Anju Tabassum

Anju Tabassum ਤਬੱਸੁਮ ਨੂੰ ਕਲਮ ਦੀ ਤੌਫੀਕ ਬਖਸ਼ੀ,
ਇਹ ਖੁਦਾ ਦੀ ਸ਼ਫਕਤ

14/07/2026

ਹਵਾਵਾਂ ਦੇ ਰੁਖ ਨਾਲ ਬਦਲ ਜਾਣ ਜੋ ਐਸੇ ਲੋਕਾਂ ਨਾਲ ਨਾ ਯਾਰੀ ਰੱਖੀਏ।




12/07/2026

ਤਲਬਗਾਰ ਹੋਵੇਂ ਤੂੰ ਮੇਰੀ ਦੀਦ ਦਾ,
ਹਰ ਸ਼ਿਅਰ ਮੇਰਾ ਤੈਨੂੰ ਮੁਖਾਤਿਬ ਹੋਵੇਂ।
✍🏻ਅੰਜੂ ਬਾਲਾ ਤਬੱਸੁਮ




11/07/2026

ਰਾਤ ਨੇ ਕ‍ਾਇਨਾਤ ਦੀ ਸਾਰੀ ਕਾਲਖ ਪੀ ਲਈ,
ਤਾਰੇ ਟੁੱਟ-ਟੁੱਟ ਆਪਣੀ ਕੁਰਬਾਨੀ ਦਿੰਦੇ ਰਹੇ,
ਪਰ ਖੂਬਸੂਰਤੀ ਦੀਆਂ ਕਾਇਲ ਚੰਚਲ ਅੱਖਾਂ,
ਸਾਰੀ ਰਾਤ ਚੰਨ ਨੂੰ ਹੀ ਵੇਖਦੀਆਂ ਰਹੀਆਂ।
🖋ਅੰਜੂ ਬਾਲਾ ਤਬੱਸੁਮ




10/07/2026

ਘਰ ਦਾ ਕੋਨਾ ਕੋਨਾ ਬੜੀ ਰੀਝਾਂ ਨਾਲ ਸਜਾਇਆ,
ਫਿਰ ਵੀ ਕੋਈ ਕੋਨਾ ਨਾ ਮੇਰੇ ਹਿਸੇ ਆਇਆ
ਸਹੁਰੇ ਆਖਦੇ ਰਹਿੰਦੇ, ਬਿਗਾਨੇ ਘਰੋਂ ਆਈ ਏਂ
ਤੇ ਮਾਪੇ ਆਖੀ ਜਾਵਣ, ਤੂੰ ਹੈਂ ਧਨ ਪਰਾਇਆ।
ਅੰਜੂ ਬਾਲਾ ਤਬੱਸੁਮ



05/07/2026

ਸੱਜਣਾ ਦੇ ਰੰਗ ਵਰਗਾ ਰੰਗ ਥਿਆਇਆ ਕੋਈ ਨਾ ,
ਭਾਵੇਂ ਕਈ ਰੰਗ ਉਹਦੇ ਵਰਗਾ ਰੰਗਾ ਰੰਗਾ ਕੇ ਆਏ
Punjabishayri, punjabireels, shayri,punjabipoetry


04/07/2026

वो अभी भी बाकी है मुझमें
मैं अभी भी उसका हिस्सा हूँ

Address

Patiala

Website

Alerts

Be the first to know and let us send you an email when Anju Tabassum posts news and promotions. Your email address will not be used for any other purpose, and you can unsubscribe at any time.

Shortcuts

Share