News Adda

News Adda Contact information, map and directions, contact form, opening hours, services, ratings, photos, videos and announcements from News Adda, Digital creator, Patiala.

ਮਲੋਟ ਦੇ ਭਾਜਪਾ ਆਗੂ ਰਾਘਵ ਗੋਇਲ ਦੇ ਘਰ CBI ਦਾ ਛਾਪਾ
11/05/2026

ਮਲੋਟ ਦੇ ਭਾਜਪਾ ਆਗੂ ਰਾਘਵ ਗੋਇਲ ਦੇ ਘਰ CBI ਦਾ ਛਾਪਾ

11/05/2026

"ਬੇਅਦਬੀ ਕਾਨੂੰਨ ਬਣਨ ਤੋਂ ਬਾਅਦ ਉਹਨਾਂ ਨੂੰ ਪਤਾ ਨਹੀਂ ਕਿਹੜੀ ਭੂੰਡੀ ਲੜ ਗਈ ਜੋ ਕਮੀਆਂ ਦਿਖਣ ਲੱਗ ਗਈਆਂ"

ਬੇਅਦਬੀ ਕਰਵਾਉਣ ਵਾਲੇ ਬੇਅਦਬੀ 'ਤੇ ਕਾਨੂੰਨ ਨਾ ਬਣਾ ਸਕੇਕਿਉਂਕਿ ਨੀਅਤਾਂ 'ਚ ਖੋਟ ਸੀ ਉਨ੍ਹਾਂ ਦੇ, ਅੱਜ ਕਾਨੂੰਨ ਬਣਨ 'ਤੇ ਵਿਰੋਧ ਕਰ ਰਹੇ ਹਨ। ਜਿ...
07/05/2026

ਬੇਅਦਬੀ ਕਰਵਾਉਣ ਵਾਲੇ ਬੇਅਦਬੀ 'ਤੇ ਕਾਨੂੰਨ ਨਾ ਬਣਾ ਸਕੇ
ਕਿਉਂਕਿ ਨੀਅਤਾਂ 'ਚ ਖੋਟ ਸੀ ਉਨ੍ਹਾਂ ਦੇ, ਅੱਜ ਕਾਨੂੰਨ ਬਣਨ 'ਤੇ ਵਿਰੋਧ ਕਰ ਰਹੇ ਹਨ। ਜਿਨ੍ਹਾਂ ਨੂੰ ਬਾਬੇਨਾਨਕ ਦੀ ਤੱਕੜੀ ਸਮਝ ਕੇ ਲੋਕਾਂ ਨੇ ਵੋਟਾਂ ਪਾਈਆਂ, ਉਨ੍ਹਾਂ ਨੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੱਤੀ । -CM ਭਗਵੰਤ ਮਾਨ

ਸ਼ੁਕਰਾਨਾ ਯਾਤਰਾ ਦਾ ਦੂਜਾ ਦਿਨ, ਜਲੰਧਰ ਤੋਂ ਸ਼ੁਰੂਆਤCM ਭਗਵੰਤ ਮਾਨ ਦੀ ਹੌਸਲਾ ਅਫ਼ਜ਼ਾਈ ਲਈ ਹੋਇਆ ਇਲਾਕਾ ਵਾਸੀਆਂ ਦਾ ਠਾਠਾਂ ਮਾਰਦਾ ਬੇਅਦਬੀ ਖ਼ਿਲਾਫ਼ ...
07/05/2026

ਸ਼ੁਕਰਾਨਾ ਯਾਤਰਾ ਦਾ ਦੂਜਾ ਦਿਨ, ਜਲੰਧਰ ਤੋਂ ਸ਼ੁਰੂਆਤ
CM ਭਗਵੰਤ ਮਾਨ ਦੀ ਹੌਸਲਾ ਅਫ਼ਜ਼ਾਈ ਲਈ ਹੋਇਆ ਇਲਾਕਾ ਵਾਸੀਆਂ ਦਾ ਠਾਠਾਂ ਮਾਰਦਾ
ਬੇਅਦਬੀ ਖ਼ਿਲਾਫ਼ ਸਖ਼ਤ ਕਨੂੰਨ ਬਣਾਉਣ ਅਤੇ ਲਾਗੂ ਕਰਨ ਲਈ ਲੋਕਾਂ ਨੇ ਦਿੱਤਾ ਸਨਮਾਨ

