Simar Buzz ਅਲਫਾਜ਼

Simar Buzz ਅਲਫਾਜ਼ Contact information, map and directions, contact form, opening hours, services, ratings, photos, videos and announcements from Simar Buzz ਅਲਫਾਜ਼, Punjabi University Patiala, Patiala.

ਚੰਗੀਆਂ ਵੀਡੀਓ ਵੇਖਣ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ। ਵਾਹਿਗੁਰੂ ਜੀ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਤੁਹਾਡੇ ਤੇ ਮਿਹਰਾਂ ਭਰਿਆ ਹੱਥ ਰੱਖਣ ਸ਼ੁਕਰਾਨਾ ਵਾਹਿਗੁਰੂ ਜੀ
PROMOTION AVAILABLE IN CHEAPEST PRICE
Also YOUTUBE / FB / INSTAGRAM
MONETIZATION SERVICES AVAILABLE

18/09/2025

🙏 🙏🙏🙏❤️❤️❤️❤️

12/09/2025
08/09/2025

08/09/2025

29/08/2025

🚩 ਜਰੂਰੀ ਸੂਚਨਾ🔴
ਅੱਜ ਘੱਗਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਪਏ ਭਾਰੀ ਮੀਂਹ ਅਤੇ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਜਪੁਰਾ ਸਬ ਡਵੀਜ਼ਨ ਦੇ ਘੱਗਰ ਨੇੜੇ ਪੈਂਦੇ ਕੁਝ ਪਿੰਡਾਂ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
🟢ਐਸ ਡੀ ਐਮ ਰਾਜਪੁਰਾ ਸ੍ਰੀ ਅਵਿਕੇਸ਼ ਗੁਪਤਾ ਵੱਲੋਂ ਜਾਰੀ ਸਲਾਹਕਾਰੀ ਮੁਤਾਬਕ ਪਿੰਡਾਂ ਊਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ, ਸੌਂਟਾ, ਮਾੜੂ ਅਤੇ ਚਮਾਰੂ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕ ਸੁਚੇਤ ਰਹਿਣ ਤੇ ਘੱਗਰ ਨੇੜੇ ਨਾ ਜਾਣ।ਕਿਸੇ ਸੂਚਨਾ ਲਈ ਰਾਜਪੁਰਾ ਦੇ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
🟢ਇਸ ਤੋਂ ਇਲਾਵਾ ਦੂਧਨ ਸਾਧਾਂ ਦੇ ਐਸ ਡੀ ਐਮ ਸ੍ਰੀ ਕਿਰਪਾਲਵੀਰ ਸਿੰਘ ਮੁਤਾਬਕ ਪਿੰਡ ਭਸਮੜਾ ਅਤੇ ਜਲਾਹਖੇੜੀ ਰਾਜੂ ਖੇੜੀ ਦੇ ਵਸਨੀਕਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ।
🟢ਜਦਕਿ ਪਟਿਆਲਾ ਸਬ ਡਵੀਜ਼ਨ ਦੇ ਐਸ ਡੀ ਐਮ ਸ੍ਰੀਮਤੀ ਹਰਜੋਤ ਕੌਰ ਮਾਵੀ ਮੁਤਾਬਕ ਪਿੰਡ ਹਡਾਣਾ, ਪੁਰ ਅਤੇ ਸਿਰਕੱਪੜਾ ਆਦਿ ਦੇ ਵਸਨੀਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।
ਜੇਕਰ ਜ਼ਿਆਦਾ ਪਾਣੀ ਆਉਣ ਦੀ ਕੋਈ ਸੂਚਨਾ ਹੋਵੇ ਤਾਂ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਤੇ 2358550 ਉਪਰ ਸੂਚਿਤ ਕੀਤਾ ਜਾਵੇ। ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਹੈ।
ਜਾਰੀ ਕਰਤਾ District Public Relations Office, Patiala ਮਿਤੀ 29:08:2025

ਪਿਤਾ—-ਸਾਹਬ ਸਾਡੀ ਧੀ ਮਨੀਸ਼ਾ ਗਾਇਬ ਹੈ।                                                        ਭਿਵਾਨੀ ਪੁਲਿਸ—— ਥੋਡੀ ਧੀ ਮਨੀਸ਼ਾ ...
20/08/2025

