Patiala Hulchul

Patiala Hulchul Patiala Hulchul a 24-hours news station with deep focus on North India (Punjab, Himachal Pradesh, Haryana, Jammu & Kashmir).Any News Please Contact 7973744037

26/08/2026

ਪਟਿਆਲਾ ਕੋਰਟ ਨੂੰ ਮਿਲੀ ਬੰ.ਬ ਨਾਲ ਉਡਾਨ ਦੀ ਮਿਲੀ ਧ.ਮਕੀ

22/08/2026

ਸੰਮਤੀ ਵੱਲੋਂ ਰਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਦੀ ਸਹੂਲਤ ਲਈ 5 ਵ੍ਹੀਲਚੇਅਰ ਅਤੇ 2 ਸਟ੍ਰੈਚਰ ਭੇਂਟ ਕੀਤੇ ਗਏ ਤਾਂ ਜੋ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਹੂਲਤ ਮਿਲ ਗਈ
ਇਸ ਮੌਕੇ ਪੀਆਰਟੀਸੀ ਚੇਅਰਮੈਨ ਹਰਪਾਲ ਜਨੇਜਾ ਵੀ ਪਹੁੰਚੇ

22/08/2026

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸ਼ਾਮ ਆਪਣੇ ਹਲਕੇ ਪਟਿਆਲਾ ਦਿਹਾਤੀ ਦੇ ਪਿੰਡ ਕਸਿਆਣਾ ਵਿਖੇ ਪਿੰਡ ਵਾਸੀਆਂ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਖੁਦ ਮੌਕੇ ’ਤੇ ਪਹੁੰਚ ਕੇ ਇੱਕ ਕਥਿਤ ਨਸ਼ਾ ਤਸਕਰ ਨੂੰ ਨਸ਼ਾ ਸਪਲਾਈ ਕਰਦਿਆਂ ਕਾਬੂ ਕਰਵਾਇਆ ਅਤੇ ਪੁਲਿਸ ਦੇ ਹਵਾਲੇ ਕੀਤਾ।

21/08/2026

ਅੱਜ ਪੂਰੇ ਪੰਜਾਬ ਬੰਦ ਦੀ ਕੋਲ ਤੇ ਪਟਿਆਲੇ ਦੀ ਤਸਵੀਰਾਂ

20/08/2026

ਪਾਤੜਾ ਦੇ ਪੁਰਾਣੇ ਬੱਸ ਅੱਡੇ ’ਤੇ ਗੋਲੀਬਾਰੀ, ਮਹਿਲਾ ਦੀ ਮੌਤ; ਆਟੋ ਚਾਲਕ ਜ਼ਖਮੀ

19/08/2026

Former Punjab Youth Congress President Shri Mohit Mohindra ਦੀ Press ਕਾਨਫਰੰਸ

19/08/2026

ਪਾਤੜਾ ਦੇ ਵਿੱਚ ਹੋਏ ਨੌਜਵਾਨ ਦਾ ਕਤਲ ਤੋਂ ਬਾਅਦ ਪਰਿਵਾਰ ਲਗਾ ਰਿਹਾ ਇਨਸਾਫ ਦੀ ਗੁਹਾਰ ਇਨਸਾਫ ਦੀ ਮੰਗ ਨੂੰ ਲੈ ਕੇ ਪਹੁੰਚਿਆ ਪਰਿਵਾਰ ਐਸ ਐਸ ਪੀ ਦੇ ਦਫਤਰ

19/08/2026

ਹਲਕਾ ਸਮਾਣਾ ਪਿੰਡ ਆਸੇ ਮਾਜਰਾ ਨੌਜਵਾਨ ਨਸ਼ਾ ਕਰਨ ਦਾ ਆਦੀ ਹੈ ਜੋ ਚੌਂਕੀ ਸੈਂਚੂਰੀ ਇਨਕਲੇਵ ਦੇ ਵੱਲੋਂ ਨੌਜਵਾਨ ਨੂੰ ਥਾਣੇ ਲਿਆਇਆ ਗਿਆ ਜੋ ਆਸੇ ਵੰਜ ਦੇ ਪਿੰਡ ਵਾਲਿਆਂ ਵੱਲੋਂ ਵਿਰੋਧ ਕੀਤਾ ਗਿਆ

17/08/2026

ਘਨੌਰ ਵਿਖੇ "ਤੀਆਂ ਘਨੌਰ ਦੀਆਂ" ਦੇ ਤਹਿਤ ਐਮਐਲਏ ਗੁਰਲਾਲ ਘਨੋਰ ਦੀ ਰਹਿਨੁਮਾਈ ਵਿੱਚ ਲਗਾਇਆ ਗਿਆ ਤੀਆਂ ਦਾ ਮੇਲਾ, ਹਲਕੇ ਦੀਆਂ ਮਹਿਲਾਵਾਂ ਨੇ ਮੇਲੇ ਦਾ ਮਾਣਿਆ ਆਨੰਦ,

16/08/2026

ਪਟਿਆਲਾ 'ਚ ਅਰਵਿੰਦ ਕੇਜਰੀਵਾਲ ਦਾ 58ਵਾਂ ਜਨਮਦਿਨ ਜਨ ਸੇਵਾ ਦਿਵਸ ਵਜੋਂ ਮਨਾਇਆ, ਥੈਲੀਸੀਮੀਆ ਮਰੀਜ਼ਾਂ ਲਈ ਖੂਨਦਾਨ ਤੇ ਅੰਗਦਾਨ ਕੈਂਪ

Address

Patiala
147001

Website

Alerts

Be the first to know and let us send you an email when Patiala Hulchul posts news and promotions. Your email address will not be used for any other purpose, and you can unsubscribe at any time.

Shortcuts

Share