ਮੇਜਰ ਉਭਿੱਆ-Major Ubhia

ਮੇਜਰ ਉਭਿੱਆ-Major Ubhia ਚੰਗੇ ਦਿਨਾਂ ਦੇ ਚੱਕਰ ਚ ਉਮਰ ਲੰਘ ਜਾਂਦੀ ਆ
ਬਾਅਦ ਚ ਪਤਾ ਲੱਗਦਾ ਜੋ ਲੰਘ ਗਏ ਉਹੀ ਦਿਨ ਚੰਗੇ ਸੀ

15/06/2025
ਲੱਚਰਤਾ ਵਾਲੀਆਂ ਵੀਡੀਓਜ਼ ਕਰਕੇ ਵਿਵਾਦਾਂ ਵਿਚ ਰਹਿਣ ਵਾਲੀ ਕੰਚਨ ਕੁਮਾਰੀ ਉਰਫ ਕਮਲ ਕੌਰ ਦੀ ਗੱਡੀ ਵਿੱਚੋਂ ਭੇਦਭਰੇ ਹਾਲਾਤਾਂ ਚੋ ਮਿਲੀ ਲਾ.ਸ਼
12/06/2025

ਲੱਚਰਤਾ ਵਾਲੀਆਂ ਵੀਡੀਓਜ਼ ਕਰਕੇ ਵਿਵਾਦਾਂ ਵਿਚ ਰਹਿਣ ਵਾਲੀ ਕੰਚਨ ਕੁਮਾਰੀ ਉਰਫ ਕਮਲ ਕੌਰ ਦੀ ਗੱਡੀ ਵਿੱਚੋਂ ਭੇਦਭਰੇ ਹਾਲਾਤਾਂ ਚੋ ਮਿਲੀ ਲਾ.ਸ਼

Congratulations Virat kohli 💐🕎
04/06/2025

Congratulations Virat kohli 💐🕎

03/06/2025

ਆਪਣੇ ਚਾਅ ਮਾਰ ਕੇ ਘਰ ਦੇ ਫ਼ਰਜ਼ ਤੇ ਜਿੰਮੇਦਾਰੀ ਨਿਭਾਉਣ ਵਾਲੇ ਨੂੰ ਬਾਖੂਬੀ ਪਤਾ ਹੁੰਦਾ
ਕਿ ਪੈਸਾ ਕੀ ਚੀਜ ਹੈ ਤੇ ਇਸਦੀ ਕਿੰਨੀ ਅਹਿਮੀਅਤ ਹੈ

29/05/2025

ਮੋਰ ਨਹੀਂ ਬਾਈ ਕਲਹਿਰੀ ਬਣਾ ਦਿੱਤਾ 🥺

17/05/2025

*ਉਸ ਇਨਸਾਨ ਨੂੰ ਕੋਈ ਨਹੀਂ ਬਦਲ ਸਕਦਾ,ਜਿਸਨੂੰ ਆਪਣੇ ਅੰਦਰ ਕੋਈ ਗਲਤੀ ਨਜ਼ਰ ਨਹੀਂ ਆਉਂਦੀ।*

Address

Street No 2
Patran
147105

Website

Alerts

Be the first to know and let us send you an email when ਮੇਜਰ ਉਭਿੱਆ-Major Ubhia posts news and promotions. Your email address will not be used for any other purpose, and you can unsubscribe at any time.

Share