Jagjeet Guraddi

Jagjeet Guraddi poet/singer ਨਾਚੀਜ਼ ਹਾਂ ਬਸ, ਕੁਝ ਹੋਰ ਨਹੀਂ 🙏🙏

ਨਵਾਂ ਵਰ੍ਹਾ ਮੁਬਾਰਕ 🙏🎉
01/01/2025

ਨਵਾਂ ਵਰ੍ਹਾ ਮੁਬਾਰਕ 🙏🎉

ਨੀਹਾਂ.. ਦਾਸਤਾਨ ਏ ਸਰਹੰਦ 🙏🙏
29/12/2024

ਨੀਹਾਂ.. ਦਾਸਤਾਨ ਏ ਸਰਹੰਦ 🙏🙏

15/11/2024

#ਨਾਨਕ ਜੀ ਦੀ ਕੋਈ ਨੀ ਮੰਨਦਾ

ਉਹ ਹਰ ਰੋਜ਼ ਬਾਣੀ ਪੜ੍ਹਦੇ ,
ਪਾਠ ਕਰਦੇ ਗਏ
ਸ਼ੁਭਾ, ਦੁਪਹਿਰ ਅਤੇ ਸ਼ਾਮ
ਉਹ ਕਹਿੰਦੇ ਅਸੀਂ ਨਾਨਕ ਜੀ ਨੂੰ ਮੰਨਦੇ ਹਾਂ
ਨਾਨਕ ਜੀ ਦੀ ਬਾਣੀ ਪੜ੍ਹਦੇ ਹਾਂ..
ਮੈਂ ਕਿਹਾ ਬਹੁਤ ਵਧੀਆ ਗੱਲ ਏ..
ਬਾਣੀ ਦੇ ਲੜ੍ਹ ਲੱਗੇ ਹੋ।
ਚੱਲਦੀ ਚੱਲਦੀ ਗੱਲ 'ਚ
ਉਨ੍ਹਾਂ ਪੁੱਛਿਆ
ਤੁਹਾਡੀ ਜਾਤ ਕੀ ਐ?
ਮੈਂ ਕਿਹਾ ਜੀ.. ਸਿੱਖ
ਕਹਿੰਦੇ ਨਹੀਂ ਨਹੀਂ...ਅਸਲੀ ਵਾਲੀ
ਮੈਂ ਕਿਹਾ ..
ਹਾਂ ਜੀ...
ਅਸਲੀ ਵਾਲੀ ਹੀ.. ਸਿੱਖ ਹੈ
ਕਹਿੰਦੇ ਨੇ ਨਹੀਂ ਨਹੀਂ..
ਜਿਵੇਂ ਸਾਡੀ ਜਾਤ ____ਏ
ਮੈਂ ਕਿਹਾ..
ਤੁਸੀਂ ਤਾਂ ਨਾਨਕ ਨੂੰ ਮੰਨਦੇ ਹੋ
ਨਾਨਕ ਦੀ ਬਾਣੀ ਨੂੰ ਮੰਨਦੇ ਹੋ
ਕਹਿੰਦੇ ਹਾਂ.. ਮੰਨਦੇ ਤਾਂ ਹਾਂ
ਮੈਂ ਕਿਹਾ..
ਫਿਰ ਨਾ ਨਾਨਕ ਜੀ ਜਾਤਾਂ ਨੂੰ ਮੰਨਦੇ ਨੇ
ਤੇ ਨਾ ਹੀ ਨਾਨਕ ਜੀ ਦੀ ਬਾਣੀ
ਕਹਿੰਦੇ ਓਹ ਤਾਂ ਹੈ...
ਬਸ...
ਜਿਵੇਂ ਦੁਨੀਆਂ ਚੱਲਦੀ ਹੈ
ਚੱਲਣਾ ਪੈਂਦਾ ਏ ਓਵੇਂ ਹੀ...
ਮੈਂ ਹੈਰਾਨ ਸੀ....
ਕਿ ਦੁਨੀਆਂ ਨਾਨਕ ਜੀ ਨੂੰ ਤਾਂ ਮੰਨਦੀ ਏ
ਨਾਨਕ ਜੀ ਦੀ ਬਾਣੀ ਵੀ ਪੜ੍ਹਦੀ
ਅਫ਼ਸੋਸ...
ਨਾਨਕ ਜੀ ਦੀ ਕੋਈ ਨੀ ਮੰਨਦਾ
ਜਗਜੀਤ ਗੁੜ੍ਹੱਦੀ ✍️
15/11/2024

