News Alert

News Alert Follow For latest news Updates

31/08/2026

ਪਟਿਆਲਾ ਦੇ ਸਿਉਣਾ ਦੇ ਨੇੜੇ 16 ਸਾਲ ਦੇ ਨਾਬਾਲਗ ਬੱਚੇ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਹੋਇਆ ਕਤਲ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਕਿਹਾ ਕੱਲ ਸ਼ਾਮ ਨੂੰ ਬੱਚੇ ਪਾਰਟੀ ਕਰ ਰਹੇ ਸਨ ਤੇ ਉੱਥੇ ਹੀ ਅਣਜਾਣ ਵਿਅਕਤੀਆਂ ਵੱਲੋਂ ਆ ਕੇ ਉਹਨਾਂ ਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਸ ਦੇ ਵਿੱਚੋਂ ਇੱਕ 16 ਸਾਲ ਦੇ ਨਾ ਬਾਲਕ ਵੀ ਮੌਤ ਹੋ ਗਈ ਉਹਨਾਂ ਨੇ ਜਾਣਕਾਰੀ ਵੀ ਦੱਸਿਆ ਵੀ ਇਹ ਪੁਰਾਣੀ ਰੰਜਿਸ਼ ਕਰਕੇ ਹੋਇਆ ਜਿਸ ਦੀ ਪੂਰੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਫਿਲਹਾਲ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਪਕੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਗਵਾਂਡ ਦੀਆਂ ਨੇ ਦੱਸਿਆ ਕਿ ਜਿਸ ਦੋਸ਼ੀਆਂ ਨਾਲ ਇਹਨਾਂ ਦੀ ਰੰਜਿਸ਼ ਸੀਗੀ ਉਹ ਚਿੱਟੇ ਦਾ ਕੰਮ ਕਰਦੇ ਹਾਂ ਜਿਸ ਨੂੰ ਲੈ ਕੇ ਕੁਝ ਸਾਲ ਪਹਿਲਾਂ ਉਹਨਾਂ ਦੀ ਦਰਖਾਸਤ ਦਿੱਤੀ ਗਈ ਸੀ ਜਿੱਦਾਂ ਥਾਣੇ ਦੇ ਵਿੱਚ ਸਮਝੌਤਾ ਆ ਗਿਆ ਸੀ ਲੇਕਿਨ ਉਹਨਾਂ ਨੇ ਪੁਰਾਣੀ ਰੰਜਿਸ਼ ਰੱਖਦੇ ਹੋਏ ਕੱਲ ਇਹ ਹਮਲਾ ਕੀਤਾ

30/08/2026

ਪਟਿਆਲਾ ਦੇ ਕਸਬਾ ਘਨੌਰ ਵਿਖੇ ਅੱਜ ਪੰਜਾਬ ਬਚਾਓ ਰੈਲੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਗਈ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚੇ ਅਤੇ ਉਹਨਾਂ ਨਾਲ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੀ ਇਸ ਰੈਲੀ ਦੇ ਵਿੱਚ ਪਹੁੰਚੀ ਇਸ ਰੈਲੀ ਦੇ ਵਿੱਚ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਅਕਾਲੀ ਦਲ ਦੀ ਸਰਕਾਰ ਬਣਨ ਤੇ ਕਈ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦਾ ਮੁਲਾਜ਼ਮ ਵਰਗ ਮੌਜੂਦਾ ਸਰਕਾਰ ਤੋਂ ਕਾਫੀ ਜਿਆਦਾ ਪਰੇਸ਼ਾਨ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮੁਲਾਜ਼ਮਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਔਰ ਅਕਾਲੀ ਦਲ ਸਰਕਾਰ ਆਣ ਤੇ ਪਹਿਲ ਦੇ ਆਧਾਰ ਤੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੇਗਾ

30/08/2026

Live

29/08/2026

ਪਟਿਆਲਾ ਦੇ ਹਲਕਾ ਘਨੌਰ ਵਿਖੇ ਪੰਜਾਬ ਰੈਲੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਕਈ ਸੀਨੀਅਰ ਲੀਡਰ ਪਹੁੰਚਣਗੇ

28/08/2026

BREAKING NEWS

28/08/2026

ਪਟਿਆਲਾ ਦਿਹਾਤੀ ਦੇ ਪਿੰਡ ਮੰਡੋਰ ਦੇ ਵਿੱਚ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਦਾ ਹੋਇਆ ਵਿਰੋਧ

