Jaspal Singh Jajju

Jaspal Singh Jajju ਮੁੱਖ ਸੇਵਾਦਾਰ ਸੁਰਿੰਦਰ ਸਿੰਘ
ਗੁਰੂ ਰਾਮਦਾਸ ਗਊਸ਼ਾਲਾ ਡਕਾਲਾ ਤੋਂ ਬਠੋਈ ਖੁਰਦ ਵਿੱਚ ਹੈ ਆਪ ਸਭ ਆਓ ਅਤੇ ਆਪਣਾ ਸਹਿਯੋਗ ਦਿਓ

20/09/2025

ਸ੍ਰੀ ਗੁਰੂ ਰਾਮਦਾਸ ਗਊਸ਼ਾਲਾ ਬਠੋਈ ਖੁਰਦ ਵਿਖੇ ਗਊ ਮਾਤਾ ਸੇਵਾ ਸਮਿਤੀ ਦੇ ਮੈਂਬਰ ਪਹੁੰਚੇ , ਗਊਸ਼ਾਲਾ ਦੀ ਦਸ਼ਾ ਬੇਹੱਦ ਖ਼ਰਾਬ ਹੈ ਇਥੇ 50 ਦੇ ਕਰੀਬ ਗਊਆਂ ਹਨ ਜੋਂ ਬੇਹੱਦ ਤਰਸਯੋਗ ਹਾਲਤ ਵਿੱਚ ਹਨ,ਗਊ ਭਗਤਾਂ , ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਜੋ ਸੰਭਵ ਹੋਵੇ ਉਥੇ ਜ਼ਰੂਰ ਪਹੁੰਚਾਓ ,ਜਰੂਰੀ ਵਸਤਾਂ ਦੀ ਬੇਹੱਦ ਕਮੀ ਹੈ।

13/09/2025

ਸੇਵਾ ਜਾਰੀ ਹੈ 097791 60302 097791 60302
Kamdhenu Gaushala Shuddham Organic Gaushaala આમરણ ગૌશાળા Amran Gaushala Patiala Police SocialWorker Patiala Alfa Iti Patiala Patiala Politics Bhagwant Mann Harinderpal singh chandumajra ਸ੍ਰੀ ਗੁਰੂ ਰਾਮਦਾਸ ਕਊਸ਼ਾਲਾ Ajitpal Singh Kohli Jaspal Singh Jajju J Singh Mohni Sarpanch Harinder Kohli Deputy Mayor

03/09/2025

ਸ੍ਰੀ ਗੁਰੂ ਰਾਮਦਾਸ ਗਊਸ਼ਾਲਾ ਦਾ ਬਾਰਿਸ਼ ਕਾਰਨ ਹਾਲ ਬਹੁਤ ਖਰਾਬ ਹੋ ਗਿਆ ਹੈ ਨੀਚੋਂ ਵੀ ਬਹੁਤ ਪਾਣੀ ਆ ਰਿਹਾ ਹੈ ਅਤੇ ਹਵਾ ਤੇ ਬਾਰਿਸ਼ ਕਾਰਨ ਸ਼ੈਡ ਵੀ ਖਸਤਾ ਹਾਲ ਵਿੱਚ ਹੋ ਗਿਆ ਹੈ ਆਪ ਸਭ ਦੀ ਸੇਵਾ ਦੀ ਬਹੁਤ ਜਰੂਰਤ ਹੈ ਇੱਕ ਵਾਰ ਆ ਕੇ ਜਰੂਰ ਦੇਖਿਆ ਜਾਵੇ ਧੰਨਵਾਦ ਜੀ

ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ।।ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ, ਰਹਿਮਤਾਂ ਦੇ ਦਾਤੇ ਸਾਹਿਬ ਸ੍ਰੀ ਗੁਰੂ ਰਾਮ...
26/08/2025

ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ।।
ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ, ਰਹਿਮਤਾਂ ਦੇ ਦਾਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ -ਜੋਤਿ ਦਿਵਸ ਉੱਤੇ ਉਨ੍ਹਾਂ ਨੂੰ ਕੋਟਾਨ ਕੋਟਿ ਪ੍ਰਣਾਮ।

26/08/2025

ਸ੍ਰੀ ਗੁਰੂ ਰਾਮਦਾਸ ਗਊਸ਼ਾਲਾ ਵਿੱਚ ਤੁਹਾਡੇ ਸਹਿਯੋਗ ਦੀ ਜਰੂਰਤ ਹੈ

Address

Patiala

Telephone

+919217211114

Website

Alerts

Be the first to know and let us send you an email when Jaspal Singh Jajju posts news and promotions. Your email address will not be used for any other purpose, and you can unsubscribe at any time.

Contact The Business

Send a message to Jaspal Singh Jajju:

Share