Pro News Punjab

Pro News Punjab 'PNP CHANNEL' ਤੇ ਤੁਹਾਡਾ ਸੁਆਗਤ ਹੈ। ਪੰਜਾਬ ਦੀ ਪੱਤਰਕਾਰੀ ਤੁਹਾਡੀ ਆਪਣੀ ਭਾਸ਼ਾ ਪੰਜਾਬੀ 'ਚ🙏
(1)

02/10/2025

ਨੂੰਹ ਨੇ ਬਜ਼ੁਰਗ ਸੱਸ ਦੇ ਮਾਰੇ ਥੱਪੜ ਤੇ ਪੁੱਟੇ ਵਾਲ, ਪੋਤਾ ਕੋਲ ਖੜਾ ਦੇਖਦਾ ਰਿਹਾ ਤਮਾਸ਼ਾ

ਦੁਸ਼ਹਿਰੇ ਦੀਆਂ  ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ 🙏🙏   🎆
02/10/2025

ਦੁਸ਼ਹਿਰੇ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ 🙏🙏
🎆

30/09/2025

ਡਾਕਟਰ ਭੀਮ ਰਾਏ ਅੰਬੇਦਕਰ ਜੀ ਦੇ ਭੁੱਤ ਲਾਉਣ ਲਈ ਲਾਇਆ ਸੀ ਧਰਨਾ, ਉਥੇ ਪਹੁੰਚ ਗਏ ਆਮ ਆਦਮੀ ਪਾਰਟੀ ਦੇ ਸੁਖਮਨਜੀਤ ਸਿੰਘ, ਦੇਖੋ ਮੌਕੇ ਤੇ ਕਿਵੇਂ ਖਿਲਾਰਾ

ਵਾਹਿਗੁਰੂ ਭਲੀ ਕਰੇ 🙏
29/09/2025

ਵਾਹਿਗੁਰੂ ਭਲੀ ਕਰੇ 🙏

28/09/2025

ਜਦੋਂ ਮਸੀਹ ਧਰਮ ਦਾ ਪ੍ਰਚਾਰ ਕਰਨ ਤੋਂ ਪੱਤਰਕਾਰ ਨੇ ਰੋਕਿਆ,ਤਾਂ ਅੱਗਿਓਂ ਪ੍ਰਚਾਰਕ ਬੋਲੇ ਇਹ ਤਾਂ ਕੰਮ ਆ ਸਾਡਾ ?
#

22/09/2025
20/09/2025

ਪੰਜਾਬ 'ਚ ਵੇਰਕਾ ਡੇਅਰੀ ਪ੍ਰੋਡਕਟਸ ਦੇ ਰੇਟਾਂ 'ਚ ਹੋਵੇਗੀ ਕਟੌਤੀ

18/09/2025

ਜੇ ਤੁਸੀਂ ਵੀ ਲੱਭ ਰਹੇ ਹੋ ਸਸਤਾ, ਸੁੰਦਰ ਅਤੇ AC ਹੋਟਲ ਤਾਂ ਇਸ ਹੋਟਲ 'ਤੇ ਵੀ ਮਾਰ ਲਓ ਨਿਗਾ...

14/09/2025

ਦਿਲਜੀਤ ਫਿਲਮ ਕਰੇ ਤਾਂ ਉਹ ਗੱਦਾਰ!ਪਰ ਹੁਣ ਪਾਕਿ ਨਾਲ ਮੈਚ ਕਿਉ?
ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਇ ਕੁਮੈਂਟ ਬਾਕਸ ਵਿੱਚ ਜਰੂਰ ਦਵੋ ?
❤️🧿😘🌍💝🫰🥰😍 ❤️💥💥 ❤️💥💥🇮🇳🏌️ ❤️💥

10/09/2025

80,000 ਕਰੋੜ ਦੇ ਘਾਟੇ ਹੇਠ ਆਏ ਪੰਜਾਬ ਲਈ ਸਿਰਫ 1600 ਕਰੋੜ ? ਕੀ ਲਗਦਾ ਰਾਹਤ ਜਾਂ ਫਿਰ ਖਾਨਾਪੂਰਤੀ !

Address

City Phillaur, Distt. Jalandhar
Phillaur
144410

Alerts

Be the first to know and let us send you an email when Pro News Punjab posts news and promotions. Your email address will not be used for any other purpose, and you can unsubscribe at any time.

Share