27/08/2026

ਪਟਿਆਲਾ ਦੇ ਤ੍ਰਿਪੜੀ ਥਾਣਾ ਦੇ ਅਧੀਨ ਪੈਂਦੇ ਸਰਾਂ ਰੋਡ ਦੇ ਕੋਲ ਇੱਕ ਮਹਿਲਾ ਨੂੰ ਉਸਦੇ ਪਤੀ ਵੱਲੋਂ ਕੁੱਟਮਾਰ ਕੀਤੀ ਗਈ ਜਿਹਦੀ ਸਾਰੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਔਰਤ ਨੇ ਮੀਡੀਆ ਸਾਹਮਣੇ ਆ ਕੇ ਦੱਸੀ ਆਪਣੀ ਸਾਰੀ ਕਹਾਣੀ ਉਸ ਨੇ ਕਿਹਾ ਕਿ ਉਹਦੇ ਪਹਿਲੇ ਹਸਬੈਂਡ ਦੀ ਮੌਤ ਤੋਂ ਬਾਅਦ ਦੂਸਰੀ ਸ਼ਾਦੀ ਦੀ ਜਿਸ ਦੇ ਵਿੱਚ ਉਸਨੇ ਆਪਣੇ ਬੱਚੇ ਅਤੇ ਉਸਦੀ ਜਿੰਮੇਵਾਰੀ ਕੀ ਨਾਮ ਚੱਕਣ ਨੂੰ ਕਿਹਾ ਸੀ ਪਰ ਵਿਆਹ ਦੇ ਕੁਝ ਸਮੇਂ ਬਾਅਦ ਛੋਟੇ ਪਰਿਵਾਰ ਨੇ ਉਸਨੂੰ ਕੁੱਟ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਖਰਚਾ ਲਿਆਣ ਲਈ ਕਿ ਅੱਜ ਦੇ ਚਲਦੇ ਹੋਏ ਉਸਨੇ ਫੈਸਲੇ ਲਈ ਕਿਹਾ ਗਿਆ ਤਾਂ ਉਸਦੀ ਨਨਾਣ ਵੱਲੋਂ ਉਸ ਨਾਲ ਤੇ ਉਸਦੇ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ ਜਿਸਦੀ ਵੀਡੀਓ ਕਾਫੀ ਵਾਇਰਲ ਹੋਈ ਔਰ ਪੁਲਿਸ ਦੇ ਉੱਤੇ ਵੀ ਇਲਜ਼ਾਮ ਲਗਾਏ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ

27/08/2026

ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਇੱਕ ਵੀਡੀਓ ਰਾਹੀਂ ਪੰਜਾਬ ਸਰਕਾਰ ਨੂੰ ਨਸੀਅਤ ਦਿੰਦੇ ਕਿਹਾ ਵੀ ਜੋ ਵੀ ਮੁਲਾਜ਼ਮਾਂ ਦੀਆਂ ਮੰਗਾਂ ਹਨ ਉਸ ਨੂੰ ਜਲਦ ਪੂਰਾ ਕੀਤਾ ਜਾਵੇ ਉਹਨਾਂ ਨੇ ਇਹ ਵੀ ਕਿਹਾ ਹਾਈਕੋਰਟ ਦੀ ਇਜਾਤਾ ਤੋਂ ਬਾਅਦ ਵੀ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ ਜੋ ਕਿ ਉਹਨਾਂ ਦਾ ਹੱਕ ਬਣਦਾ ਹੈ ਉਹ ਤੇ ਉਹਨਾਂ ਦੀ ਪਾਰਟੀ ਹਮੇਸ਼ਾ ਮੁਲਾਜ਼ਮਾਂ ਦੇ ਹੱਕਾਂ ਦੇ ਨਾਲ ਖੜੀ ਹੈ ਔਰ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਵੀ ਉਹਨਾਂ ਨਾਲ ਮੀਟਿੰਗ ਕਰਕੇ ਜਲਦ ਹੋਈ ਇਸ ਦਾ ਹੱਲ ਕੱਢਿਆ ਜਾਵੇ। ਤੇ ਉਹਨਾਂ ਦੀਆਂ ਮੰਗਾਂ ਜਾਇਜ਼ ਪੂਰੀਆਂ ਕੀਤੀਆਂ ਜਾਣ

Address

H No 395 Street No 11 Old Bishan Nagar Patiala Near Hanuman Mandir
Patiala

Alerts

Be the first to know and let us send you an email when News Alert posts news and promotions. Your email address will not be used for any other purpose, and you can unsubscribe at any time.

Shortcuts

Share