10/02/2025
ਝਾੜੂ ਵਾਲਿਓ!
ਕਿਤੇ ਕੋਈ ਕਸਰ ਨਾਂ ਰਹਿ ਜਾਏ ਬਾਕੀ......
* ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਗਿੱਲਪਨ ਥਾਣਾ ਖਾਲੜਾ ਦੇ ਝਾੜੂ ਦੇ ਮੌਜੂਦਾ ਸਰਪੰਚ ਅਰਸ਼ਦੀਪ ਸਿੰਘ ਗਿੱਲਪਨ ਦੇ ਭਰਾ ਚਮਕੌਰ ਸਿੰਘ ਨੂੰ ਹੈਰੋਇਨ ਦੀ ਹੈਵੀ ਰਿਕਵਰੀ ਨਾਲ STF ਨੇ ਗ੍ਰਿਫ਼ਤਾਰ ਕੀਤਾ ਹੈ।
** ਨਸ਼ੇ ਦਾ ਖਾਤਮਾ ਕਰਨ ਦੇ ਨਾਅਰੇ ਨਾਲ ਆਈ ਆਮ ਆਦਮੀ ਪਾਰਟੀ ਅੱਜ ਨਸ਼ੇ ਦੀ ਵੱਡੀ ਸੁਦਾਗਰ ਬਣੀ ਹੋਈ ਹੈ।ਨਸ਼ੇ ਦੇ ਫੈਲੇ ਜਾਲ ਤੇ ਨਸ਼ੇ ਦੇ ਵਧੇ ਪ੍ਰਕੋਪ ਨੇ ਲੋਕਾਂ 'ਚ ਤਰਥੱਲੀ ਮਚਾਈ ਹੋਈ ਹੈ।ਨਸ਼ੇ ਦੇ ਵਧੇ ਅੰਤਾਂ ਦੇ ਰੁਝਾਨ ਕਾਰਨ ਲੁੱਟਾਂ ਖੋਹਾਂ ਦਿਨ ਦਿਹਾੜੇ ਹੋ ਰਹੀਆਂ ਹਨ। ਨਸ਼ੇ ਤੇ ਲੁੱਟਾਂ ਖੋਹਾਂ ਨੂੰ ਰੋਕ ਸਕਣ ਤੋਂ ਪੁਲਿਸ ਤਾਂ ਹੱਥ ਖੜੇ ਕਰੀ ਬੈਠੀ ਆ।
ਪੰਜਾਬੀਓ!ਬਚਾ ਲਓ ਪੰਜਾਬ ਨੂੰ ਏਹਨਾਂ ਨਕਲੀ ਇਨਕਲਾਬੀਆਂ ਤੋਂ......।