Watan Ki Rahen

Watan Ki Rahen watan ki Rahen
(1)

04/08/2025

ਪਿੰਡ ਖੰਗੂੜਾ ਵਿਖੇ ਕੋਠੀ ਨੂੰ ਚੋਰਾਂ ਵੱਲੋਂ ਬਣਾਇਆ ਗਿਆ ਨਿਸ਼ਾਨਾ ! ਅੱਧੀ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ

03/08/2025

ਇਸ ਨੌਜਵਾਨ ਦੀ ਸੋਚ ਨੂੰ ਸਲਾਮ, ਆਪਣੇ ਜਨਮਦਿਨ ਮੌਕੇ ਕੀਤਾ ਨੇਕ ਉਪਰਾਲਾ
ਜਰੂਰਤਮੰਦ ਵਿਕਲਾਂਗ ਨੂੰ ਟ੍ਰਾਈਸਾਈਕਲ ਕੀਤੀ ਭੇਂਟ

02/08/2025

ਫਗਵਾੜਾ ਦੇ ਪਲਾਹੀ ਗੇਟ ਵਿਖੇ ਚੱਲੀਆਂ ਗੋਲੀਆਂ! ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ਚ ਹੋਈਆਂ ਕੈਦ

ਫਗਵਾੜਾ ਸ਼ਹਿਰ ਚ ਬਤੌਰ ਡਿਊਟੀ ਨਿਭਾ ਚੁੱਕੇ ਅਮਨਦੀਪ ਨਾਹਰ ਬਣੇ ਸਬ ਇੰਸਪੈਕਟਰ ਤੋਂ ਇੰਸਪੈਕਟਰ
02/08/2025

ਫਗਵਾੜਾ ਸ਼ਹਿਰ ਚ ਬਤੌਰ ਡਿਊਟੀ ਨਿਭਾ ਚੁੱਕੇ ਅਮਨਦੀਪ ਨਾਹਰ ਬਣੇ ਸਬ ਇੰਸਪੈਕਟਰ ਤੋਂ ਇੰਸਪੈਕਟਰ

01/08/2025

ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ 750 ਵਿਧਵਾ ਔਰਤਾਂ ਨੂੰ ਪੈਨਸ਼ਨ ਵੰਡੀ ਗਈ !
ਇਸ ਮੌਕੇ ਸੁਸਾਇਟੀ ਮੈਂਬਰਾਂ ਵਲੋ ਆਪਣੀ ਸੇਵਾ ਨਿਭਾਈ ਗਈ

30/07/2025

ਫਗਵਾੜਾ ਦੇ ਚਾਹਲ ਨਗਰ ਵਿਖੇ ਵਿਅਕਤੀ ਵੱਲੋਂ ਮਹਿਲਾ ਤੇ ਕੀਤਾ ਗਿਆ ਤੇਜਧਾਰ ਹਥਿਆਰ ਨਾਲ ਹਮਲਾ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਐਸ ਐਚ ਓ ਮੈਡਮ ਊਸ਼ਾ ਰਾਣੀ ਵੱਲੋਂ ਕੀ ਕਿਹਾ ਸੁਣੋ ਇਸ ਵੀਡੀਓ ਚ

29/07/2025

ਪਿੰਡ ਬਲਾਲੋ ਦੇ ਰਹਿਣ ਵਾਲੇ ਵਿਅਕਤੀ ਤੇ ਹੋਇਆ ਤੇਜਧਾਰ ਹਥਿਆਰਾਂ ਨਾਲ ਹਮਲਾ !
ਸਿਵਲ ਹਸਪਤਾਲ ਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ, ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਚ ਹੋਈਆਂ ਕੈਦ

29/07/2025

ਸਿਵਿਲ ਹਸਪਤਾਲ ਫਗਵਾੜਾ ਵਿਖੇ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ
ਤਸਵੀਰਾਂ ਸੀਸੀਟੀਵੀ ਕੈਮਰੇ ਚ ਹੋਈਆਂ ਕੈਦ

28/07/2025

ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਮੁੰਡੇ ਤੇ ਪਰਿਵਾਰ ਤੇ ਲਾਏ ਆਰੋਪ

ਪੀੜੀਤ ਲੜਕੀ ਨੇ ਪ੍ਰਸ਼ਾਸਨ ਪਾਸੋਂ ਇਨਸਾਫ਼ ਦੇ ਲਗਾਈ ਗੁਹਾਰ

26/07/2025

ਗਊ ਮਾਸ ਕਾਂਡ ਚ ਹਜੇ ਤੱਕ ਨਹੀਂ ਫੜੇ ਗਏ ਦੋਸ਼ੀ, ਹਿੰਦੂ ਸੰਗਠਨਾਂ ਦੀ ਇੱਕ ਅਹਿਮ ਮੀਟਿੰਗ ਫਗਵਾੜਾ ਦੇ ਸ਼੍ਰੀ ਹਨੂਮਾਨਗੜ੍ਹੀ ਮੰਦਿਰ ਵਿਖੇ ਹੋਈ

25/07/2025

ਮਾਮੇ ਭਾਂਜੇ ਦੀ ਹੱਟੀ ਮੇਹਲੀ ਗੇਟ ਫਗਵਾੜਾ ਵਾਲੇ ਹਰ ਸਾਲ ਦੀ ਤਰਹ ਇਸ ਸਾਲ ਵੀ ਲੈਕੇ ਆਏ ਰੱਖੜੀ ਸਪੈਸ਼ਲ ਆਫ਼ਰ

ਇਸ ਸਾਲ ਸ਼ਹਿਰ-ਵਾਸੀਆਂ ਲਈ ਕੀ ਹਨ ਸਪੈਸ਼ਲ ਆਫ਼ਰ, ਦੇਖੋ ਵੀਡੀਓ ਚ

25/07/2025

ਫਗਵਾੜਾ ਦੇ ਸੈਂਟਰਲ ਟਾਊਨ ਵਿਖੇ ਮਹਿਲਾ ਦੇ ਗਲੇ ਚੋਂ ਸੋਨੇ ਦੀ ਚੈਨ ਖਿੱਚ ਕੇ ਹੋਇਆ ਫਰਾਰ

Address

Phagwara
144401

Alerts

Be the first to know and let us send you an email when Watan Ki Rahen posts news and promotions. Your email address will not be used for any other purpose, and you can unsubscribe at any time.

Contact The Business

Send a message to Watan Ki Rahen:

Share