Kiwi Podcast

Kiwi Podcast Contact information, map and directions, contact form, opening hours, services, ratings, photos, videos and announcements from Kiwi Podcast, Podcast, Patiala.

18/05/2025
26/04/2025

ਪੰਜਾਬੀ ਗੀਤਾਂ ਤੇ ਗੋਰਿਆਂ ਨੂੰ ਨਚਾਉਣ ਵਾਲੇ Golden Star Malkit Singh ਦਾ ਘੈਂਟ ਇੰਟਰਵਿਊ,
Coachella ਤੇ Billboard ਤੋਂ ਵੀ ਵੱਡੇ ਨੇ ਸਰਦਾਰ ਦੇ ਰਿਕਾਰਡ | Kiwi Podcast

21/04/2025
02/04/2025
28/03/2025

ਦੂਰਦਰਸ਼ਨ ਵਾਲੇ ਰਮਨ ਕੁਮਾਰ ਨੇ ਅੱਖੀਂ ਦੇਖਿਆ Black & White ਟੈਲੀਵਿਜ਼ਨ ਤੋਂ ਰੰਗੀਨ TV ਆਲਾ ਦੌਰ, ਦੱਸਿਆ INDIA 'ਚ ਕਿਵੇਂ ਆਏ Colors TV

26/03/2025

ਉੱਚੀ-ਉੱਚੀ ਚੀਕ ਕੇ ਖ਼ਬਰਾਂ ਪੜ੍ਹਨ ਵਾਲੇ ਐਂਕਰਾਂ ਨੂੰ ਆਹ ਕੀ ਬੋਲ ਗਏ ਰਮਨ ਕੁਮਾਰ ?
ਪੱਤਰਕਾਰੀ ਦੇ ਮਿਆਰ ਬਾਰੇ ਵੀ ਕਰਤੇ ਵੱਡੇ ਖੁਲਾਸੇ

22/03/2025

ਗੁਰਦਾਸ ਮਾਨ,ਹੰਸ ਰਾਜ,ਵਡਾਲੀ ਬ੍ਰਦਰਜ਼, ਨੂਰਾਂ ਸਿਸਟਰ ਵਰਗੇ ਸੈਂਕੜੇ ਕਲਾਕਾਰ ਇਥੋਂ ਹੀ ਬਣੇ,
ਦੂਰਦਰਸ਼ਨ ਸੀ ਕਲਾਕਾਰਾਂ ਦਾ ਮੱਕਾ, ਰਮਨ ਕੁਮਾਰ ਨੂੰ ਕੱਲਾ-ਕੱਲਾ ਯਾਦ

21/03/2025

1984 ਮੌਕੇ ਲੋਕ ਉਡੀਕਦੇ ਹੁੰਦੇ ਸੀ ਖ਼ਬਰਾਂ, ਉਸ ਵੇਲੇ NEWS ਪੜ੍ਹਦੇ-ਪੜ੍ਹਦੇ ਮਕਬੂਲ ਹੋ ਗਏ ਦੂਰਦਰਸ਼ਨ ਵਾਲੇ ਰਮਨ ਕੁਮਾਰ

20/03/2025

'ਪਹਿਲਾਂ-ਪਹਿਲਾਂ ਕੈਮਰੇ ਅੱਗੇ ਆਉਣਾ ਬਹੁਤ ਅਉਖਾ ਸੀ, ਫੇਰ ਤਾਂ ਮਜ਼ਾ ਆਉਣ ਲੱਗ ਗਿਆ',
ਰਮਨ ਕੁਮਾਰ ਨੇ ਸੁਣਾਈ ਸ਼ੁਰੂਆਤੀ ਦੌਰ ਦੀ ਗੱਲ

19/03/2025

ਦੂਰਦਰਸ਼ਨ ਕਿਵੇਂ ਆਏ ਖ਼ਬਰਾਂ ਵਾਲੇ ਰਮਨ ਕੁਮਾਰ ? ਖੁੱਲ੍ਹਕੇ ਦੱਸੀ ਸਾਰੀ ਕਹਾਣੀ

18/03/2025

ਖ਼ਬਰਾਂ ਸੁਣਾ ਕੇ ਹੀ ਲੋਕਾਂ ਦੇ ਦਿਲ ਜਿੱਤ ਗਏ ਦੂਰਦਰਸ਼ਨ ਵਾਲੇ ਰਮਨ ਕੁਮਾਰ, ਇੰਟਰਵਿਊ 'ਚ ਦੇਖੋ ਕਿਵੇਂ ਖ਼ਬਰਾਂ ਵਾਂਗੂ ਹੀ ਕਰਦੇ ਗੱਲਾਂ

16/03/2025

ਖ਼ਬਰਾਂ ਪੜ੍ਹ ਕੇ ਰਮਨ ਕੁਮਾਰ ਨੇ ਕਿੰਝ ਜਿੱਤੇ ਪੰਜਾਬੀਆਂ ਦੇ ਦਿਲ, ਪਹਿਲੀ ਵਾਰ ਕੈਮਰੇ ਸਾਹਮਣੇ ਕੀਤੀਆਂ ਦਿਲ ਦੀਆਂ ਗੱਲਾਂ | Raman Kumar

Address

Patiala
147001

Website

Alerts

Be the first to know and let us send you an email when Kiwi Podcast posts news and promotions. Your email address will not be used for any other purpose, and you can unsubscribe at any time.

Share