ਲਾਮਬੰਦੀ 2027

ਲਾਮਬੰਦੀ 2027 ਇਹ ਗੜ੍ਹੀ ਸਾਹਿਬ ਦਾ ਫ਼ੈਨ ਪੇਜ ਹੈ। ਆਪਣੀਆਂ ਦਰਖਾਸਤਾਂ ਦੇ ਸਬੰਧ ਵਿੱਚ ਕਿਰਪਾ ਕਰਕੇ ਦਫਤਰ ਨਾਲ ਸੰਪਰਕ ਕੀਤਾ ਜਾਵੇ।
ਜੈ ਭੀਮ ਜੈ ਭਾਰਤ

ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਜੋਤੀ ਜੋਤਿ ਦਿਵਸ ਤੇ ਕੋਟਿ ਕੋਟਿ ਪ੍ਰਣਾਮ 🙏ਸਤਨਾਮ ਸ੍ਰੀ ਵਾਹਿਗੁਰੂ ਜੀ 🙏              ...
15/10/2025

ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਜੋਤੀ ਜੋਤਿ ਦਿਵਸ ਤੇ ਕੋਟਿ ਕੋਟਿ ਪ੍ਰਣਾਮ 🙏
ਸਤਨਾਮ ਸ੍ਰੀ ਵਾਹਿਗੁਰੂ ਜੀ 🙏

     #ਗੜ੍ਹੀ   ਗੜ੍ਹੀ ਸਾਹਿਬ ਤੁਸੀਂ ਇਸੇ ਤਰਾਂ ਹੱਸਦੇ ਮੁਸਕਰਾਉਂਦੇ ਰਹੋ, ਹਰ ਧਰਮ ਹਰ ਜਾਤ ਦੇ ਦੁੱਖੀ ਦਾ ਇੱਸੇ ਤਰਾਂ ਹੱਥ ਫੜ੍ਹਦੇ ਰਹੋ ਪਰਮਾਤਮ...
15/10/2025

#ਗੜ੍ਹੀ ਗੜ੍ਹੀ ਸਾਹਿਬ ਤੁਸੀਂ ਇਸੇ ਤਰਾਂ ਹੱਸਦੇ ਮੁਸਕਰਾਉਂਦੇ ਰਹੋ, ਹਰ ਧਰਮ ਹਰ ਜਾਤ ਦੇ ਦੁੱਖੀ ਦਾ ਇੱਸੇ ਤਰਾਂ ਹੱਥ ਫੜ੍ਹਦੇ ਰਹੋ ਪਰਮਾਤਮਾ ਅੱਗੇ ਅਰਦਾਸ ਹੈ ਜੀ।
#ਵਾਹਿਗੁਰੂ ਜੀ 🙏🙏🫂⚖️
Jasvir Singh Garhi Jasvir Singh Garhi DrJaspreet Singh Bija

15/10/2025

#ਕੋਈ ਸ਼ੱਕ ਨਹੀਂ ਕਿਉਂ ਚੌਟਾਲੇ ਰਾਜਨੀਤੀ ਵਿਚੋਂ ਖਤਮ ਹੋਏ। ਇਹਨਾ ਦੀਆਂ ਮਨੁੱਖੀ ਭਾਵਨਾਵਾਂ ਖਤਮ ਹੋ ਚੁੱਕੀਆਂ।⚖️⚖️⚖️

 #ਮਾਂਵਾਂ_ਠੰਡੀਆਂ_ਛਾਂਵਾਂ  #ਗੜ੍ਹੀ ਸਾਹਿਬ ਨੂੰ  #ਬਜੁਰਗਾਂ ਦੀਆਂ ਦੁਆਵਾਂ ਚੜ੍ਹਦੀ ਕਲਾ ਵਿੱਚ ਰੱਖਦੀਆਂ ਹਨ ਹਮੇਸ਼ਾਂ।🫂🫂🙏🙏Jasvir Singh Garhi...
14/10/2025

#ਮਾਂਵਾਂ_ਠੰਡੀਆਂ_ਛਾਂਵਾਂ #ਗੜ੍ਹੀ ਸਾਹਿਬ ਨੂੰ #ਬਜੁਰਗਾਂ ਦੀਆਂ ਦੁਆਵਾਂ ਚੜ੍ਹਦੀ ਕਲਾ ਵਿੱਚ ਰੱਖਦੀਆਂ ਹਨ ਹਮੇਸ਼ਾਂ।🫂🫂🙏🙏
Jasvir Singh Garhi

