Navrang TV

Navrang TV For latest Updates.

10/09/2026

ਗੁਰੂ ਘਰ 'ਚ ਦਾਖਲ ਹੋ ਕੇ ਲੁੱਟ ਦੀ ਨੀਅਤ ਨਾਲ ਸੇਵਾਦਾਰ ਤੇ ਕੀਤਾ ਸੀ ਹਮਲਾ,ਪੁਲਿਸ ਨੇ ਦੋਸ਼ੀ ਕਰ ਲਿਆ ਕਾਬੂ

10/09/2026

ਬਾਬਾ ਸਹਿਬ ਬੇਅਦਵੀ ਮਾਮਲੇ ਚ' ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਲੰਧਰ ਬੰਦ ਦੀ ਕਾਲ ਰਹੀ ਸਫਲ

10/09/2026

ਸੁਰਜੀਤ ਸਿੰਘ ਖਾਲਿਸਤਾਨੀ ਨੇ ਕੀਤਾ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਦਾ ਸਾਰਾ ਪ੍ਰਬੰਧ

ਮਨੱੁਖਤਾ ਦੀ ਸੇਵਾ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ – ਸੁਰਜੀਤ ਸਿੰਘ ਖਾਲਿਸਤਾਨੀ

10/09/2026

Phagwara- ਦੁਕਾਨ ਤੇ ਖੜੀ ਮਹਿਲਾ ਦੀਆਂ ਲੁਟੇਰਿਆ ਨੇ ਝਪਟੀਆਂ ਸੋਨੇ ਦੀਆਂ ਵਾਲੀਆਂ,ਲੋਕਾਂ 'ਚ ਦਹਿਸ਼ਤ

09/09/2026

ਬਾਬਾ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵੱਜੋਂ ਕਾਂਗਰਸ ਪਾਰਟੀ ਨੇ ਕੀਤਾ ਪ੍ਰਰਦਸ਼ਨ,ਦੋਸ਼ੀਆਂ ਖਿਲਾਫ ਸਖਤ ਕਾਰਵਾਈ – ਰਜਿੰਦਰ ਬੇਰੀ

09/09/2026

ਪਾਂਸ਼ਟਾ ਪੁਲਿਸ ਦਾ ਸ਼ਲਾਘਾਯੋਗ ਉਪਰਾਲਾ,ਚੋਰੀ ਹੋਇਆ ਮੋਟਰਸਾਈਕਲ 3 ਘੰਟਿਆਂ 'ਚ ਲੱਭ ਕੇ ਮਾਲਕ ਦੇ ਕੀਤਾ ਹਵਾਲੇ

09/09/2026

'ਖੇਡਾਂ ਵਤਨ ਪੰਜਾਬ ਦੀਆਂ'ਤਹਿਤ ਫਗਵਾੜਾ ਵਿਖੇ ਹੋਏ ਬਲਾਕ ਪੱਧਰੀ ਮੁਕਾਬਲੇ,ਡਾ.ਰਾਜ ਕੁਮਾਰ ਚੱਬੇਵਾਲ ਨੇ ਕੀਤਾ ਖੇਡਾਂ ਦਾ ਅਗਾਜ਼

09/09/2026

ਕ੍ਰਾਈਮ ਨੂੰ ਠੱਲ ਪਾਉਣ ਅਤੇ ਰਾਹਗੀਰਾਂ ਦੀ ਸਹੂਲਤ ਨੂੰ ਮੱੁਖ ਰੱਖਦਿਆ ਐੱਸ.ਪੀ ਫਗਵਾੜਾ ਨੇ ਕੀਤਾ ਬਜਾਰਾ ਦਾ ਦੋਰਾ

ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼

09/09/2026

ਮੱੁਖ ਮੰਤਰੀ ਤੀਰਥ ਯਾਤਰਾ ਤਹਿਤ ਫਗਵਾੜਾ ਤੋਂ ਸ਼੍ਰੀ ਬ੍ਰਿੰਦਾਵਨ ਤੇ ਮਥੁਰਾ ਲਈ ਫ੍ਰੀ ਬਸ ਯਾਤਰਾ ਹੋਈ ਰਵਾਨਾ

09/09/2026

ਬਾਬਾ ਸਾਹਿਬ ਜੀ ਦੇ ਬੱੁਤ ਨਾਲ ਹੋਈ ਬੇਅਦਬੀ ਦੇ ਰੋਸ ਵੱਲੋਂ ਦਲਿਤ ਸਮਾਜ ਦੇ ਆਗੂਆਂ ਦਾ ਹੋਇਆ ਇੱਕਠ

ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ

Address

Phagwara

Alerts

Be the first to know and let us send you an email when Navrang TV posts news and promotions. Your email address will not be used for any other purpose, and you can unsubscribe at any time.

Shortcuts

Share