18/09/2026
ਸਰਦਾਰ ਜੀ ਨੇ ਪੁੱਛਿਆ ਕਿ ਤੂੰ ਪੂਰੇ ਸਹੁਰੇ ਪਰਿਵਾਰ ਦੀ ਇੱਜ਼ਤ ਕਰਦੀ ਐਂ, ਪਰ ਮੇਰੇ ਨਾਲ ਹੀ ਕਲੇਸ਼ ਕਿਉਂ? 🤣 ਆਂਟੀ ਨੇ ਕਿਹਾ ਕਿ ਬਾਕੀ ਸਾਰੇ ਮੈਨੂੰ ਆਪਣੇ ਪੇਕੇ ਰਿਸ਼ਤੇਦਾਰ ਛੱਡ ਕੇ ਮਿਲੇ ਨੇ, ਪਰ ਤੁਸੀਂ ਤਾਂ ਮੈਨੂੰ ਫ੍ਰੀ 'ਚ ਮਿਲੇ ਓ! ਤੇ ਫ੍ਰੀ ਦੀ ਚੀਜ਼ ਦੀ ਕੋਈ ਕਦਰ ਨਹੀਂ ਹੁੰਦੀ! 🤦♀️ ਸੁਣੋ ਆਂਟੀ ਦਾ ਇਹ ਘੈਂਟ ਜਵਾਬ! 👇