14/10/2025

#ਸਿੱਟ_ਉੱਠਕ_ਬੈਠਕ_ਕਰੇਗੀ
#ਸਰਦਾਰ ਜਸਵੀਰ ਸਿੰਘ ਗੜੀ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪੁਲਿਸ ਨੂੰ ਕਰੜੇ ਹੱਥੀ ਲਿਆ ਗਿਆ। ਦਫਤਰ ਕਮਿਸ਼ਨ ਵਿੱਚ ਜਦੋਂ ਪੁਲਿਸ ਚੰਡੀਗੜ੍ਹ ਨੂੰ ਸਵਾਲ ਜਵਾਬ ਕੀਤੇ ਤਾਂ ਉਹ ਕੋਈ ਵੀ ਸੰਤੋਸ਼ ਜਨਕ ਜਵਾਬ ਨਾ ਦੇ ਸਕੇ। ਗੜੀ ਸਾਹਿਬ ਨੇ ਕਿਹਾ ਕਿ ਉਹ ਕਮਿਸ਼ਨ ਵੱਲੋਂ ਜਾਂਚ ਜਾਰੀ ਰੱਖਣਗੇ। Dr. Sukhwinder Kumar Sukhi Sach Di Awaaj Jasvir Singh Garhi Bahujan Sher Jasvir Singh Garhi Jasvir Singh Auliapur Jasvir Singh Garhi DrJaspreet Singh Bija 🙏🙏⚖️🫂

13/10/2025

ਜੀ ਵਲੋਂ ਚੰਡੀਗੜ੍ਹ ਮਰਹੂਮ ਸ਼੍ਰੀ ਪੂਰਨ ਕੁਮਾਰ ਜੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਸ ਤੋਂ ਪਹਿਲਾਂ #ਚੰਡੀਗੜ ਦੇ ਉੱਚ ਅਧਿਕਾਰੀਆਂ ਦੀ ਕਮਿਸ਼ਨ ਵਲੋਂ ਕਾਰਵਾਈ ਨਾ ਕਰਨ ਲਈ ਪੁੱਛ ਪੜਤਾਲ ਕੀਤੀ ਗਈ ਅਤੇ ਸਖ਼ਤ ਹਿਦਾਇਤ ਕੀਤੀ ਗਈ।
ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਵਲੋਂ #ਜਾਤੀਵਾਦੀ #ਲੋਕ ਜਿਹੜੇ ਕਹਿ ਰਹੇ ਸੀ ਇਹ ਉਹਨਾਂ ਦਾ #ਅਧਿਕਾਰ ਖੇਤਰ #ਨਹੀਂ ,ਉਹਨਾਂ ਨੂੰ ਵੀ ਤਾੜਨਾ ਕੀਤੀ ਗਈ। 🙏🫂
Dr. Sukhwinder Kumar Sukhi Dr. Sandeep Pathak jaspreet Bija

13/10/2025
13/10/2025

IPS ADGP पूरण कुमार की खुदकुशी मामले में चंडीगढ़ पुलिस प्रशासन के द्वारा #सु_मोटो नोटिस का जवाब दिया गया जिसकी करवाई है। हरियाणा डीजीपी को सस्पैंड गिरफ्तार करने की बात चली।

 #ਦੋ_IPS_ਇੱਕ_IAS_ਇੱਕ_MLA_ਇੱਕ_IRS  #ਦਲਿਤ_ਫਿਰ_ਵੀ_ਜਾਤ_ਤੋਂ_ਪੀੜਿਤਖੁਦਕੁਸ਼ੀ ਨਾਲ ਅਕਾਲ ਚਲਾਣਾ ਕਰ ਗਏ ਮਰਹੂਮ IPS ਪੂਰਨ ਕੁਮਾਰ ADGP ਦੇ ਪ...
13/10/2025

