ਤੇਜਿੰਦਰ

  • Home
  • ਤੇਜਿੰਦਰ

ਤੇਜਿੰਦਰ Send your video in inbox and for promotion contact us in inbox

12/08/2023

Kill the Bomber

09/08/2023

45kill in 1 match

09/08/2023

Royal King

06/08/2023

Car Racing EA Sports lover

06/08/2023

Car racing 🏎️ 🐎 jhande gad diye 😅😅

06/08/2023

Angry bird ka Toofan 😅😅

05/08/2023

Fighter yet alien k jhaj ko kiya khtam

05/08/2023

Chicken dinner 😋

31/12/2022

ਅੱਜ ਮੈਂ ਨੂੰ ਮੈਂ ਮਿਲਿਆ, ਲੰਬੀਆਂ ਬਾਤਾਂ ਚੱਲੀਆਂ ਨੇ। ਕੁਝ ਕੁ ਪੁਰਾਣੇ ਵਖ਼ਤ ਦੀਆਂ, ਅਸਾਂ ਯਾਦਾਂ ਠੱਲੀਆਂ ਨੇ। ਬੇਫਿਕਰਾ ਜਿਹਾ ਬਚਪਨ ਕਿੱਥੇ ਉਡਾਰੀ ਮਾਰ ਗਿਆ। ਸਭ ਦੇ ਚਿਹਰੇ ਦੀ ਰੌਣਕ, ਪਤਾ ਨੀ ਕਿੱਥੇ ਹਾਰ ਗਿਆ। ਜਿੰਨਾਂ ਯਾਰਾਂ ਨਾਲ ਫਿਰਦੇ ਸੀ, ਕੰਮਾਂ ਕਾਰਾਂ 'ਚ ਰੁਝ ਗਏ ਨੇ। ਜਿੰਨਾਂ ਚਿਹਰਿਆਂ ਤੇ ਹਾਸੇ ਸੀ, ਅੱਜ ਉਹ ਚਿਹਰੇ ਬੁਝ ਗਏ ਨੇ। ਬਚਪਨ ਸਾਥੋ ਖੁੰਝ ਗਿਆਂ, ਜ਼ਿੰਮੇਦਾਰੀਆਂ ਆ ਰਲੀਆਂ ਨੇ। ਅੱਜ ਮੈਂ ਨੂੰ ਮੈਂ ਮਿਲਿਆ, ਲੰਬੀਆਂ ਬਾਤਾਂ ਚੱਲੀਆਂ ਨੇ।

ਜੋ ਗੋਬਿੰਦ ਕੀਆ, ਭਲਾ ਕੀਆਚਾਰੇ ਪੁੱਤਰਾਂ ਨੂੰ ਚਾਰੇ ਦਿਸ਼ਾਵਾਂ ਦੇ ਹਵਾਲੇ ਕਰ ਕੇ ਉਹ ਜ਼ਫ਼ਰਨਾਮੇ ਉਸਾਰਦਾ ਰਿਹਾ । ਧਮਕ ਅੇਸੀ ਪਈ ਕਿ ਸ਼ਾਹੀ-ਪਿਆਲੇ ਟੁ...
26/12/2022

