀ ਇੱਕ ਘਟਨਾ ਨੇ ਮੈਨੂੰ ਪਾਰਟੀ ਨੁੰ ਅਲਵਿਦਾ ਕਹਿਣ ਲਈ ਮਜਬੂਰ ਕਰ ਦਿੱਤਾ । ਮੋਰੇ ਪਾਸ ਪਾਰਟੀ ਦਾ ਕੋਈ ਅਹੁਦਾ ਤਾ ਨਹੀਂ ਸੀ ਜਿਸ ਤੋ ਮੈ ਅਸਤੀਫਾ ਦੇ ਦਿੱਦਾ । ਇਸ ਲਈ ਅੱਜ ਤੋ ਬਾਅਦ ਮੈਨੁੰ ਸ਼੍ਰੋਮਣੀ ਅਕਾਲੀ ਦੱਲ ਪੁਨਰ ਸੁਰਜੀਤੀ ਦਾ ਹਿੱਸਾ ਨਾ ਸਮਝਿਆ ਜਾਵੇ । ਮੇਰੀ ਅਕਾਲ ਪੁਰਖ ਵਹਿਗੁਰੂ ਸਨਮੁੱਖ ਅਰਦਾਸ ਹੈ ਕਿ ਇਹ ਪਾਰਟੀ ਚੜਦੀ ਕਲਾ ਵਿੱਚ ਰਹੇ । ਮੈ ਜਿੰਨਾ ਕੂ ਸਫ਼ਰ ਤੁਹਾਡੇ ਨਾਲ ਤੁਰ ਸਕਿਆ ਪ੍ਰਵਾਨ ਕਰਨਾ ਜੀ ।
ਧੰਨਵਾਦ ਸਾਹਿਤ - ਕਰਨੈਲ ਸਿੰਘ ਪੰਜੋਲੀ - ਮੈਂਬਰ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ।

23/02/2026
29/01/2026
27/07/2025
22/07/2025
18/07/2025
01/06/2025

Address

Patiala

Telephone

+919872465616

Website

Alerts

Be the first to know and let us send you an email when Rupana MEDIA posts news and promotions. Your email address will not be used for any other purpose, and you can unsubscribe at any time.

Share