Mr batth

Mr batth KNOWLEDGE IS EVERYTHING |
ਪੰਜਾਬੀ-ਪੰਜਾਬੀ-ਪੰਜਾਬੀਅਤ |
ਬੇਬਾਕ ਸ਼ਾਇਰ ✍️|
ਤੂੰ ਦਿਲਾਂ ਨਾਲ ਖੇਡਦੀ ਐਂ, ਤੇ ਸ਼ਾਇਰ ਲਫਜ਼ਾਂ ਨਾਲ। ▶️batth bolda

29/04/2025

ਜਦੋਂ ਚੜ੍ਹੀ ਸੀ ਜਵਾਨੀ ਨਿੱਤ ਕਰਦੇ ਕਲੋਲ ਸੀ, ਉੱਤੋਂ 98 ਮਾਡਲ ਕਾਲਾ Yamaha ਮੇਰੇ ਕੋਲ ਸੀ🏍
Sb

22/04/2025

ਛੋਟੇ ਹੁੰਦਿਆਂ ਤੋਂ ਜਿਹੜੇ ਖੁਆਬ ਸੀ ਮੈਂ ਦੇਖੇ, ਇੱਕ ਵਾਰ ਸਾਰੇ ਤੋੜ ਚੜ੍ਹਾਉਣੇ ਨੇ, ਫੇਰ ਚਾਹੇ ਚੰਨ ਮੈਥੋਂ ਹੋ ਜਾਵੇ ਨਰਾਜ, ਇੱਕ ਤਾਰੇ ਧਰਤੀ ਲਾਹੁਣੇ ਨੇ
Sb

20/04/2025

ਮਰਦ ਦਲੇਰ ਹਿੰਮਤਾਂ ਨਈ ਹਾਰਦੇ, ਕਦੇ ਅਕਲਾਂ ਵਧਾਉਣ ਨਾ Alloy ਕਾਰ ਦੇ🧠
Sb✍️🏻

19/04/2025

ਬਾਹਲਾ ਬਣੀਦਾ ਨਈ ਚੰਟ ਲਾਕੇ ਚਾਰ ਗੇੜੇ ਚੰਡੀਗੜ੍ਹ ਦੇ, ਨਾਲੇ ਨੈੱਟ ਦੀ ਚੜ੍ਹਾਈ ਵਾਲਾ ਕਰੀਦਾ ਨਈ ਮਾਣ, ਪਲਾਂ ਵਿੱਚ ਢਹਿੰਦੇ ਵੇਖੇ ਨੇ ਮੈ ਚੜ੍ਹਦੇ ਤੋਂ ਚੜ੍ਹਦੇ

17/04/2025

ਬਾਈ ਔਕੜਾਂ ਬਥੇਰੀਆਂ ਨੇ, ਪਰ ਮੈਂ ਡਰੇਆ ਨਈ, ਥੋੜੀ ਬਹੁਤ ਥਕਾਵਟ ਹੋ ਸਕਦੀ ਐ, ਪਰ ਮਰੇਆ ਨਈ✌️👍🏻
Sb

15/04/2025

ਆਪਣੇ ਤੋਂ ਮਾੜੇ ਨੂੰ ਵੀ ਹੱਥ ਕਦੇ ਪਾਇਆ ਨਈ, ਤੇ ਤਕੜੇ ਦੇ ਮੂਹਰੇ ਕਦੇ ਸਿਰ ਵੀ ਚੁਘਾਇਆ ਨਈ👑✌️
Sb

13/04/2025

ਜੇ ਪਿਆਰ ਨਾਲ ਬੁਲਾ ਲਿਆ ਤਾਂ ਸਮਝੀਂ ਨਾਂ ਐਸਾ ਵੈਸਾ, ਆੜੀ ਬੋਲਣ ਦਾ ਲਹਿਜਾ ਦੱਸ ਦਿੰਦੈ, ਕਿ ਜਬਾਨ ਬੋਲਦੀ ਐ ਯਾਂ ਪੈਸਾ🤑💸
Sb

12/04/2025

ਬਾਪੂ ਕਹਿੰਦਾ "ਹਰ ਕਿਸੇ ਨਾਲ ਗੱਲ ਕਰੀਦੀ ਨਈ ਦਿਲਦੀ", ਕਹਿੰਦਾ "ਪੁੱਤਰਾ ਅਣਖ ਜਿਗਰਾ ਤੇ ਇਮਾਨਦਾਰੀ, ਇਹ ਤਾਂ ਖੂਨ ਚ ਹੁੰਦੀ ਐ ਕਿਰਾਏ ਤੇ ਨਈ ਮਿਲਦੀ"🩸
Sb

10/04/2025

ਚੰਗੇ ਉਸਤਾਦਾਂ ਦੇ ਚੰਡੇ ਛੇਤੀ ਨਾਲ ਹਰਦੇ ਨਈ ਹੁੰਦੇ, ਤੇ ਜਿੰਨ੍ਹਾ ਮਾੜਾ ਟਾਈਮ ਹੰਢਾਇਆ ਹੋਏ ਉਹ ਮਾੜੀ ਮੋਟੀ ਗੱਲ ਤੇ ਡਰਦੇ ਨਈ ਹੁੰਦੇ💯
Sb

08/04/2025

ਕੁੱਤੇ ਤਾਂ ਭੌਂਕਦੇ ਰਹਿੰਦੇ ਨੇ ਪਰ ਹਾਥੀ ਟੈਨਸ਼ਨ ਨਈ ਲੈਂਦਾ, ਐਵੇਂ ਛੋਟੀ ਮੋਟੀ ਗੱਲ ਦੀ ਫਿਕਰ ਨਈ ਕਰੀਦੀ ਕਿਉ ਕਿ ਜਿਆਦਾ ਸੋਚਣ ਵਾਲਾ ਵੀ ਕਦੇ ਜ਼ਿੰਦਗੀ ਚ ਖੁਸ਼ ਨਈ ਰਹਿੰਦਾ😊
ਸਤਵੰਤ ਸਿੰਘ ਬਾਠ ✍️🏻

06/04/2025

ਜਿਹੜਾ ਪੈਸੇਆਂ ਦਾ ਬਾਹਲਾ ਮਾਣ ਕਰੇ ਉਹਨੂੰ ਕਦੇ ਭਾਅ ਨਈ ਦਿਤਾ, ਜਿੱਥੇ ਯਾਰੀ ਲਾਈ ਐ ਦਿਲੋਂ ਲਾਈ ਐ ਪਖੰਡ ਨਈ ਕੀਤਾ🤝
Sb

05/04/2025

ਇਕ ਛੋਟਾ ਜਿਹਾ ਹਾਦਸਾ ਕਈ ਘਰਾਂ ਦੀਆਂ ਖੁਸ਼ੀਆਂ ਖੋਹ ਲੈਂਦੈ, ਤੇ ਇਕ ਛੋਟਾ ਜਿਹਾ ਹਾਸਾ ਕਈ ਦਰਦ ਲਕੋ ਲੈਂਦੈ😊
Sb

Address

Bir Bahadurgarh
Patiala
147021

Alerts

Be the first to know and let us send you an email when Mr batth posts news and promotions. Your email address will not be used for any other purpose, and you can unsubscribe at any time.

Contact The Business

Send a message to Mr batth:

Share

Category