Host Punjab Tv

Host Punjab Tv Stay tuned with us for every Live update of Nation and State. https://www.youtube.com/
https://www.instagram.com/hostpunjabtv/

I especially like to interview people who are special in life and a guide to others

ਮੰਡੀ ਗੋਬਿੰਦਗੜ੍ਹ 'ਚ ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ , 4 ਔਰਤਾਂ ਤੇ 1 ਵਿਅਕਤੀ ਕਾਬੂਪੰਜਾਬ ਤੋਂ ਬਾਹਰ ਹੀ ਸੂਬਿਆਂ ਨਾਲ ਸੰਬੰਧਿਤ ਹਨ ਇਹ ਸਭ...
24/09/2025

ਮੰਡੀ ਗੋਬਿੰਦਗੜ੍ਹ 'ਚ ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ , 4 ਔਰਤਾਂ ਤੇ 1 ਵਿਅਕਤੀ ਕਾਬੂ
ਪੰਜਾਬ ਤੋਂ ਬਾਹਰ ਹੀ ਸੂਬਿਆਂ ਨਾਲ ਸੰਬੰਧਿਤ ਹਨ ਇਹ ਸਭ ਵਿਅਕਤੀ

ਮੋਹਾਲੀ 'ਚ ਸਿੱਖਿਆ ਵਿਭਾਗ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਚੱਲ ਰਿਹਾ ਧਰਨਾ ਕੀਤਾ ਸਮਾਪਤ
24/09/2025

ਮੋਹਾਲੀ 'ਚ ਸਿੱਖਿਆ ਵਿਭਾਗ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਚੱਲ ਰਿਹਾ ਧਰਨਾ ਕੀਤਾ ਸਮਾਪਤ

ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ।👉 Punjab Goods and Service Tax (ਸੋਧ ਬਿੱਲ...
24/09/2025

ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ।

👉 Punjab Goods and Service Tax (ਸੋਧ ਬਿੱਲ) 2025 'ਚ ਸੋਧ ਨੂੰ ਮਨਜ਼ੂਰੀ।
👉 Punjab Apartment and Property Regulation Act, 1995 'ਚ ਸੋਧ ਨੂੰ ਪ੍ਰਵਾਨਗੀ।
👉 ਮੋਹਾਲੀ ਵਿਖੇ NIA ਦੀ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਹਰੀ ਝੰਡੀ।
👉 ਸ਼ੈਲਰ ਮਾਲਕਾਂ ਲਈ OTS ਸਕੀਮ ਨੂੰ ਮਨਜ਼ੂਰੀ।
👉 Punjab Right to Business Act 'ਚ ਸੋਧਾਂ ਨੂੰ ਪ੍ਰਵਾਨਗੀ।
👉 Punjab Village Common Land (Regulation Rules) 'ਚ ਸੋਧ ਲਈ ਸਹਿਮਤੀ।

24/09/2025

ਹੁਣ ਦਸੰਬਰ ਵਿੱਚ ਸ਼ੁਰੂ ਹੋਵੇਗੀ 10 ਲੱਖ ਦੀ ਸਿਹਤ ਬੀਮਾ ਯੋਜਨਾ,
ਪਹਿਲਾਂ 2 ਅਕਤੂਬਰ ਨੂੰ ਕੀਤੀ ਜਾਣੀ ਸੀ ਸ਼ੁਰੂ: ਬਲਬੀਰ ਸਿੰਘ, ਸਿਹਤ ਮੰਤਰੀ ਪੰਜਾਬ

MLA ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਖੇਤਾਂ 'ਚੋਂ ਰੇਤ ਚੁੱਕ ਰਹੇ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਕੀਤਾ ਵਾਅਦਾ
23/09/2025

MLA ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਖੇਤਾਂ 'ਚੋਂ ਰੇਤ
ਚੁੱਕ ਰਹੇ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਕੀਤਾ ਵਾਅਦਾ

ਮਾਨ ਸਰਕਾਰ ਦਾ ਇੱਕ ਹੋਰ ਇਤਿਹਾਸਿਕ ਕਦਮ!ਸਿਹਤ ਖੇਤਰ 'ਚ AI ਯੰਤਰ ਲਾਂਚ ਕਰਨ ਵਾਲਾ ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ
23/09/2025

ਮਾਨ ਸਰਕਾਰ ਦਾ ਇੱਕ ਹੋਰ ਇਤਿਹਾਸਿਕ ਕਦਮ!
ਸਿਹਤ ਖੇਤਰ 'ਚ AI ਯੰਤਰ ਲਾਂਚ ਕਰਨ ਵਾਲਾ ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ

