ਸਭ ਫੜ੍ਹੇ ਜਾਣਗੇ

ਸਭ ਫੜ੍ਹੇ ਜਾਣਗੇ Contact information, map and directions, contact form, opening hours, services, ratings, photos, videos and announcements from ਸਭ ਫੜ੍ਹੇ ਜਾਣਗੇ, Criador de conteúdos digitais, Mumbai, Patiala.

09/06/2025

06/06/2025

ਪਤਾਸੇ ਭੌਰ ਰਹੇ ਝਾੜੂ ਦੇ ਵਰਕਰ 😂

06/06/2025

ਪੰਜਾਬ ਦਾ ਮਹੌਲ ਦਿਨੋ ਦਿਨ ਖ਼ਰਾਬ ਹੁੰਦਾ ਜਾ ਰਿਹਾ।
ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ।

05/06/2025

ਨਾਭਾ ਗੁੰਡਾ ਗਰਦੀ, ਨਗਰ ਕੌਂਸਲ ਪ੍ਰਧਾਨ ਦਾ ਪਤੀ ਰੋਅਬ ਪਾਉਂਦਾ ਹੋਇਆ।

04/06/2025
04/06/2025

ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ 2000 ਕਰੋੜ ਦੇ ਕਲਾਸ ਰੂਮ ਘੁਟਾਲੇ ਵਿੱਚ ਸੰਮਨ

ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਐਂਟੀ ਕਰੱਪਸ਼ਨ ਬਿਊਰੋ ਨੇ 2000 ਕਰੋੜ ਦੇ ਕਥਿਤ ਘੁਟਾਲੇ ਵਿੱਚ ਸੰਮਨ ਕੀਤੇ ਹਨ। ਦੱਸਿਆ ਗਿਆ ਹੈ ਕਿ ਹਰ ਇੱਕ ਕਲਾਸ ਰੂਮ ਦੀ ਬਣਵਾਈ 24.86 ਲੱਖ ਵਿੱਚ ਕੀਤੀ ਗਈ , ਜੋ ਕਿ ਆਮ ਖਰਚੇ ਨਾਲੋ ਬਹੁਤ ਜਿਆਦਾ ਹੈ। ਇਹੋਜੇ ਕਲਾਸਰੂਮਾਂ ਦੀ ਲਾਗਤ 5 ਲੱਖ ਤੋਂ ਵੱਧ ਨਹੀਂ ਹੈ। ਇਹ ਵੀ ਇਲਜਾਮ ਹਨ ਕਿ ਇਹਨਾਂ 12,748 ਸਰਕਾਰੀ ਕਲਾਸਰੂਮਾਂ ਦਾ ਠੇਕਾ 34 ਠੇਕੇਦਾਰਾਂ ਨੂੰ ਦਿੱਤਾ ਗਿਆ ਜੋ ਸਾਰੇ ਆਮ ਆਦਮੀ ਪਾਰਟੀ ਨਾਲ ਹੀ ਸੰਬੰਧਿਤ ਹਨ। ਜਿਸ ਵਿੱਚ ਘੁਟਾਲੇ ਦੀ ਰਕਮ 2000 ਕਰੋੜ ਦੱਸੀ ਗਈ ਹੈ।

ਵੈਸੇ ਕਮਾਲ ਹੈ 25 ਲੱਖ ਵਿੱਚ ਘਰ ਪੈ ਜਾਂਦਾ 'ਤੇ ਕੱਟੜ ਇਮਾਨਦਾਰਾਂ ਦਾ ਇੱਕ ਕਮਰਾ ਬਣਿਆ 25 ਲੱਖ ਵਿੱਚ। ਜਿਕਰਯੋਗ ਹੈ ਕਿ ਦੋਵੇਂ ਪਹਿਲਾਂ ਹੀ ਸ਼ਰਾਬ ਘੁਟਾਲੇ ਵਿੱਚ ਜੇਲ ਕੱਟ ਚੁੱਕੇ ਹਨ 'ਤੇ ਜਮਾਨਤ ਤੇ ਬਾਹਰ ਹਨ । ਦੋਵੇਂ ਅੱਜ ਕੱਲ ਪੰਜਾਬ ਵਿੱਚ ਮੀਟਿੰਗਾ ਕਰਕੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀਆਂ ਗੱਲਾਂ ਕਰ ਰਹੇ ਹਨ ।

27/05/2025

ਝਾੜੂ ਵਾਲਿਆ ਦੀ ਪੀਪਣੀ ਵੱਜੀ ਪਈ ਆ ਕੋਈ ਨੀ ਤੁਰਦਾ ਨਾਲ। ਮਿੰਨਤਾ ਕਰ ਕਰ ਲੈਕੇ ਜਾਂਦੇ ਨੇਂ 😂🤣

27/05/2025

ਪਾਣੀਆਂ ਦੇ ਰਾਖੇ ਨੀਂ ਦਿੱਸਦੇ
ਡੈਮ ਤੇ ਹੁਣ।

27/05/2025

ਦਿੱਲੀ ਵਾਲਿਓ ਚੰਗੀ ਨੀਂ ਕੀਤੀ ਤੁਸੀਂ ਸਾਰਾ ਕੂੜਾ ਇਕੱਠਾ ਕਰਕੇ ਪੰਜਾਬ ਚ ਸੁੱਟ ਦਿੱਤਾ।
😏😏

27/05/2025

ਮੱਕੜ ਵੀਰਾ ਤੂੰ ਚੰਗੀ ਨੀ ਕੀਤੀ ਮੈ ਤਾਂ ਕਤੂਰਾ ਲੈਣਾ ਸੀ ਥਾਰ ਵਾਲੀ ਬੀਬੀ ਦਾ 🥴

Address

Mumbai
Patiala
400002

Opening Hours

Monday 7am - 8am
Tuesday 7am - 8am
Wednesday 7am - 8am
Thursday 7am - 8am
Friday 7am - 8am
Saturday 7am - 5:30am
Sunday 12am - 12:15am

Website

Alerts

Be the first to know and let us send you an email when ਸਭ ਫੜ੍ਹੇ ਜਾਣਗੇ posts news and promotions. Your email address will not be used for any other purpose, and you can unsubscribe at any time.

Share