ਪਿਤਾ—-ਸਾਹਬ ਸਾਡੀ ਧੀ ਮਨੀਸ਼ਾ ਗਾਇਬ ਹੈ। ਭਿਵਾਨੀ ਪੁਲਿਸ—— ਥੋਡੀ ਧੀ ਮਨੀਸ਼ਾ ਦੌੜ ਗਈ ਹੈ ਜਾਵੋ ਘਰ ਚਲੇ ਜਾਓ ਆ ਜਾਊਗੀ ਦੋ ਦਿਨ ਬਾਅਦ।
ਅਤੇ ਦੋ ਦਿਨ ਬਾਅਦ ਮਨੀਸ਼ਾ ਮਿਲੀ ਪਰ ਗਲਾ ਧੜ ਤੋਂ ਕੱਟਿਆ ਹੋਇਆ ਸੀ , ਰੇਪ ਕੀਤਾ ਹੋਇਆ ਸੀ ਤੇ ਲਾਸ਼ ਤੋਂ ਪਤਾ ਚਲਦਾ ਸੀ ਬੱਚੇਦਾਨੀ ਤਕ ਕੱਢੀ ਹੋਈ ਸੀ , ਦੋਵੇਂ ਕਿਡਨੀਆਂ ਤਕ ਗਾਇਬ ਸਨ। ਸੁਣ ਰੂਹ ਕੰਬ ਰਹੀ ਹੈ।
ਵਕਤ ਰਹਿੰਦੇ ਪੁਲਸ ਐਕਸ਼ਨ ਲੈਂਦੀ ਤਾਂ ਸ਼ੈਦ ਮਨੀਸ਼ਾ ਅੱਜ ਜਿੰਦਾ ਹੁੰਦੀ। CM ਨੇ SP ਸਮੇਤ 5 ਪੁਲਸ ਕਰਮਚਾਰੀਆਂ ਨੂੰ suspend ਕੀਤਾ ਹੈ।
ਪਰ ਸਿਰਫ Suspend ਕਰਨ ਨਾਲ ਕੀ ਸਿਸਟਮ ਸੁਧਰ ਜਾਵੇਗਾ ??
ਮੇਰੇ ਹਸਾਬ ਨਾਲ suspended ਤੋਂ ਬਾਅਦ ਵੀ ਅੱਧੀ ਤਨਖਾਹ ਮਿਲਦੀ ਰਹਿੰਦੀ ਹੈ ਹਨਾ ?
ਸਿੱਧਾ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਸੁਧਾਰ ਆ ਸਕੇ ।
ਪਤਾ ਨੀ ਉਸ ਬੇਚਾਰੇ ਬਾਪ ਨਾਲ ਕਿਸ ਲਹਿਜੇ ਚ ਗੱਲ ਕੀਤੀ ਹੋਣੀ ਹੈ ਉਸ ਦਿਨ , ਜਦੋਂ ਪੁਲਸ ਦੀ ਟਰੇਨਿੰਗ ਦਿੰਦੇ ਹਨ ਓਦੋਂ ਇਹਨਾ ਨੂੰ Public Dealing ਦੀ training ਵੀ ਜਰੂਰ ਦੇਣੀ ਚਾਹੀਦੀ ਹੈ। ਸਾਡੇ ਦੇਸ਼ ਦੀ ਪੁਲਸ ਸਭ ਤੋਂ ਜਿਆਦਾ ਨਿਕੰਮੀ ਅਤੇ ਭਰਿਸ਼ਟ ਹੈ । ਇਹਨਾਂ ਦਾ suspension ਤਾਂ ਮਹੀਨੇ ਦੋ ਮਹੀਨੇ ਵਿਚ ਖਤਮ ਹੋ ਜਾਣਾ ਹੈ ਪਰ ਉਸ ਕੁੜੀ ਨੇ ਕਦੇ ਵਾਪਸ ਨਹੀਂ ਆਉਣਾ । ਕਾਰਵਾਈ ਕਰਨ ਦਾ ਇਹ ਸਭ ਤੋਂ ਵੱਡਾ ਢੌਂਗ ਹੈ ਅਖੇ suspend ਕਰ ਦਿਤਾ ਜੀ। ਉਹਨਾਂ ਪੁਲਸ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਕਦੇ ਕਦੇ ਤਾਂ ਲਗਦਾ ਪੁਲਸ ਸਿਰਫ VIP ਲੋਕਾਂ ਦੀ ਸੇਵਾ ਲਈ ਹੈ ਅਸੀਂ ਤਾਂ ਇਸ ਦੇਸ਼ ਵਿਚ ਮਹਿਜ ਕੀੜੇ ਮਕੌੜੇ ਹੀ ਹਾਂ । ਸਰਕਾਰਾਂ ਨੇ ਬਦਲਦੀਆਂ ਰਹਿਣਾ ਹੈ ਪਰ ਸਾਡੇ ਵਰਗੇ ਆਮ ਲੋਕਾਂ ਨੂੰ ਹਰ ਆਉਣ ਵਾਲੀ ਸਰਕਾਰ ਨੇ ਠੇਂਗਾ ਹੀ ਦਿਖਾਉਣਾ ਹੈ । ਬਹੁਤ ਮਨ ਖਰਾਬ ਹੋਇਆ ਇਸ ਖਬਰ ਨਾਲ ਸੱਚੀਂ ।
ਬੱਚਿਆਂ ਦਾ ਧਿਆਨ ਰੱਖੋ ਪਲੀਜ਼.....,!!!
justice for manisha Copy post

16/08/2025

ਤੂੰ ਹੀ ਤੂੰ, ਤੂੰ ਹੀ ਤੂੰ,

15/08/2025

09/08/2025

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

Address

Punjabi University Patiala
Patiala
147002

Alerts

Be the first to know and let us send you an email when Simar Buzz ਅਲਫਾਜ਼ posts news and promotions. Your email address will not be used for any other purpose, and you can unsubscribe at any time.

Share