Rishta sanjog

Rishta sanjog Follow me

34 ਸਾਲ ਦੀ ਤਲਾਕਸ਼ੁਦਾ ਕੁੜੀ ਲਈ ਰਿਸ਼ਤਾ ਚਾਹੀਦਾ।ਸੁਭਾਵ ਦੀ ਸਾਫ਼ ਤੇ ਸਮਝਦਾਰ ਹੈ।ਕੋਈ ਬੱਚਾ ਨਹੀਂ।ਪਰਿਵਾਰ ਸਧਾਰਣ ਤੇ ਇੱਜ਼ਤਦਾਰ ਹੈ।ਲੋੜ: ਸਮਝਦ...
21/06/2026

34 ਸਾਲ ਦੀ ਤਲਾਕਸ਼ੁਦਾ ਕੁੜੀ ਲਈ ਰਿਸ਼ਤਾ ਚਾਹੀਦਾ।
ਸੁਭਾਵ ਦੀ ਸਾਫ਼ ਤੇ ਸਮਝਦਾਰ ਹੈ।

ਕੋਈ ਬੱਚਾ ਨਹੀਂ।
ਪਰਿਵਾਰ ਸਧਾਰਣ ਤੇ ਇੱਜ਼ਤਦਾਰ ਹੈ।

ਲੋੜ: ਸਮਝਦਾਰ, ਨਸ਼ਾ ਰਹਿਤ ਤੇ ਸੱਚਾ ਲੜਕਾ।

👉 ਸਿਰਫ serious ਲੋਕ ਹੀ inbox ਕਰਨ 📩

⭐️ ਚਾਹੀਦਾ ਵਰ:
ਪੜ੍ਹਿਆ-ਲਿਖਿਆ, ਸੈਟਲ, ਨਸ਼ਾ-ਮੁਕਤ ਤੇ ਸਮਝਦਾਰ ਮੁੰਡਾ

🌸 ਸਿਰਫ਼ ਉਹੀ ਪਰਿਵਾਰ ਸੰਪਰਕ ਕਰਨ ਜੋ ਇਸ ਤਰ੍ਹਾਂ ਦੇ ਪਰਿਵਾਰ ਨਾਲ ਰਿਸ਼ਤਾ ਜੋੜਣਾ ਚਾਹੁੰਦੇ ਹਨ।

ਕੁੜੀ ਲਈ ਚੰਗੇ ਘਰ ਦੇ ਮੁੰਡੇ ਦੀ ਲੋੜ ਹੈ। ਕੁੜੀ ਨਿਮਰ ਸੁਭਾਅ ਦੀ, ਸਾਫ ਸੋਚ ਵਾਲੀ ਅਤੇ ਘਰ-ਪਰਿਵਾਰ ਨੂੰ ਪਿਆਰ ਨਾਲ ਸੰਭਾਲਣ ਵਾਲੀ ਹੈ। ਗੁਰੂ ਘਰ ...
21/06/2026

ਕੁੜੀ ਲਈ ਚੰਗੇ ਘਰ ਦੇ ਮੁੰਡੇ ਦੀ ਲੋੜ ਹੈ। ਕੁੜੀ ਨਿਮਰ ਸੁਭਾਅ ਦੀ, ਸਾਫ ਸੋਚ ਵਾਲੀ ਅਤੇ ਘਰ-ਪਰਿਵਾਰ ਨੂੰ ਪਿਆਰ ਨਾਲ ਸੰਭਾਲਣ ਵਾਲੀ ਹੈ। ਗੁਰੂ ਘਰ ਵਿੱਚ ਪੂਰਾ ਵਿਸ਼ਵਾਸ ਰੱਖਦੀ ਹੈ ਅਤੇ ਵੱਡਿਆਂ ਦੀ ਇੱਜ਼ਤ ਕਰਨਾ ਆਪਣਾ ਫਰਜ਼ ਸਮਝਦੀ ਹੈ। ਪੜ੍ਹੀ-ਲਿਖੀ ਹੋਣ ਦੇ ਨਾਲ ਨਾਲ ਘਰੇਲੂ ਕੰਮਕਾਜ ਵਿੱਚ ਵੀ ਨਿਪੁੰਨ ਹੈ ਅਤੇ ਬੁਟੀਕ (ਸਿਲਾਈ-ਕੜ੍ਹਾਈ) ਦਾ ਕੰਮ ਵੀ ਚੰਗੀ ਤਰ੍ਹਾਂ ਜਾਣਦੀ ਹੈ।

⭐️ਨਾਂ: ਅਮਨ ਕੌਰ
⭐️ ਉਮਰ: 31ਸਾਲ
⭐️ ਕੱਦ: 5’2”
⭐️ ਰੰਗ: ਗੋਰਾ
⭐️ ਵਿਵਾਹਿਕ ਸਥਿਤੀ: ਅਣਵਿਆਹੀ

🌟 ਧਰਮ: ਸਿੱਖ
🌟 ਜਾਤ: ਤਰਖਾਣ
Cooment karo

Address

Patiala

Website

Alerts

Be the first to know and let us send you an email when Rishta sanjog posts news and promotions. Your email address will not be used for any other purpose, and you can unsubscribe at any time.

Shortcuts

Share