Trendsetter Punjabi

Trendsetter Punjabi Trendsetter Punjabi is a Patiala (Punjab) based film production company.we work for positive chang

ਸਵਪਨ ਫਾਊਂਡੇਸ਼ਨ ਦਾ ਇਕ ਛੋਟਾ ਜਿਹਾ ਉੱਦਮ ਲੋੜਵੰਦ ਬੱਚਿਆਂ ਨੂੰ ਮਸਤੀ ਦੇ ਨਾਲ ਨਾਲ ਕੁਝ ਨਵਾਂ ਸਿਖਾਉਣ ਲਈ, ਤਾਂ ਜੋ ਉਹ ਵੀ ਇਕ ਬਿਹਤਰ ਇਨਸਾਨ ਬਣ ...
17/06/2023

ਸਵਪਨ ਫਾਊਂਡੇਸ਼ਨ ਦਾ ਇਕ ਛੋਟਾ ਜਿਹਾ ਉੱਦਮ ਲੋੜਵੰਦ ਬੱਚਿਆਂ ਨੂੰ ਮਸਤੀ ਦੇ ਨਾਲ ਨਾਲ ਕੁਝ ਨਵਾਂ ਸਿਖਾਉਣ ਲਈ, ਤਾਂ ਜੋ ਉਹ ਵੀ ਇਕ ਬਿਹਤਰ ਇਨਸਾਨ ਬਣ ਸਕਣ।

ਸਵਪਨ ਫਾਊਂਡੇਸ਼ਨ ਵੱਲੋਂ ਭਗਵਾਨ ਲਕਸ਼ਮੀ ਨਰਾਇਣ ਮਿਡਲ ਸਕੂਲ, ਚਿਨਾਰ ਬਾਗ ਵਿਖੇ 5 ਜੂਨ ਤੋਂ 16 ਜੂਨ ਤੱਕ ਸਮਰ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਸਕੂ...
16/06/2023

ਸਵਪਨ ਫਾਊਂਡੇਸ਼ਨ ਵੱਲੋਂ ਭਗਵਾਨ ਲਕਸ਼ਮੀ ਨਰਾਇਣ ਮਿਡਲ ਸਕੂਲ, ਚਿਨਾਰ ਬਾਗ ਵਿਖੇ 5 ਜੂਨ ਤੋਂ 16 ਜੂਨ ਤੱਕ ਸਮਰ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਸਕੂਲ ਅਤੇ ਚਿਨਾਰ ਬਾਗ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਕੈਨਵਸ ਪੇਟਿੰਗ, ਗਲਾਸ ਪੇਟਿੰਗ, ਕਲੇਅ ਮੋਡਲਿੰਗ, ਵਾਟਰ ਕਲਰ, ਪੈਨਸਿਲ ਕਲਰ ਆਦਿ ਦੇ ਹੁਨਰ ਸਿੱਖੇ। ਇਨ੍ਹਾਂ ਬੱਚਿਆਂ ਨੂੰ ਮੈਡਮ ਨੀਲੂ ਰਾਣੀ, ਪ੍ਰੀਤੀ ਵਰਮਾ, ਮਹਿਕ ਅਤੇ ਭੂਮਿਕਾ ਨੇ ਪੰਦਰਾਂ ਦਿਨਾਂ ਵਿੱਚ ਅਣਥੱਕ ਮਿਹਨਤ ਕਰਕੇ ਫਾਇਨ ਆਰਟਸ ਸਿਖਾਉਣ ਦਾ ਯਤਨ ਕੀਤਾ। ਸਕੂਲ ਦੇ ਪ੍ਰਿਸੀਪਲ ਮੈਡਮ. ਮਧੂ ਗੁਪਤਾ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾ ਬੱਚਿਆਂ ਨੂੰ ਮੰਚ ਮੁਹਈਆ ਕਰਵਾਓਂਦੀਆਂ ਹਨ। ਸਵਪਨ ਫਾਊਂਡੇਸ਼ਨ ਦੇ ਪ੍ਰਧਾਨ ਸ਼੍ਰੀ ਕੁਲਪਿੰਦਰ ਸ਼ਰਮਾ ਨੇ ਬੱਚਿਆਂ ਨੂੰ ਦੀ ਹੋਸਲਾ ਅਫਸਾਈ ਕਰਦੇ ਹੋਏ ਅੱਗੇ ਤੋਂ ਵੀ ਅਜਿਹੇ ਉੱਦਮ ਕਰਦੇ ਰਹਿਣ ਲਈ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਇਸ ਮੋਕੇ ਤੇ ਚਿਨਾਰ ਬਾਗ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਸੰਦੀਪ ਖੁਰਾਣਾ ਅਤੇ ਮੈਂਬਰ ਸ.ਦਲਬੀਰ ਗਿੱਲ ਵੱਲੋਂ ਬੱਚਿਆਂ ਅਤੇ ਸਟਾਫ ਨੂੰ ਇਨਾਮ ਤੇ ਸਰਟੀਫਿਕੇਟ ਵੀ ਵੰਡੇ ਗਏ। ਸਵਪਨ ਫਾਊਂਡੇਸ਼ਨ ਵੱਲੋਂ ਦੋ ਸਹਾਇਕ ਅਧਿਆਪਕਾ ਨੂੰ ਮਮੈਂਟੋ ਦੇ ਨਾਲ ਨਾਲ ਨਗਦ ਰਾਸ਼ੀ ਦੇ ਕੇ ਸਨਮਾਨਿਤ ਕਰਦੇ ਹੋਏ ਉਨ੍ਹਾਂ ਅਤੇ ਭਗਵਾਨ ਲਕਸ਼ਮੀ ਨਰਾਇਣ ਸਕੂਲ ਅਤੇ ਧਾਮ ਦੀ ਮੈਨਜਮੈਂਟ, ਪ੍ਰਿੰਸੀਪਲ ਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।

Address

Patiala
147002

Telephone

9815302505

Website

Alerts

Be the first to know and let us send you an email when Trendsetter Punjabi posts news and promotions. Your email address will not be used for any other purpose, and you can unsubscribe at any time.

Share