25/05/2026
ਇਹ ਹੈ ਜਨਤਾ ਠੀਕ ਨੂੰ ਠੀਕ ਤੇਂ ਗ਼ਲਤ ਨੂੰ ਗ਼ਲਤ ਸਮਝਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਕੱਲ ਵਾਲੇ ਮੇਚ ਵਿੱਚ ਹੈੱਡ ਤੇਂ ਕੋਹਲ਼ੀ ਵਿੱਚ ਤੂੰ ਤੂੰ ਤੇਂ ਮੇਂ ਮੇਂ ਹੋਗੀ ਜਿਸਦੇ ਕਰਕੇ ਕੋਹਲ਼ੀ ਨੇ Handshake ਮਤਲਬ ਮੇਚ ਪੂਰਾ ਹੋਣ ਤੋਂ ਵਾਅਦ ਗੁਸੇ ਕਰਕੇ ਹੈਡ ਨਾਲ ਹੱਥ ਨਹੀਂ ਮਿਲਿਆ ਬੱਸ ਫੇਰ ਕਿ ਕੋਹਲ਼ੀ ਨਾਲ ਇੰਸਟਾਗ੍ਰਾਮ ਤੇਂ ਉਸਦੇ ਫੈਨ followers 2.75.M ਤੋਂ 2.72 ਰਹਿਗੇ ਇਕੋ ਰਾਤ ਦੇ ਵਿੱਚ 3 millilon ਲੋਕ ਇੰਸਟਾਗ੍ਰਾਮ ਤੋਂ unfollow ਕਰਗੇ ਹੂੰਨ ਤੁਸੀਂ ਹਿਸਾਬ ਲਾਲੋ ਬਾਈ ਇਹ ਜਰੂਰੀ ਨਹੀਂ ਕਿ ਤੁਹਾਡੀ game ਚੰਗੀ ਹੈ ਤਾਂ ਲੋਕ ਜੁੜੇ ਰਹਿਣਗੇ ਕੁਝ ਇਨਸਾਨ ਇਨਸਾਨੀਅਤ ਸਮਝਦੇ ਨੇ ਤੇਂ ਤੁਹਾਡੇ ਨਾਲ ਜੁੜ ਜਾਂਦੇ ਨੇ.. ਕੋਈ ਵੀ ਕੰਮ ਹੈ ਸੋਚ ਸਮਝਕੇ ਕਰਨਾ ਚਾਹੀਦਾ ਬਾਕੀ ਤੁਹਾਡਾ ਕਿ ਕਹਿਣਾ ਆਪਣੇ ਵਿਚਾਰ ਜਰੂਰ ਦੇਉ