Phillaur de Att Munde Kudiyan PB-37

Phillaur de Att Munde Kudiyan PB-37 Phillaur update

07/03/2025
22/09/2024

ਵਾਹਿਗੁਰੂ ਜੀ ਕਾ ਖ਼ਾਲਸਾ।।।
ਵਾਹਿਗੁਰੂ ਜੀ ਕੀ ਫਤਹਿ।।।

*ਇੱਕ ਛੋਟੀ ਜਿਹੀ ਪਹਿਲ- ਇੱਕ ਛੋਟੀ ਜਿਹੀ ਕੋਸ਼ਿਸ਼, ਇੱਕ ਕੋਸ਼ਿਸ਼ ਪਹਿਚਾਣ ਦੇਣ ਦੀ*
ਇਹ ਵੀਰ ਜੀ, ਕਮੇਟੀ ਘਰ, ਫਿਲੌਰ ਦੇ ਨੇੜੇ, ਬੂਟ ਪਾਲਿਸ਼ ਆਦਿ ਦਾ ਕੰਮ ਕਰਦੇ ਹਨ, ਜਿੱਥੇ ਸਾਰਾ ਦਿਨ ਮਿਹਨਤ ਕਰਕੇ, 200 ਰੁਪਏ ਵੀ ਮੁਸ਼ਕਿਲ ਨਾਲ ਕਮਾ ਪਾਉਂਦੇ ਹਨ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ।
ਸਾਰਿਆਂ ਨੂੰ ਬੇਨਤੀ ਕਿ, ਇਹਨਾਂ ਵੀਰ ਜੀ ਦਾ ਵੀ ਸਾਥ ਦਿਉ, ਤਾਂ ਕਿ ਉਹਨਾਂ ਦੀ ਕਮਾਈ ਵਿੱਚ ਵੀ ਵਾਧਾ ਹੋ ਸਕੇ ਅਤੇ ਪਰਿਵਾਰ ਕੁਛ ਸੁਖਾਲਾ ਹੋ ਸਕੇ।

*ਇਨਸਾਨੀਅਤ ਦੇ ਸੇਵਾਦਾਰ, ਐਨ.ਜੀ.ਓ.*
*ਫਿਲੌਰ*
82849-60337
98148-24759
99889-00174

26/07/2024

Address

Phillaur

Website

Alerts

Be the first to know and let us send you an email when Phillaur de Att Munde Kudiyan PB-37 posts news and promotions. Your email address will not be used for any other purpose, and you can unsubscribe at any time.

Share