Jordan Saab aap

Jordan Saab aap Contact information, map and directions, contact form, opening hours, services, ratings, photos, videos and announcements from Jordan Saab aap, News & Media Website, patiala, Patiala.

28/09/2025

ਵਿਰੋਧੀ ਪਾਰਟੀ ਵਾਲੇ ਸਾਡੇ ਮੰਤਰੀ ਤੇ ਵਿਧਾਇਕਾਂ ਤੋਂ ਸਿੱਖ ਲੈਣ ਕਿਵੇਂ ਲੋਕਾਂ ਦੀ ਔਖੇ ਵੇਲੇ ਮਦਦ ਕੀਤੀ ਜਾਂਦੀ ਹੈ। ਸਿਰਫ਼ ਫੋਟੋਆਂ ਖਿਚਵਾਉਣ ਤੱਕ ਸੀਮਤ ਨਾ ਰਹੋ।

21/09/2025

ਪੰਜਾਬ ਹੜ੍ਹਾਂ ਕਾਰਨ ਮੁਸ਼ਕਲ ਹਾਲਾਤਾਂ ‘ਚ ਘਿਰਿਆ ਜ਼ਰੂਰ ਹੈ, ਪਰ ਪੂਰੀ ਦੁਨੀਆ ‘ਚ ਵੱਸਦੇ ਪੰਜਾਬੀਆਂ ਸਦਕਾ ਪੰਜਾਬ ਔਕੜਾਂ ਮੁਸੀਬਤਾਂ ਅੱਗੇ ਡਟਕੇ ਖੜ੍ਹਿਆ ਹੈ। ਆਓ ਆਪਣੇ ਪੰਜਾਬ ਨਾਲ ਖੜ੍ਹੀਏ ਤੇ rangla.punjab.gov.in ‘ਤੇ ਜਾ ਕੇ 'ਮਿਸ਼ਨ ਚੜ੍ਹਦੀਕਲਾ' 'ਚ ਆਪਣਾ ਬਣਦਾ ਸਹਿਯੋਗ ਦੇਈਏ।

31/08/2025

ਇਹ ਘੜੀ ਮੁਸ਼ਕਿਲਾਂ ਭਰੀ ਜ਼ਰੂਰ ਹੈ, ਪਰ ਸਾਡਾ ਸਭ ਦਾ ਇੱਕ ਦੂਜੇ 'ਤੇ ਭਰੋਸਾ ਅਤੇ ਸਾਥ ਸਾਡੀ ਤਾਕਤ ਬਣ ਰਿਹਾ ਹੈ। CM ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ ਸਰਕਾਰ ਅਤੇ ਆਮ ਆਦਮੀ ਪਾਰਟੀ ਪੰਜਾਬ ਹਾਲਾਤਾਂ ਦੇ ਠੀਕ ਹੋਣ ਤੱਕ ਹਰ ਪਰਿਵਾਰ ਦਾ ਹਰ ਪੱਖੋਂ ਸਾਥ ਦੇਣ ਲਈ ਵਚਨਬੱਧ ਹੈ।

28/08/2025

'ਮਿੱਤਰ ਟਰੰਪ' ਦੇ ਦਬਾਅ ਹੇਠ, ਮੋਦੀ ਨੇ ਦਾਅ 'ਤੇ ਲਗਾਏ ਨਰਮਾ ਕਿਸਾਨ❗

🔹 ਅਮਰੀਕਾ ਤੋਂ ਆਉਂਦੀ ਕਪਾਹ 'ਤੇ ਲੱਗਦੀ 11% ਡਿਊਟੀ ਮੋਦੀ ਜੀ ਨੇ ਹਟਾਈ
🔹 ਭਾਰਤ 'ਚ ਸਾਡੇ ਆਪਣੇ ਕਿਸਾਨਾਂ ਨਾਲ਼ੋਂ ਸਸਤੀ ਵਿਕੇਗੀ ਅਮਰੀਕਾ ਦੀ ਕਪਾਹ
🔹 ਸਾਡੇ ਕਿਸਾਨਾਂ ਦੀ ਕਪਾਹ ਅਕਤੂਬਰ ਤੱਕ ਮੰਡੀਆਂ 'ਚ ਪਹੁੰਚੇਗੀ, ਪਰ ਉਸ ਤੋਂ ਪਹਿਲਾਂ ਟੈਕਸਟਾਈਲ ਜਗਤ ਸਸਤੇ ਭਾਅ ਦੀ ਅਮਰੀਕਾ ਵਾਲ਼ੀ ਕਪਾਹ ਖ਼ਰੀਦ ਚੁੱਕਿਆ ਹੋਵੇਗਾ
♦️ ਸਾਡੇ ਕਿਸਾਨਾਂ ਦੀ ਕਪਾਹ ਕੌਣ ਖ਼ਰੀਦੇਗਾ? ਕਰਜ਼ਾ ਲੈ ਕੇ ਨਰਮਾ ਬੀਜਣ ਵਾਲ਼ੇ ਮਜਬੂਰ ਕਿਸਾਨਾਂ ਕੋਲ਼ ਖ਼ੁਦਕੁਸ਼ੀ ਤੋਂ ਇਲਾਵਾ ਕਿਹੜਾ ਰਾਹ ਬਚੇਗਾ?

