AMBAR POST

AMBAR POST ਸੱਚ ਤੱਕ ਪਹੁੰਚ

14/09/2026

ਬਾਬਾ ਗੁਰਵਿੰਦਰ ਖੇੜੀ ਤੇ ਉਹਦੀ ਸੱਸ ਗੁਰਜੀਤ ਕੌਰ ਤੇ ਪੁਰਾਣੀ ਘਰ ਵਾਲੀ ਕੋਰਟ ਚ ਪੇਸ਼ੀ ਤੇ ਹੋਏ ਇੱਕ ਦੂਜੇ ਨੂੰ ਸਿੱਧੇ। ਬਾਬੇ ਦੀ ਘਰ ਵਾਲੀ ਨੇ ਕੱਢੀਆਂ ਗਾਲਾਂ।
ਦੱਸੋ ਕੌਣ ਗਲਤ ਕੌਣ ਸਹੀ।
AMBAR POST

ਬੀਜੇਪੀ ਦੇ ਵਿੱਚ ਜਾਣ ਦੀਆਂ ਅਫਵਾਹਾਂ ਦੇ ਉੱਪਰ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਪਾਈ ਪੋਸਟ ਬੋਲੇ ਇਸ ਖਬਰ ਦੀ ਸਾਡੇ ਵੱਲੋਂ ਕੋਈ ਪੁਸ਼ਟੀ ਨਹ...
14/09/2026

ਬੀਜੇਪੀ ਦੇ ਵਿੱਚ ਜਾਣ ਦੀਆਂ ਅਫਵਾਹਾਂ ਦੇ ਉੱਪਰ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਪਾਈ ਪੋਸਟ

ਬੋਲੇ ਇਸ ਖਬਰ ਦੀ ਸਾਡੇ ਵੱਲੋਂ ਕੋਈ ਪੁਸ਼ਟੀ ਨਹੀਂ ।

ਸੋ ਭਰਾਵੋ ਸਨੌਰ ਵਾਲਿਓ ਅਜੇ ਪ੍ਰਦੀਪ ਜੋਸ਼ਨ ਦੀ ਜੁਆਇਨਿੰਗ ਬਾਰੇ ਹੀ ਲਓ ਨਜ਼ਾਰੇ

ਜਿਸ ਹਿਸਾਬ ਨਾਲ ਅਮਨਦੀਪ ਢੌਟ ਲਗਾਤਾਰ ਆਪ ਵਾਲਿਆਂ ਦੀ ਬੀਜੇਪੀ ਦੇ ਵਿੱਚ ਕਰਵਾ ਰਿਹਾ ਜੁਆਇਨਿੰਗ, ਕੀ ਲੱਗਦਾ ਬਣੂ ਗੱਲ ?ਕੀ ਦੇਵੇਗੀ ਬੀਜੇਪੀ ਸਨੌਰ ...
14/09/2026

ਜਿਸ ਹਿਸਾਬ ਨਾਲ ਅਮਨਦੀਪ ਢੌਟ ਲਗਾਤਾਰ ਆਪ ਵਾਲਿਆਂ ਦੀ ਬੀਜੇਪੀ ਦੇ ਵਿੱਚ ਕਰਵਾ ਰਿਹਾ ਜੁਆਇਨਿੰਗ, ਕੀ ਲੱਗਦਾ ਬਣੂ ਗੱਲ ?

ਕੀ ਦੇਵੇਗੀ ਬੀਜੇਪੀ ਸਨੌਰ ਤੋਂ ਅਮਨਦੀਪ ਢੌਟ ਨੂੰ ਮੌਕਾ ??