71ਵਾਂ ਰਾਸ਼ਟਰੀ ਫ਼ਿਲਮ ਐਵਾਰਡਜ਼ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਾਹਰੁਖ ਖਾਨ, ਵਿਕਰਾਂਤ ਮੇਸੀ ਤੇ ਰਾਣੀ ਮੁਖਰਜੀ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਕ...
23/09/2025

71ਵਾਂ ਰਾਸ਼ਟਰੀ ਫ਼ਿਲਮ ਐਵਾਰਡਜ਼
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਾਹਰੁਖ ਖਾਨ, ਵਿਕਰਾਂਤ ਮੇਸੀ ਤੇ ਰਾਣੀ ਮੁਖਰਜੀ ਨੂੰ ਰਾਸ਼ਟਰੀ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ

ਐਸ ਡੀ ਐਮ ਪਾਤੜਾਂ ਅਸ਼ੋਕ ਕੁਮਾਰ ਵੱਲੋਂ ਪਿੰਡ ਦੁਤਾਲ, ਸ਼ੁਤਰਾਣਾ ਅਤੇ ਹਰਿਆਉ ਖੁਰਦ ਅਤੇ ਜੀਐਸਐਸ ਸਕੂਲ ਪਾਤੜਾਂ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਜਾ...
23/09/2025

ਐਸ ਡੀ ਐਮ ਪਾਤੜਾਂ ਅਸ਼ੋਕ ਕੁਮਾਰ ਵੱਲੋਂ ਪਿੰਡ ਦੁਤਾਲ, ਸ਼ੁਤਰਾਣਾ ਅਤੇ ਹਰਿਆਉ ਖੁਰਦ ਅਤੇ ਜੀਐਸਐਸ ਸਕੂਲ ਪਾਤੜਾਂ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਮੁਹਿੰਮ ਦੌਰਾਨ ਪਰਾਲੀ ਨੂੰ ਅੱਗ ਲਾਉਣ ਬਾਰੇ ਜਾਣਕਾਰੀ ਦਿੱਤੀ ਗਈ।

23/09/2025

ਕੇਂਦਰ ਸਰਕਾਰ ਤੋਂ ਅਸੀਂ 6 ਮਹੀਨਿਆਂ ਦਾ ਸਮਾਂ ਮੰਗਿਆ ਹੈ, ਤਾਂ ਜੋ ਰਾਸ਼ਨ ਕਾਰਡ ਧਾਰਕਾਂ ਦੀ ਵੈਰੀਫਿਕੇਸ਼ਨ ਹੋ ਸਕੇ...ਪੰਜਾਬ ‘ਚ ਅਸੀਂ ਕਿਸੇ ਵੀ ਪਰਿਵਾਰ ਦਾ ਨਜਾਇਜ਼ ਤਰੀਕੇ ਨਾਲ ਰਾਸ਼ਨ ਕਾਰਡ ਨਹੀਂ ਕੱਟਣ ਦੇਵਾਂਗੇ...

PM ਮੋਦੀ ਨੇ ਰਾਸ਼ਟਰ ਨੂੰ ਕੀਤਾ ਸੰਬੋਧਨ , 'ਹਰ ਦੁਕਾਨ ਨੂੰ ਸਵਦੇਸ਼ੀ ਨਾਲ ਸਜਾਉਣਾ ਹੈ' ,ਉਹ ਸਮਾਨ ਖਰੀਦੇ ,ਜੋ 'ਮੇਡ ਇਨ ਇੰਡੀਆ' ਹੋਵੇ'        ...
21/09/2025

PM ਮੋਦੀ ਨੇ ਰਾਸ਼ਟਰ ਨੂੰ ਕੀਤਾ ਸੰਬੋਧਨ , 'ਹਰ ਦੁਕਾਨ ਨੂੰ ਸਵਦੇਸ਼ੀ ਨਾਲ ਸਜਾਉਣਾ ਹੈ' ,ਉਹ ਸਮਾਨ ਖਰੀਦੇ ,ਜੋ 'ਮੇਡ ਇਨ ਇੰਡੀਆ' ਹੋਵੇ'

Address

House 3, St 17, Guru Nanak Nagar
Patiala
147001

Website

Alerts

Be the first to know and let us send you an email when Host Punjab Tv posts news and promotions. Your email address will not be used for any other purpose, and you can unsubscribe at any time.

Share