#ਦੋ_IPS_ਇੱਕ_IAS_ਇੱਕ_MLA_ਇੱਕ_IRS #ਦਲਿਤ_ਫਿਰ_ਵੀ_ਜਾਤ_ਤੋਂ_ਪੀੜਿਤ
ਖੁਦਕੁਸ਼ੀ ਨਾਲ ਅਕਾਲ ਚਲਾਣਾ ਕਰ ਗਏ ਮਰਹੂਮ IPS ਪੂਰਨ ਕੁਮਾਰ ADGP ਦੇ ਪਰਿਵਾਰ ਨਾਲ ਮੁਲਾਕਾਤ ਕਰਦੇ ਹੋਏ ਪਰਿਵਾਰ ਨੂੰ ਹੌਸਲਾ ਦਿੱਤਾ। ਸ਼੍ਰੀ ਪੂਰਨ ਕੁਮਾਰ ਦਾ ਸਹੁਰਾ ਪਰਿਵਾਰ ਬਠਿੰਡਾ ਜਿਲੇ ਨਾਲ ਸੰਬੰਧਿਤ ਹੈ। ਜਿੱਥੋਂ ਕਿ ਉਹਨਾਂ ਦੇ ਸਹੁਰਾ ਸਾਹਿਬ ਸਰਦਾਰ ਬੀਐਸ ਰਤਨ ਜੀ ਰਿਟਾਇਰਡ IRS ਅਫਸਰ ਹਨ ਮਾਤਾ ਸੰਗਤ ਕੌਰ ਜੀ ਘਰ ਕਾਜ ਸੰਭਾਲਣ ਵਾਲੇ ਸ਼ਖਸ਼ੀਅਤ ਹਨ। ਮਾਤਾ ਪਿਤਾ ਦਾ ਇੱਕ ਬੇਟਾ ਸ੍ਰੀ ਅਮਿਤ ਰਤਨ ਜੀ ਬਠਿੰਡਾ_ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ, ਅਤੇ ਪੁੱਤਰੀ IAS ਅਮਨੀਤ ਕੌਰ ਜੀ ਹਨ ਜਿਹਨਾਂ ਦਾ ਵਿਆਹ ਸ੍ਰੀ ਪੂਰਨ ਕੁਮਾਰ ਜੀ ਨਾਲ ਹੋਇਆ ਹੈ। ਸ਼੍ਰੀ ਅਮ੍ਰਿਤ ਰਤਨ ਵਿਧਾਇਕ ਦੇ ਪਤਨੀ IPS ਸ਼੍ਰੀਮਤੀ ਸਨਮੀਤ ਕੌਰ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਵਿੱਚ ਡੇਪੂਟੇਸ਼ਨ ਤੇ ਅਧਿਕਾਰੀ ਹਨ। ਇਸ ਮੌਕੇ ਤੇ ਮਰਹੂਮ ਸ੍ਰੀ ਪੂਰਨ ਕੁਮਾਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪਰਿਵਾਰ ਨੂੰ ਭਰੋਸਾ ਦਿੱਤਾ ਕਿ ਨਿਆ ਮਿਲਣ ਤੱਕ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੀ ਪੁਲਿਸ ਦੀ ਕਾਰਵਾਈ ਤੇ ਗਹਿਰੀ ਨਜ਼ਰ ਰੱਖੇਗਾ ਅਤੇ ਢੁਕਮੀ ਕਾਰਵਾਈ ਕਰਵਾਉਣ ਵਿੱਚ ਸਹਾਇਕ ਹੋਵੇਗਾ।

13/10/2025

ਨੈਸ਼ਨਲ ਪਾਰਟੀ ਦੀ ਸਟੇਟ ਦੀ ਰੈਲੀ ਵਿੱਚ ਵੀ ਗੜ੍ਹੀ ਸਾਹਿਬ ਦੇ ਨਾਮ ਨੇ ਚੀਕਾਂ ਕੱਢਵਾਂ ਰੱਖੀਆਂ।

13/10/2025

#ਯਾਦਗਾਰੀ_ਡਾਕੂਮੈਂਟ #ਸ਼੍ਰੀ_ਗੁਰੂ_ਰਵਿਦਾਸ ਕਮਿਊਨਿਟੀ ਹਾਲ ਪਿੰਡ ਧਲੇਤਾਂ, #ਫਿਲੌਰ ਦਾ ਜਮੀਨ ਵਿਵਾਦ ਮਾਮਲਾ ਕਿਵੇਂ ਸੁਲਝਿਆ, ਉਸਦੀ ਸ਼ੁਰੂਆਤ ਪੰਚਾਇਤ ਦੇ ਮਤੇ ਦੇ ਰਜਿਸਟਰ ਤੋਂ ਹੁੰਦੀ ਹੈ। ਸੁਣੋ, ਪੜ੍ਹੋ ਤੇ ਸੇਅਰ ਕਰੋ, ਤਾਂਕਿ ਕੌਮਾਂ ਨੂੰ ਕਾਗਜੀ ਕਾਰਵਾਈ ਦੇ ਵੱਲ ਵੀ ਸਮਝ ਆਉਣ।

Address

Phagwara Chawk Area

Website

Alerts

Be the first to know and let us send you an email when ਲਾਮਬੰਦੀ 2027 posts news and promotions. Your email address will not be used for any other purpose, and you can unsubscribe at any time.

Contact The Business

Send a message to ਲਾਮਬੰਦੀ 2027:

Share