ਮਿਹਨਤ ਕਰ, ਅੱਗੇ ਵੱਧ, ਖ਼ੁਦ ਜਿਉਣਾ ਸਿੱਖ ਕਿਸੇ ਦੀ ਆਸ ਤੇ ਨਾ ਜੀਅਆਪਣੀ ਆਸ ਆਪ ਬਣ...         ਜਗਜੀਤ ਗੁੜ੍ਹੱਦੀ.. ✍️
24/09/2024

ਮਿਹਨਤ ਕਰ, ਅੱਗੇ ਵੱਧ, ਖ਼ੁਦ ਜਿਉਣਾ ਸਿੱਖ
ਕਿਸੇ ਦੀ ਆਸ ਤੇ ਨਾ ਜੀਅ
ਆਪਣੀ ਆਸ ਆਪ ਬਣ...
ਜਗਜੀਤ ਗੁੜ੍ਹੱਦੀ.. ✍️

ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ  ਅੱਜ ਦੇ ਦਿਨ  6 ਸਤੰਬਰ ਨੂੰ ਭਾਈ ਸਾਹਿਬ ਨੂੰ ਉਨ੍ਹਾਂ ਦੀ ਰਿਹਾਇਸ਼ (ਅੰਮ੍...
06/09/2024

ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ
ਅੱਜ ਦੇ ਦਿਨ 6 ਸਤੰਬਰ ਨੂੰ ਭਾਈ ਸਾਹਿਬ ਨੂੰ ਉਨ੍ਹਾਂ ਦੀ ਰਿਹਾਇਸ਼ (ਅੰਮ੍ਰਿਤਸਰ) ਤੋਂ ਪੁਲਿਸ ਦੁਆਰਾ ਚੁੱਕ ਲਿਆ ਗਿਆ ਸੀ। ਜਦੋਂ ਉਹ ਆਪਣੇ ਘਰ ਦੇ ਬਾਹਰ ਆਪਣੀ ਗੱਡੀ ਧੋ ਰਹੇ ਸੀ।
ਉਨ੍ਹਾਂ ਦੀ ਜਨਮ ਭੂਮੀ ਵਿਖੇ ਬਣੇ ਯਾਦਗਾਰੀ ਪਾਰਕ ਵਿੱਚ ਅੱਜ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦਿੰਦੇ ਹੋਏ ਪਿੰਡ ਖਾਲੜਾ ਦੇ ਵਾਸੀਆਂ ਅਤੇ ਆਪਣੇ ਵਿਦਿਆਰਥੀਆਂ ਨਾਲ 🙏🙏
ਪ੍ਰਣਾਮ ਸ਼ਹੀਦਾਂ ਨੂੰ ।
ਜਗਜੀਤ ਗੁੜ੍ਹੱਦੀ 🙏

ਬੇਸ਼ੱਕ ਇਸ ਦੁਨੀਆਂ ਦੇ ਅੰਦਰ ਸਭ ਤੋਂ ਕੀਮਤੀ ਹੀਰੇ ਨੇ,ਪਰ ਹੀਰਿਆਂ ਤੋਂ ਕਿਤੇ ਕੀਮਤੀ, ਭੈਣਾਂ ਦੇ ਲਈ ਵੀਰੇ ਨੇ..                      ........
19/08/2024

ਬੇਸ਼ੱਕ ਇਸ ਦੁਨੀਆਂ ਦੇ ਅੰਦਰ ਸਭ ਤੋਂ ਕੀਮਤੀ ਹੀਰੇ ਨੇ,
ਪਰ ਹੀਰਿਆਂ ਤੋਂ ਕਿਤੇ ਕੀਮਤੀ, ਭੈਣਾਂ ਦੇ ਲਈ ਵੀਰੇ ਨੇ..
..... ਜਗਜੀਤ ਗੁੜ੍ਹੱਦੀ ✍️

ਵੀਰਾਂ ਦੀ ਸ਼ਾਨ ਨੇ ਭੈਣਾਂ ਭੈਣਾਂ ਦਾ ਮਾਣ ਨੇ ਵੀਰੇ... ਜਗਜੀਤ ਗੁੜ੍ਹੱਦੀ ✍️
18/08/2024

ਵੀਰਾਂ ਦੀ ਸ਼ਾਨ ਨੇ ਭੈਣਾਂ
ਭੈਣਾਂ ਦਾ ਮਾਣ ਨੇ ਵੀਰੇ... ਜਗਜੀਤ ਗੁੜ੍ਹੱਦੀ ✍️

ਮਾਂ ਦਿਵਸ ਮੁਬਾਰਕ
12/05/2024

ਮਾਂ ਦਿਵਸ ਮੁਬਾਰਕ

Address

Patiala

Alerts

Be the first to know and let us send you an email when Jagjeet Guraddi posts news and promotions. Your email address will not be used for any other purpose, and you can unsubscribe at any time.

Contact The Business

Send a message to Jagjeet Guraddi:

Share