Yaariyan Zindagi Da Asli Rang

Yaariyan Zindagi Da Asli Rang � Join the group & celebrate friendship every day!
� Yaaran DE Tikaaney– Jithe Dosti Te Masti Kade Mukdi Nhi

ਕੋਈ ਸਿਆਸਤਦਾਨ ਵੋਟਾਂ ਚੋਰੀ ਕਰ ਰਿਹਾ,ਕੋਈ ਵਿਧਾਇਕ ਚੋਰ ਹੈ,ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਟਰਾਲੀ ਚੋਰ ਹੈ😂😂। ਸ਼ੰਭੂ ਬਾਰਡਰ ਕਿਸਾਨੀ ਧਰਨ...
20/11/2025

ਕੋਈ ਸਿਆਸਤਦਾਨ ਵੋਟਾਂ ਚੋਰੀ ਕਰ ਰਿਹਾ,ਕੋਈ ਵਿਧਾਇਕ ਚੋਰ ਹੈ,ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਟਰਾਲੀ ਚੋਰ ਹੈ😂😂। ਸ਼ੰਭੂ ਬਾਰਡਰ ਕਿਸਾਨੀ ਧਰਨੇ ਤੋਂ ਚੋਰੀ ਹੋਈਆ ਟਰਾਲੀਆਂ ਦੇ ਪੁਰਜੇ ਨਾਭੇ ਸ਼ਹਿਰ ਦੇ ਨਗਰ ਕੌਂਸਲ ਦੇ ਈ.ਓ. ਦੀ ਸਰਕਾਰੀ ਕੋਠੀ ਬਾਹਰ ਜ਼ਮੀਨ ਵਿੱਚ ਦੱਬੇ ਹੋਏ ਮਿਲੇ।।ਮੌਕੇ ਉਤੇ ਕਿਸਾਨ ਯੂਨੀਅਨ ਦੁਆਰਾ ਪੁਲੀਸ ਸਾਹਮਣੇ ਬਰਾਮਦਗੀ ਕਰਾਈ ਗਈ ।। #ਨਗਰਕੌਂਸਲਨਾਭਾ

20/11/2025

Happy Birthday to you Flying Sikh.

19/11/2025

ਇਕ ਬਹੁਤ ਹੀ ਅਹਿਮ ਸੋਲਰ ਹੀਟਰ ਟੈਂਟ ਜੋ ਕਿ SONAM WANGCHUK ਨੇ 2021 ਵਿਚ ਇੰਡੀਅਨ ਆਰਮੀ ਲਈ ਖਾਸ ਕਰ ਕੇ ਲਦਾਖ਼ ਖੇਤਰ ਲਈ ਬਣਾਇਆ ਸੀ। ਰਾਤ ਨੂੰ ਬਾਹਰ -14°c ਤਾਪਮਾਨ ਹੋਣ ਦੇ ਬਾਵਜੂਦ ਵੀ ਟੈਂਟ ਅੰਦਰ ਤਾਪਮਾਨ +15°c ਦੇ ਕਰੀਬ ਰਹਿੰਦਾ। ਪਰ ਬੜੇ ਅਫਸੋਸ ਦੀ ਗੱਲ ਹੈ ਅੱਜ ਉਹੀ SONAM WANGCHUK ਨੂੰ ਸਰਕਾਰ ਨੇ NSA ਦੇ ਤਹਿਤ ਹਿੰਸਾ ਫਲਾਉਣ ਦੇ ਦੋਸ਼ ਹੇਠ September 2025 ਤੋਂ ਨਜਰਬੰਦ ਕਿੱਤਾ ਹੋਇਆ।

ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ।।ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ।।
19/11/2025

ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ।।
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ।।

18/11/2025

I Hate Being Single In Winters 🥶

17/11/2025

ਅਜੀਤ ਡੋਵਾਲ NSA ਦੀ ਇੱਕ ਵੀਡਿਓ ਕਲਿਪ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਕਹਿ ਰਿਹਾ ਕਿ 1947 ਤੋਂ ਬਾਅਦ ਪਾਕਿਸਤਾਨ ਨੇ ਆਪਣੀ ISI (ਏਜੰਸੀ) ਵਿੱਚ ਖੁਫ਼ੀਆ ਕੰਮ ਲਈ ਮੁਸਲਮਾਨਾਂ ਨਾਲੋ ਹਿੰਦੂਆਂ ਦੀ ਭਰਤੀ ਜਿਆਦਾ ਕੀਤੀ ਹੈ।

17/11/2025

ਮੰਦਭਾਗੀ ਖ਼ਬਰ-ਰਿਪੋਰਟਾਂ ਦਸਦੀਆ ਹਨ ਕਿ ਮੱਕਾ ਮਦੀਨਾ ਸੜਕ ਹਾਦਸੇ ਵਿਚ 42 ਭਾਰਤੀ ਲੋਕ ਮਾਰੇ ਗਏ ਜਿਸ ਵਿਚੋਂ 18 ਲੋਕ ਤੇਲੰਗਾਨਾ ਦੇ ਸੀ। ਸਿਰਫ 1 ਹੀ ਬਚਿਆ। 😢😢

16/11/2025

ਖ਼ਾਕੀ ਨਿੱਕਰਾ ਪੰਜਾਬ ਚ ਰਹਿਣ ਨਹੀਂ ਦੇਣੀਆ

16/11/2025

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਖ਼ਤ ਸ਼੍ਰੀ ਅਨੰਦਪੁਰ ਸਾਹਿਬ ਅਤੇ ਸਾਰੇ ਸ਼ਹਿਰ ਨੂੰ ਵ੍ਹਾਈਟ ਸਿਟੀ ਪ੍ਰੋਜੈਕਟ ਤਹਿਤ ਬੁਹਤ ਹੀ ਮਨਮੋਹਕ ਤਰੀਕੇ ਨਾਲ ਸਫੇਦ ਰੰਗ ਕੀਤਾ ਗਿਆ ਹੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ।🙏🏼🙏🏼

Address

Tripuri Market Road
Patiala
147004

Website

Alerts

Be the first to know and let us send you an email when Yaariyan Zindagi Da Asli Rang posts news and promotions. Your email address will not be used for any other purpose, and you can unsubscribe at any time.

Share