Kaur Harjot

Kaur Harjot Journalist / Dietitian / Voice Over Artist
B Com / Masters In Journalism / Diploma In Nutrition And Dietetics
(4)

14/08/2026

ਭਗਵੰਤ ਨੇ ਖ਼ੇਡਤਾ ਵੱਡਾ ਦਾਅ
ਕਸੂਤੇ ਫ਼ਸੇ BJP ਤੇ ਬਾਦਲ ਕੇ
ਸੁਖਬੀਰ ਤੇ ਹਮਲਾ ਨਵੇਂ ਖੁਲਾਸੇ
ਵਾਰਸ ਪੰਜਾਬ ਦੀ ਤਰਥੱਲੀ
ਕੇਂਦਰੀ ਏਜੰਸੀਆਂ ਚੌਕਸ

13/08/2026

ਬਾਜਵਾ ਬਣ ਸਕਦੇ ਨਵੇਂ ਪ੍ਰਧਾਨ
ਵੜਿੰਗ ਦੀ ਛੁੱਟੀ ਦੇ ਸੰਕੇਤ !
ਭਗਵੰਤ ਹਵਾਰਾ ਲਈ ਅੜੇ
ਪੈਰੋਲ ਤੇ ਕੇਂਦਰ ਨਾਲ ਰੱਫੜ

12/08/2026

ਕਲੇਸ਼ ਦਾ ਹੋਊ The End !
ਸਿੱਧੂ ਦੀ ਹੋਊ ਧਮਾਕੇਦਾਰ ਐਂਟਰੀ ?
ਹਵਾਰਾ ਪੈਰੋਲ ਤੇ ਨਵੀਂ ਖ਼ਬਰ
ਭਗਵੰਤ ਨੇ ਫ਼ਸਾਏ ਬਾਦਲ ਕੇ

11/08/2026

ਭਗਵੰਤ v/s ਵਾਰਸ
ਕਿਸਨੂੰ ਕਿੰਨਾ ਨਫ਼ਾ ਨੁਕਸਾਨ
ਇਆਲੀ ਇਸ ਮੰਗ ਤੇ ਅੜਿਆ
ਕੀਤੀ ਅਣਗੌਲੀ ਤਾਂ PB ਨੂੰ ਘਾਟਾ
Sad - BJP ਗਠਜੋੜ ਫੁੱਸ ?

09/08/2026

ਭਗਵੰਤ ਦਾ ਮਾਸਟਰ ਸਟ੍ਰੋਕ
ਹਵਾਰਾ ਤੇ ਦਿਲ ਜਿੱਤ ਫੈਸਲਾ !
ਕਾਂਗਰਸ ਤੋਂ ਅੱਗੇ ਵਾਰਸ ਪੰਜਾਬ
ਬਾਦਲਾਂ ਦੀ ਸਿਆਸਤ ਖ਼ਤਮ ?

08/08/2026

ਰਾਤੋ ਰਾਤ ਸਿਆਸੀ ਧਮਾਕਾ
ਭਗਵੰਤ ਨੇ ਕਰਤੇ ਲੀਰੋ ਲੀਰ
ਆਪ ਤੇ ਵਾਰਸ ਪੰਜਾਬ 'ਚ
ਜਾਣਗੇ ਆਹ ਵੱਡੇ ਕਾਂਗਰਸੀ
ਬਾਦਲਾਂ ਦੀ ਨਿੱਕਲੀ ਫ਼ੂਕ ?

07/08/2026

ਆਗੇ 27 ਦੇ ਅੱਖਾਂ ਖੋਲਦੇ ਰੂਝਾਨ
ਭਗਵੰਤ ਨੰਬਰ 1 ਤੇ ਕਾਇਮ
ਵਾਰਸ ਪੁੱਜੇ ਨੰਬਰ 2 ਉੱਤੇ
ਕਾਂਗਰਸ ਡਿੱਗੂ 10 ਤੋਂ ਹੇਠਾਂ ?
ਅਕਾਲੀ ਸਾਫ਼, BJP ਹਾਫ਼

06/08/2026

27 ਤੋਂ ਪਹਿਲਾਂ ਭੂਚਾਲ
ਆਪ ਤੇ ਵਾਰਸ ਦੌੜ ਚ ਅੱਗੇ
ਭੁੱਲ ਜਾਓ 5 ਕੋਣੀ ਮੁਕਾਬਲੇ
ਪੱਛੜੇ Cong. ਤੇ Sad -BJP

05/08/2026

ਭਗਵੰਤ ਦੀ ਵੱਡੀ ਸੰਨਮਾਰੀ
ਕਾਂਗਰਸ ਚ ਵੱਡੀ ਟੁੱਟ ਦਾ ਖ਼ਤਰਾ
ਇਆਲੀ ਦਾ ਵੱਡਾ ਤਹਿਲਕਾ
ਅਮ੍ਰਿਤਪਾਲ ਨੂੰ ਕਰਾਉ ਰਿਹਾਅ
ਰਾਹੁਲ ਦਾ ਚੰਨੀ ਨੂੰ ਝੱਟਕਾ

04/08/2026

ਫ਼ੇਰ ਛਾਅ ਗਿਆ ਭਗਵੰਤ
ਇਆਲੀ ਨੇ ਵੀ ਲੁੱਟਿਆ ਮੇਲਾ
ਕਾਂਗਰਸ 'ਚ ਹਰ ਪਾਸੇ ਪਟਾਕੇ
ਚੰਨੀ ਤੇ ਵੜਿੰਗ 'ਚ ਖੁੱਲੀ ਜੰਗ ?
ਸਿੱਧੂ ਦੀ ਵਾਪਸੀ ਹੋਊ ਜਾਂ ਨਹੀਂ ?

Address

Patiala

Telephone

+919056238637

Website

Alerts

Be the first to know and let us send you an email when Kaur Harjot posts news and promotions. Your email address will not be used for any other purpose, and you can unsubscribe at any time.

Shortcuts

Share