Inderpal Singh

Inderpal Singh ਦੁਨੀਆਂ ਤਾਂ ਐਵੇ ਬੜਾ ਕੁਝ ਆਖਦੀ,ਪਰਵਾਹ ਨੀ ਕਰੀ ਦੀ
(2)

08/09/2026

ਭਾਈ ਸਾਹਿਬ ਜੀ ਕੱਲ ਸਵੇਰ ਤੱਕ India ਪਹੁੰਚ ਜਾਣਗੇ ਜੀ ਕੱਲ 9/9/26 ਨੂੰ ਦੁਪਹਿਰ 2 ਵਜੇ ਤੱਕ ਪ੍ਰਮੇਸ਼ਰ ਦੁਆਰ ਆ ਜਾਣਗੇ ਮਿਲਣ ਵਾਲੀ ਸੰਗਤ ਸਮੇਂ ਸਿਰ ਪਹੁੰਚ ਜਾਏ ਜੀ 🙏
ਕਨੇਡਾ ਅਮਰੀਕਾ ਪ੍ਰਚਾਰ ਫੇਰੀ ਤੋਂ ਬਾਅਦ ਹੁਣ ਪੰਜਾਬ ਵਿੱਚ ਰੌਣਕਾਂ ਲੱਗਣਗੀਆਂ ❤️

08/09/2026

ਧਾਰਨਾ ਬਲ ਬਲ ਜਾਵਾਂ ਜੀ ਮੈ ਐਸਿਆ ਗੁਰਾ ਤੋਂ::: ਭਾਈ ਗੁਰਪ੍ਰੀਤ ਸਿੰਘ

06/09/2026

ਇੰਡਿਆਨਾਪੋਲਿਸ ਅਮਰੀਕਾ ਵਿਖੇ ਢੱਡਰੀਆਂ ਵਾਲਿਆਂ ਦੇ ਦੋ ਦਿਨਾਂ ਦੀਵਾਨਾਂ ਦੀ ਅੱਜ ਸਮਾਪਤੀ ਹੋਈ ਚੜ੍ਹਦੀ ਕਲਾ ਨਾਲ ਸੰਗਤਾਂ ਨੇ ਦੋਵੇਂ ਦਿਨ ਵੱਧ ਝੜ ਕੇ ਦੀਵਾਨ ਵਿੱਚ ਹਾਜਰੀ ਭਰੀ ਭਾਈ ਸਾਹਿਬ ਹੁਣਾਂ ਨੇ ਗੁਰਬਾਣੀ ਗੁਰਮਤਿ ਵਿਚਾਰਾਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ

05/09/2026

ਜੱਥਾ ਢੱਡਰੀਆਂ ਵਾਲੇ

04/09/2026
ਜਨਮ ਦਿਨ ਬਹੁਤ ਬਹੁਤ ਵਧਾਈਆ ਬਾਬਾ ਸੁਰਿੰਦਰ ਸਿੰਘ ਜੀ🎉🙏🏻🎂
04/09/2026

ਜਨਮ ਦਿਨ ਬਹੁਤ ਬਹੁਤ ਵਧਾਈਆ ਬਾਬਾ ਸੁਰਿੰਦਰ ਸਿੰਘ ਜੀ🎉🙏🏻🎂

03/09/2026

02/09/2026

Gobind Marg Society,Canton Michigan ਵਿਖੇ ਢੱਡਰੀਆਂ ਵਾਲਿਆਂ ਦਾ 2 ਸਤੰਬਰ 2026ਰਾਤ ਦਾ ਦੀਵਾਨ 7 ਤੋਂ ਲੈ ਕੇ 9 ਵਜੇ ਤੱਕ ਪਿਆਰ ਵਾਲੇ ਪਹੁੰਚ ਕੇ ਲਾਹਾ ਪ੍ਰਾਪਤ ਕਰਿਓ ਬਾਕੀ ਸਾਰੇ ਐਮਪੀ ਚੈਨਲ ਤੇ ਲਾਈਵ ਸੁਣਿਓ

01/09/2026

Sikh society of Michigan ਅਮਰੀਕਾ 1 ਸਤੰਬਰ 2026 ਨੂੰ ਢੱਡਰੀਆਂ ਵਾਲਿਆਂ ਦਾ ਰਾਤ ਦਾ ਦੀਵਾਨ 6 ਤੋਂ 9 ਵਜੇ ਤੱਕ ਹੋਏਗਾ ਪਿਆਰ ਵਾਲੀ ਜਿਹੜੀ ਸੰਗਤ ਪਹੁੰਚ ਸਕਦੀ ਹੈ ਪਹੁੰਚ ਕੇ ਲਾਹਾ ਪ੍ਰਾਪਤ ਕਰਿਓ ਬਾਕੀ ਸਾਰੇ ਐਮ ਪੀ ਚੈਨਲ ਉੱਪਰ ਲਾਈਵ ਸੁਣਿਓ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 1604 ਈਸਵੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਹੋਇਆ ਸੀ।  ਸ੍ਰੀ ਗ...
01/09/2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 1604 ਈਸਵੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਹੋਇਆ ਸੀ।

ਸ੍ਰੀ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1 ਸਤੰਬਰ 1604 ਨੂੰ ਕੀਤਾ ਗਿਆ ਸੀ।ਸੰਪੂਰਨਤਾ: ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਨੂੰ ਇਕੱਠਾ ਕਰਕੇ ਇਸ ਪਵਿੱਤਰ ਗ੍ਰੰਥ ਦੀ ਸੰਪੂਰਨਤਾ ਦਾ ਕਾਰਜ ਪੂਰਾ ਕੀਤਾ।

ਪਹਿਲੇ ਗ੍ਰੰਥੀ: ਸਿੱਖੀ ਦੇ ਮਹਾਨ ਸਿੱਖ ਬਾਬਾ ਬੁੱਢਾ ਜੀ ਨੂੰ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਗ੍ਰੰਥੀ ਥਾਪਿਆ ਗਿਆ ਸੀ।

ਪਹਿਲਾ ਹੁਕਮਨਾਮਾ: ਪ੍ਰਕਾਸ਼ ਸਮੇਂ ਆਇਆ ਪਹਿਲਾ ਪਵਿੱਤਰ ਹੁਕਮਨਾਮਾ ਸੀ: "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ"।

Address

Patiala

Alerts

Be the first to know and let us send you an email when Inderpal Singh posts news and promotions. Your email address will not be used for any other purpose, and you can unsubscribe at any time.

Contact The Business

Send a message to Inderpal Singh:

Shortcuts

Share

Category