ਆਪ ਦੇ ਹਲਕਾ ਇੰਚਾਰਜ ਪਰਗਟ ਅਤੇ ਸਰਪੰਚ ਨੂੰ ਰੋਂਦੇ ਰਹੇ ਇਧਰ ਸਨੌਰ ਵਾਲਾ ਨਗਰ ਕੌਂਸਲ ਦਾ ਪ੍ਰਧਾਨ ਹੀ ਬੀਜੇਪੀ ਚ ਚਲਾ ਗਿਆ 😄😄😄
14/09/2026

ਆਪ ਦੇ ਹਲਕਾ ਇੰਚਾਰਜ ਪਰਗਟ ਅਤੇ ਸਰਪੰਚ ਨੂੰ ਰੋਂਦੇ ਰਹੇ ਇਧਰ ਸਨੌਰ ਵਾਲਾ ਨਗਰ ਕੌਂਸਲ ਦਾ ਪ੍ਰਧਾਨ ਹੀ ਬੀਜੇਪੀ ਚ ਚਲਾ ਗਿਆ

😄😄😄

14/09/2026

ਹੋਈ ਅਮਨਦੀਪ ਢੌਟ ਦੀ ਭਵਿੱਖਬਾਣੀ ਸੱਚੀ
ਨਗਰ ਕੌਂਸਲ ਸਨੌਰ ਦਾ ਪ੍ਰਧਾਨ ਪ੍ਰਦੀਪ ਜੋਸ਼ਨ ਹੋਇਆ ਬੀਜੇਪੀ ਚ ਸ਼ਾਮਿਲ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਰਾਇਆ ਜੁਆਇਨ

ਆਪ ਸਨੌਰ ਨੂੰ ਵੱਡਾ ਝਟਕਾ ,
ਹੁਣ ਇਹ ਨਾ ਕਹਿ ਦਿਓ ਕਿ ਇਹ ਤਾਂ ਫੋਟੋ ਖਿਚਵਾਉਣ ਗਏ ਸੀ

AMBAR POST

14/09/2026

ਕਾਂਗਰਸੀ ਆਗੂ ਕੁਲਬੀਰ ਜੀਰਾ ਹੋਏ ਪ੍ਰਦਰਸ਼ਨ ਦੌਰਾਨ ਜ਼ਖ਼ਮੀ
AMBAR POST

14/09/2026

ਸੰਜੀਵ ਸ਼ਰਮਾ ਬਿੱਟੂ ਨੇ ਬਿਜਲੀ ਦੇ ਮੁੱਦੇ ਤੇ ਘੇਰੀ ਆਪ ਦੀ ਸਰਕਾਰ

ਬੋਲੇ ਸ਼ਹਿਰ ਦੇ ਹਾਲਾਤ ਤਰਸਯੋਗ AMBAR POST

14/09/2026

ਕਾਂਗਰਸ ਦੇ ਧਰਨੇ ਚ ਹੋਇਆ ਵਾਟਰ canon ਦਾ ਇਸਤੇਮਾਲ

ਰਾਜਾ warring ਸਮੇਤ ਕਈ ਕਾਂਗਰਸੀ ਆਗੂ ਹਿਰਾਸਤ ਚ
AMBAR POST

ਬਿਜਲੀ ਕੱਟਾਂ ਦੇ ਵਿਚਾਲੇ ਪਾਵਰਕੌਮ ਚੇਅਰਮੈਨ ਦਾ ਤਬਾਦਲਾ
14/09/2026

ਬਿਜਲੀ ਕੱਟਾਂ ਦੇ ਵਿਚਾਲੇ ਪਾਵਰਕੌਮ ਚੇਅਰਮੈਨ ਦਾ ਤਬਾਦਲਾ

14/09/2026

ਪਟਿਆਲਾ ਚ ਕਾਂਗਰਸ ਦਾ ਹੱਲਾ ਬੋਲ !! PSPCL ਦੇ ਬਾਹਰ ਵੱਡਾ ਧਰਨਾ AMBAR POST

Address

Patiala
147001

Alerts

Be the first to know and let us send you an email when AMBAR POST posts news and promotions. Your email address will not be used for any other purpose, and you can unsubscribe at any time.

Shortcuts

Share