Doaba news 24

Doaba news 24 ਹੱਕ ਅਤੇ ਸੱਚ ਦੀ ਆਵਾਜ਼ doaba news 24
ਸਾਡਾ ਚੈਨਲ ਸਚਾਈ ਨੂੰ ਦ੍ਰਿੜਤਾ ਨਾਲ ਪੇਸ਼ ਕਰਨ ਲਈ ਤੁਹਾਡੇ ਨਾਲ ਬਚਨ-ਬੱਧ ਹੈ

06/09/2025

ਫਗਵਾੜਾ ਨਗਰ ਨਿਗਮ ਵਲੋਂ ਮੱਛਰ ਜਾਂਦਾ ਹੋਣ ਕਰਕੇ ਧੂਏਂ ਵਾਲੀ ਦਵਾਈ ਦਾ ਕੀਤਾ ਛਿੜਕਾ

05/09/2025

ਫਿਲੋਰ ਸਤਲੁਜ ਦਰਿਆ ਦਾ ਪਾਣੀ ਦਾ ਬਹਾ ਵਧਿਆ ਦੋਖੋ ਇੱਕ ਰਿਪੋਟ

04/09/2025

ਪਿੰਡ ਸੇਮੀ ਦੇ ਵਿੱਚ ਪਾਣੀ ਦਾ ਕਹਿਰ ਜਾਰੀ ਦੋਆਬਾ ਨਿਊਜ਼ 24 ਖਾਸ ਰਿਪੋਟ

04/09/2025

ਫਗਵਾੜਾ ਚਹੇੜੂ ਪੁਲ ਦੇ ਥੱਲੇ ਰਹਿ ਰਹੇ ਪਰਦੇਸੀ ਉਹਨਾਂ ਦੇ ਬੱਚੇ ਲਿਆ ਜਨਮ,

04/09/2025

ਫਗਵਾੜਾ ਜੇ ਸੀ ਟੀ ਮਿੱਲ ਦੇ ਨਜ਼ਦੀਕ ਮੋਬਾਈਲਾ ਵਾਲੀ ਦੁਕਾਨ ਨੂੰ ਲੱਗੀ ਅੱਗ ਸਾਰਾ ਕੁਝ ਸੜ ਕੇ ਹੋਇਆ ਸੁਆਹ 2 ਵਿਆਕਤੀ ਜ਼ਖ਼ਮੀ

04/09/2025

ਫਗਵਾੜਾ, ਰਾਵਲਪਿੰਡੀ ਦੇ ਪੁਲ ਉਪਰ ਤੱਕ ਲੱਗਾ ਪਾਣੀ

03/09/2025

ਹੜ ਪੀੜਤ ਸਾਂਝਾ ਫਰੰਟ ਵਲੋ ਹੜ ਪੀੜਤਾਂ ਨੂੰ ਘਰ ਦਾ ਸਮਾਂਨ ਭੇਜਿਆ ਜਾਵੇਗਾ

02/09/2025

ਫਗਵਾੜਾ ਰਾਤ ਨੂੰ 2 ਵਜੇ ਗਿਆ ਸੀ ਜਨਮ ਦਿੰਨ ਮਨਾਉਣ ਆਪਣੀ ਹੀ ਜਾਨ ਤੋਂ ਹੱਥ ਧੋ ਬੈਠਾ ਮੁੰਡੇ ਦੀ ਮਾਂ ਨੇ ਰੋ ਰੋ ਲਾਏ ਅਰੋਪ ਦੋਆਬਾ ਨਿਊਜ਼ 24 ਦੀ ਖ਼ਾਸ ਰਿਪੋਟ

02/09/2025

ਫਗਵਾੜਾ , ਪਿੰਡ ਮਲਕ ਪੁਰ ਪਾਸ਼ਟਾਂ ਦੇ ਨਜ਼ਦੀਕ ਪਾਣੀ ਦਾ ਕਹਿਰ ਜਾਰੀ ਲੋਕ ਹੋਏ

31/08/2025

ਫਗਵਾੜਾ ਹੜਾਂ ਵਿੱਚ ਫ਼ਸੇ ਲੋਕਾਂ ਲਾਈ ਨੋਜਵਾਨਾ ਨੇ ਸੰਗਤਾਂ ਅੱਗੇ ਕੀਤੀ ਅਪੀਲ, ਉਹਨਾਂ ਕਿਹਾ ਮੱਛਰ ਦਾਨੀਆਂ ਮੋਮਬੱਤੀਆਂ ਤਰਪੈਲਾਂ ਦਵਾਈਆਂ ਆਦਿ ਵਸਤਾਂ ਪੁੰਹਚਾਉ ਜੀ

31/08/2025

ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸੁਖਚੈਨਆਣਾ ਸਾਹਿਬ ਤੋਂ ਲਾਈਵ ਕੀਰਤਨ ਦਰਬਾਰ 31,8,25

31/08/2025

ਫਗਵਾੜਾ ਪੁਲਿਸ ਦੀ ਵੱਡੀ ਕਾਰਵਾਈ ਸਰਕਾਰੀ ਬੱਸ ਰਾਹੀਂ ਨ-ਸ਼ਿ-ਆਂ ਦੀ ਤ-ਸ-ਕ-ਰੀ ਬੇਨਕਾਬ
PRTC ਬੱਸ ‘ਚੋਂ 5.5 ਕਿਲੋ ਚੂ-ਰਾ ਪੋ-ਸ-ਤ ਡੋ-ਡੇ ਬਰਾਮਦ

Address

Phagwara
144401

Telephone

+919914706599

Website

Alerts

Be the first to know and let us send you an email when Doaba news 24 posts news and promotions. Your email address will not be used for any other purpose, and you can unsubscribe at any time.

Contact The Business

Send a message to Doaba news 24:

Share