ਸ਼ੁਕਰਾਨਾ ਯਾਤਰਾ ਦਾ ਦੂਜਾ ਦਿਨ, ਜਲੰਧਰ ਤੋਂ ਸ਼ੁਰੂਆਤCM ਭਗਵੰਤ ਮਾਨ ਦੀ ਹੌਸਲਾ ਅਫ਼ਜ਼ਾਈ ਲਈ ਹੋਇਆ ਇਲਾਕਾ ਵਾਸੀਆਂ ਦਾ ਠਾਠਾਂ ਮਾਰਦਾ
07/05/2026

ਸ਼ੁਕਰਾਨਾ ਯਾਤਰਾ ਦਾ ਦੂਜਾ ਦਿਨ, ਜਲੰਧਰ ਤੋਂ ਸ਼ੁਰੂਆਤ
CM ਭਗਵੰਤ ਮਾਨ ਦੀ ਹੌਸਲਾ ਅਫ਼ਜ਼ਾਈ ਲਈ ਹੋਇਆ ਇਲਾਕਾ ਵਾਸੀਆਂ ਦਾ ਠਾਠਾਂ ਮਾਰਦਾ

05/05/2026

'ਇਹ ਉਹ ਮਿੱਟੀ ਨਹੀਂ ਹੈ ਜੋ ਸੋਨੇ ਦੀ ਬਿੱਸਕੁੱਟਾ ਨਾਲ ਪਲੀ ਹੈ', ਸੁਨੀਲ ਜਾਖੜ ਬਾਰੇ ਕੀ ਬੋਲੇ CM ਮਾਨ ?

05/05/2026

'21 ਪਰਚੇ ਕਰਵਾਉਣ ਦੀ ਧਮਕੀ ਦਿੰਦੇ ਹੋ ਸਾਨੂੰ', CM ਮਾਨ ਦੀ ਬਾਗੀਆਂ ਨੂੰ ਸਿੱਧੀ ਚੇਤਾਵਨੀ

05/05/2026

BJP ਨੂੰ ਲੈ ਕੇ ਕੀ ਬੋਲੇ CM ਭਗਵੰਤ ਮਾਨ, ਸੁਣੋ ਬੋਲ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਲਈ ਵਿਧਾਇਕਾਂ ਨਾਲ ਦਿੱਲੀ ਲਈ ਰਵਾਨਾ ਹੋਏ CM ਭਗਵੰਤ ਮਾਨ
05/05/2026

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਲਈ ਵਿਧਾਇਕਾਂ ਨਾਲ ਦਿੱਲੀ ਲਈ ਰਵਾਨਾ ਹੋਏ CM ਭਗਵੰਤ ਮਾਨ

ਜੱਥੇਦਾਰ ਵੱਲੋਂ ਸਪੀਕਰ ਨੂੰ ਤਲਬ ਕੀਤੇ ਜਾਣ 'ਤੇ ਬੋਲੇ CM ਭਗਵੰਤ ਮਾਨ
04/05/2026

ਜੱਥੇਦਾਰ ਵੱਲੋਂ ਸਪੀਕਰ ਨੂੰ ਤਲਬ ਕੀਤੇ ਜਾਣ 'ਤੇ ਬੋਲੇ CM ਭਗਵੰਤ ਮਾਨ




04/05/2026

75 ਸਾਲਾਂ ਦਾ ਉਲਝਿਆ ਤਾਣਾ ਸੁਲਝਾ ਰਹੇ ਹਾਂ : CM MANN

Address

Patiala
147001

Website

Alerts

Be the first to know and let us send you an email when News Adda posts news and promotions. Your email address will not be used for any other purpose, and you can unsubscribe at any time.

Share