23/08/2025

ਵੋਟ ਚੋਰੀ ਤੋਂ ਬਾਅਦ ਰਾਸ਼ਨ ਚੋਰੀ ਵੱਲ ਤੁਰੀ ਭਾਜਪਾ

8,02,493 ਰਾਸ਼ਨ ਕਾਰਡ ਕੱਟ ਕੇ 32 ਲੱਖ ਤੋਂ ਵੱਧ ਲੋਕਾਂ ਨੂੰ ਰਾਸ਼ਨ ਤੋਂ ਵਾਂਝਾ ਕਰਨ ਦੀ ਚਾਲ ਤੋਂ ਹੀ ਪਤਾ ਲੱਗਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਆਮ ਲੋਕਾਂ ਦੀ ਕਿੰਨੀ ਕੁ ਹਿਤੈਸ਼ੀ ਹੈ। ਇਸ ਪਿੱਛੇ ਰੱਖੇ ਬੇਤੁਕੇ ਮਾਪਦੰਡਾਂ 'ਤੇ ਕਰਾਰਾ ਵਾਰ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਨੇ ਸਾਫ਼ ਕਿਹਾ ਕਿ ਜਦੋਂ ਤੱਕ ਉਹ ਪੰਜਾਬ ਦੇ ਮੁੱਖ ਮੰਤਰੀ ਹਨ, ਉਦੋਂ ਤੱਕ ਨਾ ਕਿਸੇ ਦਾ ਰਾਸ਼ਨ ਕਾਰਡ ਕੱਟਣ ਦੇਣਗੇ ਅਤੇ ਨਾ ਹੀ ਕਿਸੇ ਘਰ ਦਾ ਚੁੱਲ੍ਹਾ ਬੁਝਣ ਦੇਣਗੇ।

22/08/2025

ਸੁਲਤਾਨਪੁਰ ਲੋਧੀ ਇਲਾਕੇ ਦੇ ਹੜ੍ਹ ਪੀੜਤ ਪਿੰਡਾਂ 'ਚ ਪਹੁੰਚੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਬਿਆਸ ਦਰਿਆ ਵੱਲੋਂ ਮੁੜ-ਮੁੜ ਹੁੰਦੀ ਤਬਾਹੀ ਦਾ ਪੱਕਾ ਹੱਲ ਲੱਭਣ ਲਈ ਇੰਜੀਨੀਅਰਾਂ ਨੂੰ ਕਹਿ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਮੁਸ਼ਕਿਲ ਘੜੀ 'ਚ ਸਰਕਾਰ ਹਰ ਪੱਖੋਂ ਲੋਕਾਂ ਦੇ ਨਾਲ਼ ਹੈ।

"ਕਾਂਗਰਸ ਦੇ ਡਰਾਮੇਬਾਜ਼ ਖਹਿਰਾ ਜੀ ਦੇ ਸਾਬਕਾ PSO ਨੂੰ 10 ਸਾਲਾਂ ਬਾਅਦ ਨਸ਼ਾ ਤਸਕਰੀ ਕੇਸ 'ਚ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ ਗਿਆ। ਖਹਿਰਾ ...
09/08/2025

"ਕਾਂਗਰਸ ਦੇ ਡਰਾਮੇਬਾਜ਼ ਖਹਿਰਾ ਜੀ ਦੇ ਸਾਬਕਾ PSO ਨੂੰ 10 ਸਾਲਾਂ ਬਾਅਦ ਨਸ਼ਾ ਤਸਕਰੀ ਕੇਸ 'ਚ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ ਗਿਆ। ਖਹਿਰਾ ਜੀ ਆਪ ਵੀ ਇਸੇ ਕੇਸ 'ਚ ਨਾਮਜ਼ਦ ਸੀ, ਪਰ ਜ਼ਮਾਨਤ ਲੈ ਕੇ ਬਾਹਰ ਆ ਗਏ ਸਨ, ਸੱਚਮੁੱਚ, ਕਾਂਗਰਸ ਦੇ ‘ਮੌਕਾਪ੍ਰਸਤ ਮੁਹਿੰਮ ਬਾਜ਼’ ਆਪਣੀਆਂ ਕਰਤੂਤਾਂ ਲੁਕਾਉਣ ਵਿੱਚ ਉਸਤਾਦ ਹਨ!" ਪਰ "100 ਸੁਨਾਰ ਦੀ ਇੱਕ ਲੁਹਾਰ ਦੀ" ਵਾਲਾ ਮੁਹਾਵਰਾ ਸੱਚਾ ਕਰ ਦਿੱਤਾ ਹੈ ਕਾਨੂੰਨ ਨੇ, ਕੋਈ ਨਸ਼ਿਆਂ ਦਾ ਛੋਟਾ-ਵੱਡਾ ਮਗਰਮੱਛ ਬਖ਼ਸ਼ਿਆ ਨਹੀਂ ਜਾਵੇਗਾ !

09/08/2025

ਕੇਂਦਰ ਦੀ ਮੋਦੀ ਸਰਕਾਰ ਨੇ ਆਪਣੀ ਚਹੇਤੀ ਕੰਪਨੀ ਨੂੰ ਟੈਂਡਰ ਦੇ ਕੇ ਦੇਸ਼ ਦੇ ਮਿਹਨਤਕਸ਼ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਕਿਵੇਂ ਕੀਤਾ ਗਿਆ ਘੁਟਾਲਾ ਸੁਣੋ ਪੂਰੀ ਵੀਡੀਓ

04/08/2025

ਮਾਨ ਸਰਕਾਰ ਦੇ ਸਿਹਤ ਖੇਤਰ 'ਚ 5 ਵੱਡੇ ਕਦਮ, ਪੰਜਾਬੀਆਂ ਨੂੰ ਮੁਫ਼ਤ ਅਤੇ ਸ਼ਾਨਦਾਰ ਇਲਾਜ ਮਾਨ ਸਰਕਾਰ ਦੀ ਜ਼ਿੰਮੇਵਾਰੀ।

Address

Patiala
Patiala
147001

Alerts

Be the first to know and let us send you an email when Jordan Saab aap posts news and promotions. Your email address will not be used for any other purpose, and you can unsubscribe at any time.

Shortcuts

Share