Jaswant Jass

Jaswant Jass Success is not final, failure is not fatal: it is the courage to continue that counts.

19/06/2025

ਹਿਮਾਲਿਆ ਪਰਬਤ ਦੇ ਸਭ ਤੋਂ ਉੱਚੇ ਟ੍ਰੈਕਾਂ ਵਿੱਚੋਂ ਇੱਕ ਹਮਤਾ ਪਾਸ ਟ੍ਰੈਕ ਉਚਾਈ ਲਗਭਗ 16000 ਫੁੱਟ ਟ੍ਰੈਕ ਦੀ ਪੈਦਲ ਦੂਰੀ ਲਗਭਗ 28 ਕਿਲੋਮੀਟਰ ਨ...
16/06/2025

ਹਿਮਾਲਿਆ ਪਰਬਤ ਦੇ ਸਭ ਤੋਂ ਉੱਚੇ ਟ੍ਰੈਕਾਂ ਵਿੱਚੋਂ ਇੱਕ ਹਮਤਾ ਪਾਸ ਟ੍ਰੈਕ ਉਚਾਈ ਲਗਭਗ 16000 ਫੁੱਟ ਟ੍ਰੈਕ ਦੀ ਪੈਦਲ ਦੂਰੀ ਲਗਭਗ 28 ਕਿਲੋਮੀਟਰ ਨੂੰ ਦੋ ਰਾਤਾਂ ਅਤੇ ਤਿੰਨ ਦਿਨਾਂ ਵਿੱਚ ਪੂਰੇ ਜ਼ੋਸ ਨਾਲ਼ ਪੂਰਾ ਕਰਕੇ ਵਾਪਸ ਆ ਗਏ ਹਾਂ ਬਿਲਕੁਲ ਤੰਦਰੁਸਤ ਅਤੇ ਠੀਕ ਹਾਂ ਮੇਰੀ ਇਸ ਖਤਰਨਾਕ ਯਾਤਰਾਂ ਲਈ ਅਰਦਾਸਾਂ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ਼ ਚੱਲਣ ਵਾਲੇ ਦੋਸਤਾਂ ਦਾ ਬਹੁਤ ਧੰਨਵਾਦ।
Deep Lalka


Star overseas Patran (Tour Sponsored.)
fans
Jaswant Singh

*ਅਲਵਿਦਾ ਪੰਜਾਬੀ ਦੇ ਮਹਾਨ ਸਕਾਲਰ*ਉੱਘੇ ਖੋਜੀ ਅਤੇ ਵਿਦਵਾਨ ਡਾ. ਰਤਨ ਸਿੰਘ ਜੱਗੀ ਅੱਜ ਅਕਾਲ ਚਲਾਣਾ ਕਰ ਗਏ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍...
22/05/2025

*ਅਲਵਿਦਾ ਪੰਜਾਬੀ ਦੇ ਮਹਾਨ ਸਕਾਲਰ*
ਉੱਘੇ ਖੋਜੀ ਅਤੇ ਵਿਦਵਾਨ ਡਾ. ਰਤਨ ਸਿੰਘ ਜੱਗੀ ਅੱਜ ਅਕਾਲ ਚਲਾਣਾ ਕਰ ਗਏ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੇ ਵਿਛੋੜੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਅਤੇ ਉਨ੍ਹਾਂ ਦੇ ਸਮੂਹ ਪਾਠਕਾਂ ਦੇ ਦੁੱਖ ਵਿੱਚ ਸ਼ਰੀਕ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਅਕਾਦਮਿਕ ਜਗਤ ਵਿੱਚ ਡਾ. ਜੱਗੀ ਵੱਲੋਂ ਪਾਏ ਗਏ ਯੋਗਦਾਨ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਾ. ਜੱਗੀ ਜਿਹੀਆਂ ਸ਼ਖ਼ਸੀਅਤਾਂ ਦਾ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੇ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਵਿਰਾਸਤ ਕਿੰਨੀ ਅਮੀਰ ਰਹੀ ਹੈ।
Jaswant Singh

Congratulations to all.A big achievement for Punjab Congress to Ex. CM Punjab Shri. Charanjit Singh Channi Honoured with...
18/05/2025

Congratulations to all.
A big achievement for Punjab Congress to Ex. CM Punjab Shri. Charanjit Singh Channi Honoured with Sansad Ratna Award 2025.
Charanjit Singh Channi

28/03/2025

ਅੱਜ ਦਾ ਦਿਨ ਪੰਜਾਬ ਦੇ ਟੱਪਰੀਵਾਸ ਕਬੀਲਿਆਂ ਲਈ ਬਹੁਤ ਅਹਿਮ ਦਿਨ ਹੈ। ਹਲਕਾ ਸ਼ੁਤਰਾਣਾ ਤੋਂ ਜਿਸ ਕੰਮ ਲਈ ਕਬੀਲਾ ਬਰਾਦਰੀਆਂ ਨੇ ਆਪਣੇ ਨੌਜ਼ੁਆਨ ਨੁਮਾਇੰਦੇ ਸ. ਕੁਲਵੰਤ ਸਿੰਘ ਬਾਜ਼ੀਗਰ ਜੀ ਨੂੰ ਵੱਡੇ ਬਹੁਮਤ ਨਾਲ MLA ਜਿੱਤਾ ਕੇ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਆਪਣੀ ਆਵਾਜ਼ ਬੁਲੰਦ ਕਰਨ ਅਤੇ ਹੱਕ ਮੰਗਣ ਲਈ ਭੇਜਿਆ ਸੀ। ਉਹ ਕੰਮ ਅੱਜ ਸਾਡੇ ਨੌਜਵਾਨ MLA ਨੇ ਬਾਖੂਬੀ ਕੀਤਾ ਹੈ। ਆਓ ਆਪਾਂ ਸਾਰੇ ਰਲ ਕੇ ਸ. ਕੁਲਵੰਤ ਸਿੰਘ ਬਾਜ਼ੀਗਰ ਜੀ ਨੂੰ ਸਹਿਯੋਗ ਕਰੀਏ ਤਾਂ ਜੋ ਉਹ ਹੋਰ ਚੰਗੇ ਕੰਮ ਸਕਣ। Kulwant Singh BazigarJaswant JassJaswant Singh fans

25/12/2024
28/08/2024

ਪੰਜਾਬੀ ਭਾਸ਼ਾ ਦੇ ਹਰਮਨ ਪਿਆਰੇ ਗ਼ਜ਼ਲਗੋ ਸਤਨਾਮ ਸਿੰਘ ਵਾਹਿਦ ਦਾ ਸਾਰੇ ਮਿੱਤਰ ਡੀ.ਡੀ. ਪੰਜਾਬੀ ਤੇ ਪ੍ਰੋਗਰਾਮ ਜ਼ਰੂਰ ਦੇਖੋ, ਮੈਂ ਪ੍ਰੋਗਰਾਮ ਦਾ ਲਿੰਕ ਤੁਹਾਡੇ ਸਭ ਨਾਲ਼ ਸਾਂਝਾ ਕਰ ਰਿਹਾ ਹਾਂ।

https://youtu.be/Ja7wwGTZHE4?si=9iaRieZ3cSju7-iC


fans
Wahid ਵਾਹਿਦ

Address

Urban Estate Phase 2
Patran
147002

Telephone

+919646208704

Website

Alerts

Be the first to know and let us send you an email when Jaswant Jass posts news and promotions. Your email address will not be used for any other purpose, and you can unsubscribe at any time.

Contact The Business

Send a message to Jaswant Jass:

Share