20/09/2025
ਸ੍ਰੀ ਗੁਰੂ ਰਾਮਦਾਸ ਗਊਸ਼ਾਲਾ ਬਠੋਈ ਖੁਰਦ ਵਿਖੇ ਗਊ ਮਾਤਾ ਸੇਵਾ ਸਮਿਤੀ ਦੇ ਮੈਂਬਰ ਪਹੁੰਚੇ , ਗਊਸ਼ਾਲਾ ਦੀ ਦਸ਼ਾ ਬੇਹੱਦ ਖ਼ਰਾਬ ਹੈ ਇਥੇ 50 ਦੇ ਕਰੀਬ ਗਊਆਂ ਹਨ ਜੋਂ ਬੇਹੱਦ ਤਰਸਯੋਗ ਹਾਲਤ ਵਿੱਚ ਹਨ,ਗਊ ਭਗਤਾਂ , ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਜੋ ਸੰਭਵ ਹੋਵੇ ਉਥੇ ਜ਼ਰੂਰ ਪਹੁੰਚਾਓ ,ਜਰੂਰੀ ਵਸਤਾਂ ਦੀ ਬੇਹੱਦ ਕਮੀ ਹੈ।