MehnooR Brar

MehnooR  Brar live without regrets �
19 teen ..DOWN TO EARTH �
PUNJAB ...���

ਪੰਜਾਬੀ ਘਰੈਲੂ ਰਿਸ਼ਤਾ ਹਿੰਦੂ ਖੱਤਰੀ ਕਨੇਡਾ 🇨🇦ਸਿਟੀਜ਼ਨ ਕੁੜੀ 👩 ਨਾਮ:ਮਹਿਕ ਬਰਾੜ ਸਤੰਬਰ 1994, ਮੋਗਾਕੱਦ: 5.3”ਚੰਗੀ ਪੜ੍ਹਾਈਭਰਾ 1, ਭੈਣ 1 — ...
31/01/2026

ਪੰਜਾਬੀ ਘਰੈਲੂ ਰਿਸ਼ਤਾ ਹਿੰਦੂ ਖੱਤਰੀ ਕਨੇਡਾ 🇨🇦ਸਿਟੀਜ਼ਨ ਕੁੜੀ 👩
ਨਾਮ:ਮਹਿਕ ਬਰਾੜ
ਸਤੰਬਰ 1994, ਮੋਗਾ
ਕੱਦ: 5.3”
ਚੰਗੀ ਪੜ੍ਹਾਈ

ਭਰਾ 1, ਭੈਣ 1 — ਦੋਵੇਂ ਮੈਰਿਡ (ਭੈਣ 🇨🇦 PR)
ਪਿਤਾ ਸਰਕਾਰੀ ਜੋਬ ਕਰਦੇ

ਕੁੜੀ ਆਸਟ੍ਰੇਲੀਆ ਸਿਟੀਜ਼ਨ, ਵਧੀਆ ਜੋਬ ਤੇ ਚੰਗੀ ਸੈਲਰੀ
ਕੁੜੀ ਸੋਹਣੀ, ਸੁਨੌਖੀ, ਸਮਝਦਾਰ
ਸੈਟਲਡ ਫੈਮਿਲੀ

ਕੁੜੀ ਤਲਾਕਸ਼ੁਦਾ, ਕੋਈ ਬੱਚਾ ਨਹੀਂ

ਕੁੜੀ ਲਈ ਮੁੰਡਾ:
ਜਰਨਲ ਕਾਸਟ ਵਿੱਚੋਂ
ਵਧੀਆ ਪੜ੍ਹਿਆ-ਲਿਖਿਆ
PR ਜਾਂ ਸਿਟੀਜ਼ਨ ਨੂੰ ਪਹਿਲ
ਕਨੇਡਾ ਤੇ ਅਮਰੀਕਾ 🇺🇸 ਵਾਲ਼ੇ ਵੀ ਸੰਪਰਕ ਕਰ ਸਕਦੇ📌

ਤਲਾਕਸ਼ੁਦਾ ਸੰਪਰਕ ਕਰਨ (ਕੋਈ ਬੱਚਾ ਨਾ ਹੋਵੇ)
ਸਿਰਫ਼ ਕੈਨੇਡਾ ਜਾਂ ਆਸਟ੍ਰੇਲੀਆ ਵਾਲੇ ਹੀ ਸੰਪਰਕ ਕਰਨ

ਤੁਸੀਂ ਕਮੈਂਟ ਵਿੱਚ ਬਾਇਓਡਾਟਾ ਭੇਜੋ ਜਿਸਦੀ ਪ੍ਰੋਫਾਈਲ ਮੈਚ ਹੋਈ ਪਰਿਵਾਰ ਫੋਨ ਕਰੇਗਾ 🙏

⚠️ Disclaimer: ਠੱਗਾਂ ਤੋਂ ਸਾਵਧਾਨ ⚠️

ਕਿਸੇ ਵੀ ਗੱਲ ਜਾਂ ਲੈਣ-ਦੇਣ ਤੋਂ ਪਹਿਲਾਂ
ਚੰਗੀ ਤਰ੍ਹਾਂ ਜਾਂਚ–ਪੜਤਾਲ ਕਰੋ।
ਅਸੀਂ ਸਿਰਫ਼ ਇਸ਼ਤਿਹਾਰ ਲਗਾਉਂਦੇ ਹਾਂ,
ਸਾਡੀ ਕੋਈ ਜ਼ਿੰਮੇਵਾਰੀ ਨਹੀਂ ❌

Privacy ਕਾਰਨ ਕੁਝ ਫੋਟੋਆਂ AI ਨਾਲ ਬਣਾਈਆਂ ਜਾਂਦੀਆਂ ਹਨ।
ਜਾਂਚ ਪਰਖ ਕੇ ਹੀ ਅੱਗੇ ਗੱਲ ਕਰੋ 🙏

ਨਾਮ: ਗੁਰਕੀਰਤ ਕੌਰ ਪਿਤਾ: ਹਰਬੰਸ ਸਿੰਘ ਜਨਮ ਦਿਨ: 10-03-1999ਕੱਦ: 5 ਫੁੱਟ 6 ਇੰਚਪੜ੍ਹਾਈ: MA ਰੰਗ: ਗੋਰਾਜਿਲ੍ਹਾ : ਲੁਧਿਆਣਾ ਭਰਾ: 1 ਭੈਣ: ਕ...
26/01/2026

ਨਾਮ: ਗੁਰਕੀਰਤ ਕੌਰ
ਪਿਤਾ: ਹਰਬੰਸ ਸਿੰਘ
ਜਨਮ ਦਿਨ: 10-03-1999
ਕੱਦ: 5 ਫੁੱਟ 6 ਇੰਚ
ਪੜ੍ਹਾਈ: MA
ਰੰਗ: ਗੋਰਾ
ਜਿਲ੍ਹਾ : ਲੁਧਿਆਣਾ
ਭਰਾ: 1
ਭੈਣ: ਕੋਈ ਨਹੀਂ

ਮੁੰਡਾ ਸਰਕਾਰੀ ਨੌਕਰੀ ਵਾਲਾ ਹੋਵੇ, ਜਾ NRI ਹੋਵੇ ਜੀ ਜ਼ਮੀਨ 6
ਤੋਂ 7 ਕਿੱਲੇ ਹੋਣ ਹਮਉਮਰ ਹੋਵੇ , ਗ਼ਲਤ ਕਮੈਂਟ ਨਾ ਕਰੋ ਜੀ ਪੋਸਟ ਨਹੀਂ ਚੰਗੀ ਲੱਗੀ ਤਾਂ ਕੋਈ ਗੱਲ ਨਹੀਂ ਛੱਡ ਦਿਓ

ਹਰ ਰੋਜ਼ ਨਵੇਂ ਨਵੇਂ ਰਿਸਤੇ ਦੇਖਣ ਲਈ ਸਾਡੀ Id ਨੂੰ Follow ਕਰਲੋ ਜੀ

20/08/2025

Address

Patiala
Patiala
147001

Website

Alerts

Be the first to know and let us send you an email when MehnooR Brar posts news and promotions. Your email address will not be used for any other purpose, and you can unsubscribe at any time.

Share