ਜੋ ਗੋਬਿੰਦ ਕੀਆ, ਭਲਾ ਕੀਆ
ਚਾਰੇ ਪੁੱਤਰਾਂ ਨੂੰ ਚਾਰੇ ਦਿਸ਼ਾਵਾਂ ਦੇ ਹਵਾਲੇ ਕਰ ਕੇ ਉਹ ਜ਼ਫ਼ਰਨਾਮੇ ਉਸਾਰਦਾ ਰਿਹਾ । ਧਮਕ ਅੇਸੀ ਪਈ ਕਿ ਸ਼ਾਹੀ-ਪਿਆਲੇ ਟੁੱਟ ਗਏ । ਮੁਗ਼ਲਾਂ ਦੇ ਤੰਬੂ-ਕਨਾਤਾਂ ਹਵਾ ਵਿੱਚ ਉੱਡਣ ਲੱਗੇ । ਸਰਘੀਆਂ ਦੇ ਨਿੱਖਰੇ ਸੂਰਜ ਨੇ ਪੈਲ਼ ਪਾਈ ।
ਅੰਬਰਾਂ ਦੀ ਚਾਦਰ 'ਤੇ ਸ਼ਾਹ-ਫ਼ਕੀਰੀਆਂ ਦੇ ਤੋਪੇ ਭਰਦਾ ਪਰਮ-ਪੁਰਖ ਕਾ ਦਾਸ, ਸਰਵਰ-ਏ-ਕਾਇਨਾਤ ਧੁੱਪਾਂ 'ਚ ਘੁਲ਼ ਗਿਆ । ਸਰਸਾ ਦੇ ਪਾਣੀ ਹੁਣ ਵੀ ਉੱਠ-ਉੱਠ ਕੇ ਓਹਨੂੰ ਦੇਖਦੇ ਨੇ । ਓਹ ਹੁਣ ਵੀ ਉੱਚੇ-ਉੱਚੇ ਹਾਸੇ ਹੱਸਦਾ । ਆਪਣੀ ਮਾਂ ਨੂੰ ਮਿੱਠੀਆਂ ਕਰਦਾ । ਡੂੰਘੀਆਂ ਨੀਲੱਤਣਾਂ ਵੱਲੀਂ ਵੇਖਦਾ । ਤੀਰਾਂ-ਤਲਵਾਰਾਂ ਨੂੰ ਕੱਸ-ਕੱਸ ਕੇ ਪਕੜਦਾ । ਘੋੜਿਆਂ ਨਾਲ ਦੌੜਾਂ ਲਗਾਉਂਦਾ ।
ਨਾ ਤਾਂ ਪਾਣੀਆਂ ਦੀ ਲਿਸ਼ਕ ਘਟੀ । ਨਾ ਪਹਾੜੀਆਂ ਦਾ ਰੰਗ ਉੱਤਰਿਆ । ਨਾ ਹੀ ਧਰਤੀ ਦੇ ਪਿੰਡੇ ਤੋਂ ਓਹਦੀਆਂ ਵੇਪਰਵਾਹੁ-ਪੈੜਾਂ ਮਿਟ ਸਕੀਆਂ । ਓਹਦੇ ਤੀਰਾਂ ਦੀਆਂ ਚੁੰਝਾਂ ਅੱਜ ਵੀ ਖ਼ਾਕ ਬਣ ਕੇ ਹਵਾ 'ਚ ਉੱਡਦੀਆਂ ਨੇ ।
ਕਲਗੀਆਂ ਲਹਿਰਾਉਂਦੀਆਂ ਨੇ । ਬਾਜ਼ ਧਰਤੀਆਂ 'ਤੇ ਉੱਤਰਦੇ ਨੇ । ਹੁਣ ਵੀ ਡੂੰਘੇ ਜੰਗਲਾਂ 'ਚੋਂ ਅਕਾਲ ਉਸਤਤਿ ਦੇ ਆਵਾਜ਼ੇ ਉੱਠਦੇ ਨੇ :
ਤੁਹੀ ਤੁਹੀ । ਤੁਹੀ ਤੁਹੀ । ਤੁਹੀ ਤੁਹੀ । ਤੁਹੀ ਤੁਹੀ ।
ਤੁਹੀ ਤੁਹੀ । ਤੁਹੀ ਤੁਹੀ । ਤੁਹੀ ਤੁਹੀ । ਤੁਹੀ ਤੁਹੀ ।

~ਹਰਮਨਜੀਤ ਸਿੰਘ~

Address


Alerts

Be the first to know and let us send you an email when ਤੇਜਿੰਦਰ posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share